كلمات الأغاني
ਹਾਂਜੀ ਬਾਈਜੀ , ਗੱਡੀਆਂ ਦੇ ਬਕਸੇ ਕਰਲੋ set
ਕਿਉਂਕੀ ਪੰਜਾਬੀਆਂ ਦੇ ਸਵਾਏ ਦੀ ਗੱਲ ਕਰਨ ਆ ਰਹੇ ਨੇ
Lucky Singh Durgapuria ਤੇ Harj Nagra
ਹੋ ਗਲੇ ਵਿਚ ਖੰਡਾ ਹੱਥ ਵਿਚ ਕਡ਼ਾ ਜੱਚਦਾ
ਟੌਰ ਤੇ ਸ਼ੁਕੀਨੀ ਪੂਰੀ ਲੌਂਦਾ ਪੁੱਤ ਜੱਟ ਦਾ
ਹੋ ਗਲੇ ਵਿਚ ਖੰਡਾ ਹੱਥ ਵਿਚ ਕਡ਼ਾ ਜੱਚਦਾ
ਟੌਰ ਤੇ ਸ਼ੁਕੀਨੀ ਪੂਰੀ ਲੌਂਦਾ ਪੁੱਤ ਜੱਟ ਦਾ
ਕੇਡੀ ਗੱਲੋਂ ਆਕੜਾਂ ਤੂ ਕਰੀ ਜਾਨੀ ਏ
ਕੇਡੀ ਗੱਲੋਂ ਆਕੜਾਂ ਤੂ ਕਰੀ ਜਾਨੀ ਏ ਨੀ ਐਡੀ ਕਿਡੀ ਕ ਪਰੀ
ਹੋ ਮਿਤਰਾਂ ਦੇ ਅੱਤ ਦੇ swag ਦੇ ਉੱਤੇ ਨੀ ਮਰੇ ਖ਼ਰੀ ਤੋਂ ਖ਼ਰੀ
ਮਿਤਰਾਂ ਦੇ ਅੱਤ ਦੇ swag ਦੇ ਉੱਤੇ ਨੀ ਮਰੇ ਖ਼ਰੀ ਤੋਂ ਖ਼ਰੀ

ਅੱਲੜਾਂ ਦੀ ਜਾਨ ਜੱਟ ਸੌਂਦੀਆਂ ਨੇ ਫੋਟੋ ਨੂ ਸਰਾਣੇ ਰਖ ਕੇ
ਕਾਲੀ Range ਵਿਚੋ ਜਦੋ ਯਾਰ ਲੰਗੇ ਹੌਕੇ ਲੈਣ ਤਕ ਤਕ ਕੇ

ਮਿਹਿੰਗੇ-ਮਿਹਿੰਗੇ ਰਖਦਾ ਏ ਸ਼ੋੰਕ ਜੱਟ ਕੁੜੇ
ਮਿਹਿੰਗੇ-ਮਿਹਿੰਗੇ ਰਖਦਾ ਏ ਸ਼ੋੰਕ ਜੱਟ ਕੁੜੇ ਮੁੱਛ ਰਖਦਾ ਖਡ਼ੀ
ਹੋ ਮਿਤਰਾਂ ਦੇ ਅੱਤ ਦੇ swag ਦੇ ਉੱਤੇ ਨੀ ਮਰੇ ਖ਼ਰੀ ਤੋਂ ਖ਼ਰੀ
ਮਿਤਰਾਂ ਦੇ ਅੱਤ ਦੇ swag ਦੇ ਉੱਤੇ ਨੀ ਮਰੇ ਖ਼ਰੀ ਤੋਂ ਖ਼ਰੀ
ਮਿਤਰਾਂ ਦੇ ਅੱਤ ਦੇ swag ਦੇ ਉੱਤੇ ਨੀ ਮਰੇ ਖ਼ਰੀ ਤੋਂ ਖ਼ਰੀ
ਦੁਰਗਾਪੁਰ ਪਿੰਡ ਨਵਾ ਸ਼ਿਅਰ ਵਿਚ ਜਿਥੇ ਲਕੀ ਮੌਜਾਂ ਮਾਨ ਦਾ
ਇਕ ਸ਼ੋੰਕ ਰਖੇਯਾ ਏ Gym ਦਾ ਤੇ ਦੂਜਾ ਲਿਖਣੇ ਤੇ ਗੌਣ ਦਾ
ਨਵੇ ਸ਼ਿਅਰ ਕੋਲ ਪਿੰਡ ਮਿੱਤਰਾ ਦਾ ਜਿਥੇ ਲਕੀ ਮੌਜਾਂ ਮਾਨ ਦਾ
ਇਕ ਸ਼ੋੰਕ ਰਖੇਯਾ ਏ Gym ਦਾ ਤੇ ਦੂਜਾ ਲਿਖਣੇ ਤੇ ਗੌਣ ਦਾ
ਜਿਸ ਦਿਨ ਹੋ ਗਏ ਗੀਤ ਦੋ ਚਾਰ ਹਿਟ
ਜਿਸ ਦਿਨ ਗੀਤ ਹੋ ਗਏ ਦੋ ਚਾਰ ਹਿਟ ਫਿਰ ਹੋਜੁਗੀ ਤੜੀ
ਹੋ ਮਿਤਰਾਂ ਦੇ ਅੱਤ ਦੇ swag ਦੇ ਉੱਤੇ ਨੀ ਮਰੇ ਖ਼ਰੀ ਤੋਂ ਖ਼ਰੀ
ਮਿਤਰਾਂ ਦੇ ਅੱਤ ਦੇ swag ਦੇ ਉੱਤੇ ਨੀ ਮਰੇ ਖ਼ਰੀ ਤੋਂ ਖ਼ਰੀ
ਮਿਤਰਾਂ ਦੇ ਅੱਤ ਦੇ swag ਦੇ ਉੱਤੇ ਨੀ ਮਰੇ ਖ਼ਰੀ ਤੋਂ ਖ਼ਰੀ
ਹੋ ਪਿੱਠ ਪਿਛੇ ਕਰਦੇ ਆ ਗੱਲਾਂ ਜੇਡੇ ਕਿਸੇ ਨਾਲ ਨਾਯੋ ਬੇਹਿਸ ਦਾ
ਹੋ ਦੁਨਿਯਾ ਵੀ ਮਾਰਦੀ salute ਕ੍ਯੋਂ ਕੇ fan ਜੱਟ Jazzy Bains ਦਾ

ਕਰਨ swag copy ਸੜਦੇ ਨੇ ਵਿਚੋ
ਕਰਨ swag copy ਸੜਦੇ ਨੇ ਵਿਚੋ ਓ ਗੁੱਡੀ ਜੱਟ ਦੀ ਚੜੀ
ਹੋ ਮਿਤਰਾਂ ਦੇ ਅੱਤ ਦੇ swag ਦੇ ਉੱਤੇ ਨੀ ਮਰੇ ਖ਼ਰੀ ਤੋਂ ਖ਼ਰੀ
ਮਿਤਰਾਂ ਦੇ ਅੱਤ ਦੇ swag ਦੇ ਉੱਤੇ ਨੀ ਮਰੇ ਖ਼ਰੀ ਤੋਂ ਖ਼ਰੀ
ਮਿਤਰਾਂ ਦੇ ਅੱਤ ਦੇ swag ਦੇ ਉੱਤੇ ਨੀ ਮਰੇ ਖ਼ਰੀ ਤੋਂ ਖ਼ਰੀ
ਮਿਤਰਾਂ ਦੇ ਅੱਤ ਦੇ swag ਦੇ ਉੱਤੇ ਨੀ ਮਰੇ ਖ਼ਰੀ ਤੋਂ ਖ਼ਰੀ
ਮਿਤਰਾਂ ਦੇ ਅੱਤ ਦੇ swag ਦੇ ਉੱਤੇ ਨੀ ਮਰੇ ਖ਼ਰੀ ਤੋਂ ਖ਼ਰੀ
HARJ NAGRA, LUCKY SINGH DURGAPURIA
Royalty Network