Songtext
ਅਜੇ ਤਕ ਮੇਨੂ ਐਸਾ ਯਾਰ ਨਹੀਓ ਮਿਲਾ
ਜਿਹਦੇ ਤੇ ਯਕੀਨ ਕਰਨ ਅਖਾਂ ਬੰਦ ਕਰਕੇ
ਬਡੇ ਮਿਲੇ ਨੇ ਮੈਨੂ 2 ਸ਼ਕਲਾ ਵਾਲੇ
ਅਜੇ ਤਕ ਮੈਨੂ ਐਸਾ ਪਿਆਰ ਨਹੀਓ ਮਿਲਾ
ਸਟ ਮੇਰੇ ਲਗੇ ਪਰ ਰੂਹ ਓਦੀ ਤਡਪੇ
ਬਡੇ ਮਿਲੇ ਨੇ ਮੈਨੂ ਅਕਲਾਂ ਵਾਲੇ
ਲਬਦਾ ਮੈਂ ਹੋਕੇ ਝੱਲਾ ਦੁਨਿਯਾ ਤੇ ਕਲਾ ਕਲਾ
ਮਿਲਯਾ ਨੀ ਕੋਯੀ ਮੈਨੂ ਸਾਤ ਨਾ ਦੇਵੇ ਅੱਲਾਹ
ਟੁਟ ਨਾ ਜਾਵੇ ਦਿਲ ਤਾਯੋਨ ਤੋ ਰਿਹੰਦਾ ਡਰ ਕੇ
ਆ ਜਾਯੋ ਸੋਨਿਯੇਓ
ਆ ਜਾਯੋ ਨਾ ਜਾਯੋ ਮਿਹਰਮਾ
ਆ ਜਾਯੋ ਸੋਨਿਯੇਓ
ਆ ਜਾਯੋ ਨਾ ਜਾਯੋ ਮਿਹਰਮਾ
ਇਧਰ ਵੇਖਾ ਉਧਰ ਵੇਖਾ
ਜਿਧਰ ਵੇਖਾ ਦੁਨਿਯਾ ਮੈਂ ਸਾਰੀ
ਹਾਯ ਹਾਯ ਹਾਯ ਹਾਯ ਹਾਯ ਹਾਯਹਾਯ ਹਾਯ
ਇਧਰ ਵੇਖਾ ਉਧਰ ਵੇਖਾ
ਜਿਧਰ ਵੇਖਣ ਦੁਨਿਯਾ ਮੈਂ ਸਾਰੀ
ਪਿਆਰ ਦੀ ਕਿ ਔਕਾਤ ਰਿਹ ਗਯੀ
ਜਿਸ੍ਮ ਵੇਖ ਕੇ ਲਗਦੀ ਏ ਯਾਰੀ
ਕੋਯੀ ਤੇ ਲਭਓ ਐਸਾ ਹੀਰ ਤੇ ਲੈਲਾ ਜੈਸਾ
ਰੂਹ ਦੀ ਜੋ ਗਲ ਕਰੇ ਹਨ ਦੂਰ ਹੀ ਰਖੇ ਪੈਸਾ
ਕੋਈ ਨਾ ਪੂੰਜੇ ਹੰਜੂ ਖੜਾ ਮੈਂ ਨੈਣ ਭਰ ਕੇ
ਅਜੇ ਤਕ ਮੈਨੂ ਐਸਾ ਯਾਰ ਨਹੀਓ ਮਿਲਿਆ
ਜਿਹਦੇ ਤੇ ਯਕੀਨ ਕਰਨ ਅਖਾਂ ਬੰਦ ਕਰਕੇ
ਬੜੀ ਮਿਲੇ ਨੇ ਮੈਨੂ 2 ਸ਼ਾਕਲਾਂ ਵਾਲੇ
ਅਜੇ ਤਕ ਮੈਨੂ ਐਸਾ ਪ੍ਯਾਰ ਨਹੀਓ ਮਿਲਾ
ਸਾਤ ਮੇਰੇ ਲਗੇ ਪਰ ਰੂਹ ਉਹਦੀ ਤਡਪੇ
ਬੜੇ ਮਿਲੇ ਨੇ ਮੈਨੂ ਅਕਲਾਂ ਵਾਲੇ
ਮੈਂ ਤੇ ਤੇਰਾ ਮੈਂ ਤੇ ਤੇਰੀ
ਜੋ ਮੂਹ ਤੇ ਕਿਹੰਦੇ ਸੋਹੰ ਖਾਕੇ
ਹਾਯ ਹਾਯ ਹਾਯ ਹਾਯ ਹਾਯ
ਮੈਂ ਤੇ ਤੇਰਾ ਮੈਂ ਤੇ ਤੇਰੀ
ਜੋ ਮੂਹ ਤੇ ਕਿਹੰਦੇ ਸੋਹੰ ਖਾਕੇ
ਸਬ ਤੋਂ ਪਿਹਲਾਂ ਓਹੀ ਜਾਂਦੇ
ਮੌਤ ਨਾਲ ਜਾਣੀ ਗਲੇ ਮਿਲਾ ਕੇ
ਜਿੰਨਾ ਵੀ ਵਕਤ ਹੈ ਲੰਗਾ
ਪੀਡਾ ਦੇ ਨਾਲ ਹੈ ਰੰਗਾ
ਕਦੇ ਕਦੇ ਤਾ ਲਗਦਾ ਏ
ਜੀਨ ਤੋਂ ਮਰਨਾ ਚੰਗਾ
ਮੈਂ ਨਾ ਹੁੰਨ ਜੀਣਾ ਰੱਬਾ ਲੇਹਜਾ ਵੇ ਹਥ ਫੜਕੇ
ਅਜੇ ਤਕ ਮੇਨੂ ਐਸਾ ਯਾਰ ਨਹੀਓ ਮਿਲਾ
ਜਿਹਦੇ ਤੇ ਯਕੀਨ ਕਰਨ ਅਖਾਂ ਬੰਦ ਕਰਕੇ
ਬਡੇ ਮਿਲੇ ਨੇ ਮੈਨੂ 2 ਸ਼ਕਲਾ ਵਾਲੇ
ਅਜੇ ਤਕ ਮੈਨੂ ਐਸਾ ਪਿਆਰ ਨਹੀਓ ਮਿਲਾ
ਸਟ ਮੇਰੇ ਲਗੇ ਪਰ ਰੂਹ ਓਦੀ ਤਡਪੇ
ਬਡੇ ਮਿਲੇ ਨੇ ਮੈਨੂ ਅਕਲਾਂ ਵਾਲੇ
B PRAAK, JAANI
Royalty Network