Tunu Tunu
Jyotica Tangri
Alamgir Khan
Kunwar Juneja
| Dauer : 03:09
Komponist Kunwar Juneja, Sanjeev Darshan
Songtext
Bright colour ਤੇਰਾ led ਸਾ Pink colour ਦੇ lip Bright colour ਤੇਰਾ led ਸਾ Pink colour ਦੇ lip Cocktail ਨਾਲ ਭਰੀ ਗਲਾਸੀ ਪੀਵੇ ਸੀਪ ਸਿਪ੍ Round round ਤੂ beat ਕੇ ਉਪਰ ਜਦੋਂ ਘੁਮਾਵੇ hip ਤੇਰੀ ਤੌਰ ਤੇ ਦਿਲ ਮੁੰਡੇਯਾ ਦੇ ਮਾਰੇ ਸੌ ਸੌ flip ਨੱਚਦੀ ਨੂ ਵੇਖ ਕੇ ਮੁੰਡੇਯਾ ਨੂ ਗਸ਼ ਪਾਏ ਆਸ਼ਿਕ਼ਾਂ ਦਾ ਦਿਲ ਕਰੇ ਕੁਕੜੁ ਕੜੁ ਹੋ ਕੁੜੀਏ ..ਨਾਲ ਨਾਲ ਜਚ੍ਦੇ Me and you ਲੱਕ ਤੇਰਾ ਠੁਮਕੇ ਟੂਨੁ ਟੂਨੁ ਨਾਲ ਨਾਲ ਜਚ੍ਦੇ Me and you ਲੱਕ ਤੇਰਾ ਠੁਮਕੇ ਟੂਨੁ ਟੂਨੁ ਨਾਲ ਨਾਲ ਜਚ੍ਦੇ Me and you ਲੱਕ ਤੇਰਾ ਠੁਮਕੇ ਟੂਨੁ ਟੂਨੁ ਨਾਲ ਨਾਲ ਜਚ੍ਦੇ Me and you ਲੱਕ ਤੇਰਾ ਠੁਮਕੇ ਟੂਨੁ ਟੂਨੁ ਟੁਣੂ ਟੂਨੁ ਟੂਨੁ ਟੂਨੁ ਟੂਨੁ ਟੂਨੁ ਟੂਨੁ ਟੂਨ ਓ ਸਾਡੀ ਗਲੀ ਆ ਮਹਿਯਾ ਤੈਨੂੰ ਕੁੱਤੇ ਪਵਾਵਾਂਗੇ ਕਲ ਵਾਲੀ ਸੋਟੀ ਦਾ ਤੈਨੂੰ ਮਜ਼ਾ ਚਖਾਵਾਂਗੇ ਹੋ ਰੇਲਾਂ ਵਾਲੇਯਾ ਰੇਲ ਨੂ ਵੇਚ ਕੇ ਹੋ ਨਵਾਂ ਵਿਆਹ ਕਰ ਲੇ ਭਾਬੋ ਨੂ ਵੇਚ ਕੇ ਨੀ ਭਾਭੋ ਓ ਨਹੀ ਵਿਕਦੀ… ਭਾਭੋ ਓ ਨਹੀ ਵਿਕਦੀ, ਆਏ ਮਾਲ ਪੁਰਾਣਾ ਆਏ ਤੈਨੂੰ ਬੇਚੰਗਾ ਜਦ ਦਸ ਲਾਖ ਲਾਣਾ ਆਏ ਓਏ ਤੈਨੂੰ ਬੇਚੰਗਾ ਜਦ ਦਸ ਲਾਖ ਲਾਣਾ Sun ਰਿਹ ਗਯਾ ਆਸਮਾਨ ਪੇ Moon ਆ ਗਯਾ ਥੱਲੇ ਤੁਝੇ ਦੇਖ ਕੇ ਦਿਲ ਕਿਹਤਾ ਹੈ ਹੁਣ ਨਹੀ ਰਿਹਨਾ ਕਲ੍ਲੇ ਓਏ ਉਝੇ ਦੇਖ ਕੇ mirror ਮੇਰਾ ਦਿਨ ਰਾਤ ਤਰੀਫੇ ਕਰਦਾ ਜਿਸ ਨੂ ਦੇਖੋ 100% ਮੇਰੇ ਉੱਤੇ ਮਰ੍ਦਾ Party ਵਿੱਚ ਦੋਨੋ ਨੇ ਰੰਗ ਹੈ ਜਮਾਯਾ One plus one ਹੋਕੇ ਬਣ ਜਾਔਣ two ਹੋ ਕੁੜੀਏ ..ਨਾਲ ਨਾਲ ਜਚ੍ਦੇ Me and you ਲੱਕ ਤੇਰਾ ਠੁਮਕੇ ਟੂਨੁ ਟੂਨੁ ਨਾਲ ਨਾਲ ਜਚ੍ਦੇ Me and you ਲੱਕ ਤੇਰਾ ਠੁਮਕੇ ਟੂਨੁ ਟੂਨੁ ਨਾਲ ਨਾਲ ਜਚ੍ਦੇ Me and you ਲੱਕ ਤੇਰਾ ਠੁਮਕੇ ਟੂਨੁ ਟੂਨੁ ਨਾਲ ਨਾਲ ਜਚ੍ਦੇ Me and you ਲੱਕ ਤੇਰਾ ਠੁਮਕੇ ਟੂਨੁ ਟੂਨੁ ਟੂਨੁ ਟੂਨੁ ਟੂਨੁ ਟੂਨੁ ਟੂਨੁ ਟੂਨ ਟੂਨੁ ਟੂਨੁ ਟੂਨੁ ਟੂਨੁ ਟੂਨੁ ਟੂਨ ਟੂਨੁ ਟੂਨੁ ਟੂਨੁ ਟੂਨੁ ਟੂਨੁ ਟੂਨ ਟੂਨੁ ਟੂਨੁ ਟੂਨੁ ਟੂਨੁ ਟੂਨੁ ਟੂਨ
KUNWAR JUNEJA, SANJEEV DARSHAN
Royalty Network
Diesen Titel gibt es in den 2 folgenden Alben:
Tunu Tunu (From "Yamla Pagla Deewana Phir Se") - Single
Alamgir Khan
Yamla Pagla Deewana Phir Se (Original Motion Picture Soundtrack)
Jyotica Tangri