كلمات الأغاني
ਮੈਨੂੰ ਕੋਲ ਕੋਲ ਰਹਿਣ ਦੇ
ਮੈਨੂੰ ਕੋਲ ਕੋਲ ਰਹਿਣ ਦੇ
ਕੁਛ ਦਰਦ ਨੇ ਇਸ਼ਕ ਦੇ ਕਹਿਣ ਦੇ
ਮੈਨੂੰ ਕੋਲ ਕੋਲ ਰਹਿਣ ਦੇ
ਮੈਨੂੰ ਕੋਲ ਕੋਲ ਰਹਿਣ ਦੇ
ਕੁਛ ਦਰਦ ਨੇ ਇਸ਼ਕ ਦੇ ਕਹਿਣ ਦੇ
ਚਾਨਾ ਰਾਜ ਕੇ ਮੈਂ ਤੈਨੂੰ ਵੇਖ ਲਾ
ਤੈਨੂੰ ਸਾਹਾਂ ਚ ਫੇਰ ਲਾ ਸੇਕ ਲਾ
ਚਾਨਾ ਰਾਜ ਕੇ ਮੈਂ ਤੈਨੂੰ ਵੇਖ ਲਾ
ਤੈਨੂੰ ਸਾਹਾਂ ਚ ਫੇਰ ਲਾ ਸੇਕ ਲਾ
ਤੈਨੂੰ ਜੇ ਲਾ ਮੈਂ ਰੂਹਾਂ ਤਲਾਕ
ਝਾਪਕਾਂ ਨਾ ਇਕ ਪਲ ਪਾਲਕ
ਸੀਨੇਂ ਰੱਖ ਕੇ ਸੀਰ ਰੋ ਲੈਣਦੇ
ਮੈਨੂੰ ਕੋਲ ਕੋਲ ਰਹਿਣ ਦੇ
ਮੈਨੂੰ ਕੋਲ ਕੋਲ ਰਹਿਣ ਦੇ
ਕੁਛ ਦਰਦ ਨੇ ਇਸ਼ਕ ਦੇ ਕਹਿਣ ਦੇ
ਮੈਨੂੰ ਕੋਲ ਕੋਲ ਰਹਿਣ ਦੇ
ਮੈਨੂੰ ਕੋਲ ਕੋਲ ਰਹਿਣ ਦੇ
ਕੁਛ ਦਰਦ ਨੇ ਇਸ਼ਕ ਦੇ ਕਹਿਣ ਦੇ
ਚਾਨਾ ਅੱਜ ਵੇ ਤੂੰ ਮੈਨੂੰ ਰੋਕ ਨਾ
ਦਿਲ ਦੀ ਕਰ ਲੈਣ ਦੇ ਟੋਕ ਨਾ
ਚਾਨਾ ਅੱਜ ਵੇ ਤੂੰ ਮੈਨੂੰ ਰੋਕ ਨਾ
ਦਿਲ ਦੀ ਕਰ ਲੈਣ ਦੇ ਟੋਕ ਨਾ
ਮੈਂ ਹੋਈ ਜ਼ਮੀਨ ਤੂੰ ਹੋਜਾ ਫਲਾਕ
ਮੁਕ ਜਾਣੇ ਸਾਰੀ ਤਾਲਾਬ
ਬਾਹਾਂ ਵਿਚ ਦੋ ਪਲ ਸੋਂ ਲੈਣਦੇ
ਮੈਨੂੰ ਕੋਲ ਕੋਲ ਰਹਿਣ ਦੇ
ਮੈਨੂੰ ਕੋਲ ਕੋਲ ਰਹਿਣ ਦੇ
ਕੁਛ ਦਰਦ ਨੇ ਇਸ਼ਕ ਦੇ ਕਹਿਣ ਦੇ
ਮੈਨੂੰ ਕੋਲ ਕੋਲ ਰਹਿਣ ਦੇ
ਮੈਨੂੰ ਕੋਲ ਕੋਲ ਰਹਿਣ ਦੇ
ਕੁਛ ਦਰਦ ਨੇ ਇਸ਼ਕ ਦੇ ਕਹਿਣ ਦੇ
ਕੁਛ ਦਰਦ ਨੇ ਇਸ਼ਕ ਦੇ ਕਹਿਣ ਦੇ
MANI SARMA, MANI SHARMA, SAHITHI, SAHITHI CHERUKUPALLY
Royalty Network