Letras
ਵੱਗੀਆਂ ਹਵਾਵਾਂ ਭਾਂਵੇਂ ਬੜੀਆਂ
ਵੱਗੀਆਂ ਹਵਾਵਾਂ ਭਾਂਵੇਂ ਬੜੀਆਂ
ਓਹਦੇ ਜੀ ਹਨੇਰੀ ਕੋਯੀ ਝੁੱਲ ਵੀ ਨਈ,
ਹੋਰ ਨਾਲ ਦਿਲ ਕਿਂਵੇਂ ਲਾ ਲੀਏ
ਹੋਰ ਨਾਲ ਦਿਲ ਕਿਂਵੇਂ ਲਾ ਲੀਏ
ਹੋ ਪਿਹਲਾਂ ਵਾਲੀ ਕਮਲੀ ਜੀ ਭੁੱਲੀ ਵੀ ਨਹੀ
ਹੋਰ ਨਾਲ ਦਿਲ ਕਿਂਵੇਂ ਲਾ ਲੀਏ
ਪਿਹਲਾਂ ਵਾਲੀ ਕਮਲੀ ਜੀ ਭੁੱਲੀ ਵੀ ਨਹੀ ਹੋ
ਟੰਗੇ ਤਸਵੀਰਾਂ ਵਾਂਗੂ ਛਾ ਰਿਹ ਗਏ
ਹਾਸੇ ਲੇ ਗਯੀ ਨਾਲ ਦੁਖ ਪੱਲੇ ਪੈ ਗਏ
ਟੰਗੇ ਤਸਵੀਰਾਂ ਵਾਂਗੂ ਛਾ ਰਿਹ ਗਏ
ਹਾਸੇ ਲੇ ਗਯੀ ਨਾਲ ਦੁਖ ਪੱਲੇ ਪੈ ਗਏ
ਛੱਡ ਕੇ ਗਯੀ ਸੀ ਹਲੇ ਓਥੇ ਆ
ਛੱਡ ਕੇ ਗਯੀ ਸੀ ਹਲੇ ਓਥੇ ਆ
ਓਹਦੇ ਬਿਨਾ ਗਲ ਕੋਈ ਖੁੱਲੀ ਵੀ ਨਹੀ
ਹੋਰ ਨਾਲ ਦਿਲ ਕਿਂਵੇਂ ਲਾ ਲੀਏ
ਹੋ ਪਿਹਲਾਂ ਵਾਲੀ ਕਮਲੀ ਜੀ ਭੁੱਲੀ ਵੀ ਨਹੀ
ਹੋਰ ਨਾਲ ਦਿਲ ਕਿਂਵੇਂ ਲਾ ਲੀਏ
ਪਿਹਲਾਂ ਵਾਲੀ ਕਮਲੀ ਜੀ ਭੁੱਲੀ ਵੀ ਨਹੀ ਹੋ
ਚਿਰਾਂ ਪਿੱਛੋਂ ਓਦੀ ਯਾਦ ਆ ਜਾਂਦੀ ਏ
ਹਾਏ ਦਿਲ ਚੰਦਰੇ ਨੂ ਤਡਪਾ ਜਾਂਦੀ ਏ
ਚਿਰਾਂ ਪਿੱਛੋਂ ਓਦੀ ਯਾਦ ਆ ਜਾਂਦੀ ਏ
ਹਾਏ ਦਿਲ ਚੰਦਰੇ ਨੂ ਤਡਪਾ ਜਾਂਦੀ ਏ
ਉਦੀਆਂ ਵਫਵਾਨ ਮੈਨੂ ਯਾਦ ਏ
ਉਦੀਆਂ ਵਫਵਾਨ ਮੈਨੂ ਯਾਦ ਏ
ਓ ਮੇਰੇ ਬਿਨਾ ਹੋਰ ਕੀਤੇ ਡੁਲੀ ਵੀ ਨਹੀ..
ਹੋਰ ਨਾਲ ਦਿਲ ਕਿਂਵੇਂ ਲਾ ਲੀਏ
ਹੋ ਪਿਹਲਾਂ ਵਾਲੀ ਕਮਲੀ ਜੀ ਭੁੱਲੀ ਵੀ ਨਹੀ
ਹੋਰ ਨਾਲ ਦਿਲ ਕਿਂਵੇਂ ਲਾ ਲੀਏ
ਪਿਹਲਾਂ ਵਾਲੀ ਕਮਲੀ ਜੀ ਭੁੱਲੀ ਵੀ ਨਹੀ ਹੋ
ਮੇਰੇ ਚੰਗੇ ਮੰਦੇ ਬੋਲੇ ਬੋਲ ਸਿਹੰਦੀ ਰਹੀ
ਤੇਰੀਆਂ ਮੈਂ ਸ਼ਾਹ ਅਲੀ ਮੈਨੂ ਕਿਹੰਦੀ ਰਹੀ
ਮੇਰੇ ਚੰਗੇ ਮੰਦੇ ਬੋਲੇ ਬੋਲ ਸਿਹੰਦੀ ਰਹੀ
ਤੇਰੀਆਂ ਆਂ ਮੈਂ ਸ਼ਾਹ ਅਲੀ ਮੈਨੂ ਕਿਹੰਦੀ ਰਹੀ
ਕੋਠੀਆਂ ਤੇ car ਆਂ ਵਾਲੇ ਹੋ ਗਏ
ਕੋਠੀਆਂ ਤੇ car ਆਂ ਵਾਲੇ ਹੋ ਗਏ
ਓਹਦੇ ਬਿਨਾ ਪੱਲੇ ਸਾਡੇ ਕੁੱਲੀ ਵੀ ਨਹੀ..
ਹੋਰ ਨਾਲ ਦਿਲ ਕਿਂਵੇਂ ਲਾ ਲੀਏ
ਹੋ ਪਿਹਲਾਂ ਵਾਲੀ ਕਮਲੀ ਜੀ ਭੁੱਲੀ ਵੀ ਨਹੀ
ਹੋਰ ਨਾਲ ਦਿਲ ਕਿਂਵੇਂ ਲਾ ਲੀਏ
ਪਿਹਲਾਂ ਵਾਲੀ ਕਮਲੀ ਜੀ ਭੁੱਲੀ ਵੀ ਨਹੀ ਹੋ
Shah Ali
Phonographic Digital Limited (PDL)