Zaroori (feat. Inder Dhammu)
Tann Badwal
| Délka : 04:32
Autor: Tanvir Singh Badwal
Hudba: Tanvir Singh Badwal
Texty
ਬੁੱਕਤ ਬੜੀ ਸੀ ਤੇਨਾ ਲੱਗੇ ਰਹਿਣਾ ਫੂਨ ਤੇ ਆਪਾਂ ਤਾਂ ਜਹਾਜ ਵੀ ਉਤਾਰਨਾ ਸੀ ਮੂਨ ਤੇ ਬੁੱਕਤ ਬੜੀ ਸੀ ਤੇਨਾ ਲੱਗੇ ਰਹਿਣਾ ਫੂਨ ਤੇ ਆਪਾਂ ਤਾਂ ਜਹਾਜ ਵੀ ਉਤਾਰਨਾ ਸੀ ਮੂਨ ਤੇ ਮੈਂ ਆਪ ਬੜਾ ਕੱਲ੍ਹ ਰੋ ਲਿਆ ਕੁੰਡਾ ਲਾ ਦਿਲ ਦਾ ਇਹ ਜ਼ਰੂਰੀ ਤਾਂ ਨਹੀਂ ਸੀ ਮੈਨੂੰ ਤੂੰ ਮਿਲਦੀ ਤੇ ਤੈਨੂੰ ਮੈਂ ਮਿਲਦਾ ਇਹ ਜ਼ਰੂਰੀ ਤਾਂ ਨਹੀਂ ਸੀ ਮੈਨੂੰ ਤੂੰ ਮਿਲਦੀ ਤੇ ਤੈਨੂੰ ਮੈਂ ਮਿਲਦਾ ਸਾਗਰਾਂ ਦੇ ਵਿੱਚੋਂ ਸਾਗਰਾਂ ਚੋਂ ਮਿੱਠਾ ਪਾਣੀ ਗੇੜਦੇ ਰਹੇ ਦੋਵੇਂ ਅੱਖਾਂ ਵਿੱਚ ਅੱਖਾਂ ਪਾ ਕੇ ਖੇਡਦੇ ਰਹੇ ਸਾਗਰਾਂ ਚੋਂ ਮਿੱਠਾ ਪਾਣੀ ਗੇੜਦੇ ਰਹੇ ਦੋਵੇਂ ਅੱਖਾਂ ਵਿੱਚ ਅੱਖਾਂ ਪਾ ਕੇ ਖੇਡਦੇ ਰਹੇ ਜਿੱਦਣ ਕਿਸੇ ਨੇ ਸਾਨੂੰ ਦੇਖ ਸੀ ਲਿਆ ਆਪਾਂ ਓਦੋਂ ਤੋਂ ਹੀ ਬੂਹਾ ਪੱਕਾ ਭੇੜਦੇ ਰਹੇ ਤਨ ਵੱਜਣ ਆਪਸ ਵਿੱਚ ਖਿੜਕੀਆਂ ਹਰ ਰੁੱਖ ਹਿੱਲਦਾ ਇਹ ਜ਼ਰੂਰੀ ਤਾਂ ਨਹੀਂ ਸੀ ਮੈਨੂੰ ਤੂੰ ਮਿਲਦੀ ਤੇ ਤੈਨੂੰ ਮੈਂ ਮਿਲਦਾ ਇਹ ਜ਼ਰੂਰੀ ਤਾਂ ਨਹੀਂ ਸੀ ਮੈਨੂੰ ਤੂੰ ਮਿਲਦੀ ਤੇ ਤੈਨੂੰ ਮੈਂ ਮਿਲਦਾ ਕੱਚਾ ਚਿੱਠਾ ਸਾਰਿਆਂ ਨੇ ਰੱਖਿਆ ਪਰੋਸ ਕੇ ਦੇਖਿਆ ਹਕੀਕਤੇ ਕੋਈ ਆਇਆ ਅਫਸੋਸ ਤੇ ਕੱਚਾ ਚਿੱਠਾ ਸਾਰਿਆਂ ਨੇ ਰੱਖਿਆ ਪਰੋਸ ਕੇ ਦੇਖਿਆ ਹਕੀਕਤੇ ਕੋਈ ਆਇਆ ਅਫਸੋਸ ਤੇ ਕੀ ਲੱਗੀ ਏ ਨਜ਼ਰ ਕੋਈ ਬਦ-ਦੂਆ ਸੌ ਸਵਾਲ ਸਿੱਲ੍ਹ ਦਾ ਇਹ ਜ਼ਰੂਰੀ ਤਾਂ ਨਹੀਂ ਸੀ ਮੈਨੂੰ ਤੂੰ ਮਿਲਦੀ ਤੇ ਤੈਨੂੰ ਮੈਂ ਮਿਲਦਾ ਇਹ ਜ਼ਰੂਰੀ ਤਾਂ ਨਹੀਂ ਸੀ ਮੈਨੂੰ ਤੂੰ ਮਿਲਦੀ ਤੇ ਤੈਨੂੰ ਮੈਂ ਮਿਲਦਾ ਤੇਰੇ ਤੋਂ ਅਲਹਿਦਾ ਕਾਹਦੀ ਜ਼ਿੰਦਗੀ ਹਜ਼ੂਰ ਕੱਲੀ ਕੱਲੀ ਪੈੜ ਜਿੱਦਾਂ ਦਿੱਲੀ ਤੋਂ ਕਸੂਰ ਸਾਰੀ ਆ ਮੈਂ ਫਿਰਨੀ ਤੇ ਡੋਲ੍ਹਤੀ ਸ਼ਰਾਬ ਸੂਫ਼ੀਆਂ ਨੂੰ ਕਾਫ਼ੀ ਏ ਨਾਸੂਰ ਦਾ ਸਰੂਰ ਮੈਨੂੰ ਵਕਤ ਲਗਾ ਕੇ ਕੋਸਦਾ ਧੱਫਾ ਪਲ ਪਲ ਦਾ ਇਹ ਜ਼ਰੂਰੀ ਤਾਂ ਨਹੀਂ ਸੀ ਮੈਨੂੰ ਤੂੰ ਮਿਲਦੀ ਤੇ ਤੈਨੂੰ ਮੈਂ ਮਿਲਦਾ ਇਹ ਜ਼ਰੂਰੀ ਤਾਂ ਨਹੀਂ ਸੀ ਮੈਨੂੰ ਤੂੰ ਮਿਲਦੀ ਤੇ ਤੈਨੂੰ ਮੈਂ ਮਿਲਦਾ
Tanvir Badwal
O/B/O DistroKid
Tato skladba je na následujícím albu:
Zaroori (feat. Inder Dhammu)
Tann Badwal