Songtext
ਜੁੱਤੀ ਕਸੂਰੀ ਪੈਰੀ ਨਾ ਪੂਰੀ
ਹਾਏ ਰੱਬਾ ਵੇ ਸਾਨੂ ਤੁਰਨਾ ਪੇਯਾ
ਹਾਏ ਰੱਬਾ ਵੇ ਸਾਨੂ ਤੁਰਨਾ ਪੇਯਾ
ਜੁੱਤੀ ਕਸੂਰੀ ਪੈਰੀ ਨਾ ਪੂਰੀ
ਹਾਏ ਰੱਬਾ ਵੇ ਸਾਨੂ ਤੁਰਨਾ ਪੇਯਾ
ਹਾਏ ਰੱਬਾ ਵੇ ਸਾਨੂ ਤੁਰਨਾ ਪੇਯਾ
ਜਿੰਨਾ ਰਾਹਾਂ ਦੀ ਮੈ ਸਾਰ ਨਾ ਜਾਣਾ
ਓਨੀ ਰਾਹੀਂ ਵੇ ਮੈਨੂ ਮੁੜਣਾ ਪੇਯਾ
ਓਨੀ ਰਾਹੀਂ ਵੇ ਮੈਨੂ ਮੁੜਣਾ ਪੇਯਾ
ਸਹੁਰੇ ਪਿੰਡ ਦਿਯਾ ਲੰਮੀਯਾਂ ਵਾਟਾਂ ਬੜਾ ਪਵਾੜਾ ਪੇ ਗਯਾ
ਸਹੁਰੇ ਪਿੰਡ ਦਿਯਾ ਲੰਮੀਯਾਂ ਵਾਟਾਂ ਬੜਾ ਪਵਾੜਾ ਪੇ ਗਯਾ
ਯਕਾ ਤੇ ਭਾੜਾ ਕੋਈ ਨਾ ਕੀਤਾ
ਮਾਹੀਯਾ ਪੈਦਲ ਲੇ ਗਯਾ
ਮਾਹੀਯਾ ਪੈਦਲ ਲੇ ਗਯਾ
ਪੈਰਾਂ ਦੇ ਵਿਚ ਪੈ ਗਏ ਛਾਲੇ ਮੂੰਹ ਮੇਰਾ ਕੁਮਲਾਵਾਂਦਾ
ਪੈਰਾਂ ਦੇ ਵਿਚ ਪੈ ਗਏ ਛਾਲੇ ਮੂੰਹ ਮੇਰਾ ਕੁਮਲਾਵਾਂਦਾ
ਮਾਹੀਆ ਤੁਰਦਾ ਜਾਏ ਅਗੇੜੇ
ਪਿੱਛਾ ਨਾ ਚਾਤੀ ਪਾਵੰਦਾ
ਪਿੱਛਾ ਨਾ ਚਾਤੀ ਪਾਵੰਦਾ
ਜੁੱਤੀ ਕਸੂਰੀ ਪੈਰੀ ਨਾ ਪੂਰੀ
ਹਾਏ ਰੱਬਾ ਵੇ ਸਾਨੂ ਤੁਰਨਾ ਪੇਯਾ
ਹਾਏ ਰੱਬਾ ਵੇ ਸਾਨੂ ਤੁਰਨਾ ਪੇਯਾ
ਜਿੰਨਾ ਰਾਹਾਂ ਦੀ ਮੈ ਸਾਰ ਨਾ ਜਾਣਾ
ਓਨੀ ਰਾਹੀਂ ਵੇ ਮੈਨੂ ਮੁੜਣਾ ਪੇਯਾ
ਓਨੀ ਰਾਹੀਂ ਵੇ ਮੈਨੂ ਮੁੜਣਾ ਪੇਯਾ
ਹਾਏ ਰੱਬਾ ਵੇ ਸਾਨੂ ਤੁਰਨਾ ਪੇਯਾ
ਹਾਏ ਰੱਬਾ ਵੇ ਸਾਨੂ ਤੁਰਨਾ ਪੇਯਾ
Surinder Kaur
Phonographic Digital Limited (PDL), Royalty Network