Songtext
ਸਾਨੂ ਤੇਰੀ ਲੋੜ ਐ ਵੇ ਜਿਵੇ ਪੰਚਾਇਆ ਨੂੰ ਚੋਗਾ
ਰਾਂਝਾ ਜਿਵੇ ਹੀਰ ਜੋਗਾ
ਜਿਵੇ ਰੇਤਾ ਕੱਚੇ ਰਾਹਾਂ ਨਾਲ
ਜਿਵੇ ਸਾਂਝ ਐ ਸਾਡੀ ਸਾਹਨ ਨਾਲ
ਸਾਨੂ ਤੇਰੀ ਲੋੜ ਐ ਵੇ , ਸਾਨੂ ਤੇਰੀ ਲੋੜ ਐ ਵੇ
ਸਾਨੂ ਤੇਰੀ ਲੋੜ ਐ ਵੇ , ਸਾਨੂ ਤੇਰੀ ਲੋੜ ਐ ਵੇ
ਓਹ ਕਿੱਥੇ ਸਰਨਾ ਐ ਅਸੀਂ ਮਾਰਨਾ ਐ
ਜੇ ਹੱਥੋਂ ਚੋਂ ਅੱਸੀ ਹੱਥ ਕੱਢਦੇਣਗੇ
ਕਿਵੇਂ ਸੋਵਾਂਗੇ ਬੜੇ ਰੋਵਾਂਗੇ
ਜੇ ਤੂੰ ਸੱਜਣਾ ਸਾਨੂ ਛੱਡਿਗਾ
ਜਿਵੈਂ ਦਾਰੂ ਦੇ ਨਾਲ ਲੋੜ ਐ ਵੇ
ਜਿਵੈਂ ਚੁੱਪ ’ਆਂ ਦੇ ਨਾਲ ਸ਼ੋਰ ਐ ਵੇ
ਸਾਨੂ ਤੇਰੀ ਲੋੜ ਐ ਵੇ , ਹੋ ਸਾਨੂ ਤੇਰੀ ਲੋੜ ਐ ਵੇ
ਸਾਨੂ ਤੇਰੀ ਲੋੜ ਐ ਵੇ , ਓਹ ਸਾਨੂ ਤੇਰੀ ਲੋੜ ਐ ਵੇ
ਸਬ ਛੋੜਕੇ ਵੇ ਹੱਥ ਜੋੜਕੇ ਵੇ
ਅਸੀਂ ਮੰਗਿਆਨ ਤੇਰੀਆਂ ਖੈਰਨ ਨੇ
ਕੋਈ ਕਰ ਹੱਲ ਵੇ , ਤੇਰੇ ਘਰ ਵੱਲ ਵੇ
ਰੁੱਖ ਕਰ ਲਿਆ ਮੇਰੇ ਪੈਰਾਂ ਨੇ
ਜਿਵੇਂ ਚੰਨ ਦੇ ਨਾਲ ਚਕੋਰ ਐ
ਤੇਰੇ ਵਰਗਾ ਨਾ ਕੋਈ ਹੋਰ ਐ ਵੇ
ਸਾਨੂ ਤੇਰੀ ਲੋੜ ਐ ਵੇ , ਹੋ ਸਾਨੂ ਤੇਰੀ ਲੋੜ ਐ ਵੇ
ਸਾਨੂ ਤੇਰੀ ਲੋੜ ਐ ਵੇ , ਓਹ ਸਾਨੂ ਤੇਰੀ ਲੋੜ ਐ ਵੇ
ਜਿਵੇਂ ਪਿਆਰ ਨੂੰ ਵਫ਼ਾਵਾਨ ਦੀ
ਜਿਵੇਂ ਵਿਛੋੜੇ ਨੂੰ ਬਾਹਵਾਂ ਦੀ
ਜਿਵੇਂ ਰਹੀਆਂ ਨੂੰ ਆ ਰਾਹਵਾਂ ਦੀ
ਜਿਵੇਂ ਰੋਸ਼ਆਂ ਨੂੰ ਚਵਆਂ ਦੀ
ਜਿਵੈਂ ਸੁੱਕੇ ਰੁੱਖਾਂ ਨੂੰ ਪਾਣੀ ਵੇ
ਜਿਵੈਂ ਰੁਯੀ ਕੀਤੇ ਦੋ ਹਾਣੀ ਵੇ
ਓਹ ਸਾਨੂ ਤੇਰੀ ਲੋੜ ਐ ਵੇ
Baljinder Kaur
Warner Music India Private Limited