Door
Kanth Kaler
| Varighed : 04:39
Tekstforfatter: Kala Nizampuri
Komponist: Gurmeet Singh
Sangtekster
ਹੋ ਹੋ ਦੂਰ ਹੋਏ ਮਜਬੂਰ ਹੋਏ ਦੂਰ ਹੋਏ ਮਜਬੂਰ ਹੋਏ ਦੂਰ ਹੋਏ ਮਜਬੂਰ ਹੋਏ ਭਾਵੇ ਟੁਟ ਕੇ ਚੁਰੋ ਚੂਰ ਹੋਏ ਮੇਰੇ ਦਿਲ ਦੇ ਵੇੜੇ ਨਿਤ ਆਕੇ ਤੇਰੀ ਯਾਦ ਮਹਿਕਦੀ ਏ ਹਾਲੇ ਤਕ ਤੈਨੂੰ ਪੌਣ ਲਈ ਇਕ ਆਸ ਸਹਿਕਦੀ ਏ ਹਾਲੇ ਤਕ ਤੈਨੂੰ ਪੌਣ ਲਾਯੀ ਮੇਰੀ ਜਾਂ ਸਹਿਕਦੀ ਏ ਦਿਨ ਰਾਤ ਸਹਿਕਦੀ ਏ ਕੋਰੇ ਕਾਗਜ ਉੱਤੇ ਤਾਂ ਰੰਗ ਭਰ ਹੀ ਜਾਵਣ ਗੇ ਹਰ ਪਲ ਖੁਸ਼ੀਆਂ ਵਾਲੇ ਦਿਨ ਕਦੇ ਤਾਂ ਆਵਾਂਗੇ ਕੋਰੇ ਕਾਗਜ ਉੱਤੇ ਤਾਂ ਰੰਗ ਭਰ ਹੀ ਜਾਵਣ ਗੇ ਹਰ ਪਾਲ ਖੁਸ਼ੀਆਂ ਵਾਲੇ ਦਿਨ ਕਦੇ ਤਾਂ ਆਵਾਂਗੇ ਖ਼ਵਾਬਾਂ ਦੇ ਵਿਚ ਨਿਤ ਆਕੇ ਤੂ ਰਵੇ ਤਿਹਕਦੀ ਏ ਹਾਲੇ ਤਕ ਤੈਨੂੰ ਪੌਣ ਲਾਯੀ ਇਕ ਆਸ ਸਹਿਕਦੀ ਏ ਹਾਲੇ ਤਕ ਤੈਨੂੰ ਪੌਣ ਲਾਯੀ ਮੇਰੀ ਜਾਂ ਸਹਿਕਦੀ ਏ ਦਿਨ ਰਾਤ ਸਹਿਕਦੀ ਏ ਨਿਤ ਜਾਈਏ ਮੋੜ ਉੱਤੇ ਜਿਥੇ ਦੋਵੇ ਵਿਛੜੇ ਸਾਂ ਕੁਝ ਸ਼ਕ ਦਿਯਾ ਗੱਲਾ ਉੱਤੇ ਆਪਾ ਕਾਹਤੋਂ ਵਿਖੜੇ ਸਾਂ ਨਿਤ ਜਾਈਏ ਮੋੜ ਉੱਤੇ ਜਿਥੇ ਦੋਵੇ ਵਿਛੜੇ ਸਾਂ ਕੁਝ ਸ਼ਕ ਦਿਯਾ ਗੱਲਾ ਉੱਤੇ ਆਪਾ ਕਾਹਤੋਂ ਵਿਖੜੇ ਸਾਂ ਮੇਰੇ ਕੰਨਾ ਦੇ ਵਿਚ ਨਜ਼ਮ ਪ੍ਯਾਰ ਦੀ ਨਿਤ ਚਿਹਕਦੀ ਏ ਹਾਲੇ ਤਕ ਤੈਨੂੰ ਪੌਣ ਲਾਯੀ ਇਕ ਆਸ ਸਹਿਕਦੀ ਏ ਹਾਲੇ ਤਕ ਤੈਨੂੰ ਪੌਣ ਲਾਯੀ ਮੇਰੀ ਜਾਂ ਸਹਿਕਦੀ ਏ ਦਿਨ ਰਾਤ ਸਹਿਕਦੀ ਏ ਕਾਲੇ ਕਈ ਕਾਰਨ ਨੇ ਕਹਿੰਦੇ ਰਜਾਮੰਦੀ ਦੇ ਚੇਤੇ ਭੁੱਲ ਨਿਜਾਮਪੁਰੀ ਕਿੱਤੀ ਚੰਗੀ ਮੰਦੀ ਦੇ ਕਾਲੇ ਕਈ ਕਾਰਨ ਨੇ ਕਹਿੰਦੇ ਰਜਾਮੰਦੀ ਦੇ ਤੂੰ ਚੇਤੇ ਭੁੱਲ ਨਿਜਾਮਪੁਰੀ ਕਿੱਤੀ ਚੰਗੀ ਮੰਦੀ ਦੇ ਇਸ਼ਕ ਚ ਹੋ ਗਏ fail ਇਹ ਗ਼ਲਤੀ ਦਿਲ ਨਲਾਇਕ ਦੀ ਏ ਹਾਲੇ ਤਕ ਤੈਨੂੰ ਪੌਣ ਲਾਯੀ ਇਕ ਆਸ ਸਹਿਕਦੀ ਏ ਹਾਲੇ ਤਕ ਤੈਨੂੰ ਪੌਣ ਲਾਯੀ ਮੇਰੀ ਜਾਂ ਸਹਿਕਦੀ ਏ ਦਿਨ ਰਾਤ ਸਹਿਕਦੀ ਏ
GURMIT SINGH, KALA NIZAMPURI, KULVIDER SINGH HUNDAL
Sony/ATV Music Publishing LLC
Denne titel findes på de 10 følgende albummer:
Saiyaan, 2
Kanth Kaler
Love Songs from Kala Nizampuri
Kanth Kaler
Love Songs from Gurmeet Singh
Kanth Kaler
Love Songs from Kaler Kanth
Kanth Kaler
Dilla Da Dard
Kanth Kaler
Punjabi Love Songs 2014
Kanth Kaler
Hits From Punjab 2014
Kanth Kaler
Guzaara - Punjabi Sad Songs Collection
Kanth Kaler
Trending Punjabi Hits
Kanth Kaler
Punjabi Sad Songs by Sabar Koti & Kanth Kaler
Kanth Kaler