Channa
Neetu Singh
| Length : 05:09
Writer: Manpreet Sher Gill
Composer: Sachin Ahuja
Lyrics
ਯਾਰਾ ਵੇ ਮੇਰਾ ਜੀ ਕਰਦਾ ਚੰਨਾ ਵੇ ਜੀ ਕਰਦਾ ਤੈਨੂੰ ਕਰੀ ਜਾਵਾ ਪਿਆਰ ਤੇਰੇ ਬਿਨਾਂ ਹੁਣ ਮੇਰਾ ਲੱਗਦਾ ਨਾ ਜੀ ਕਰਾ ਤੇ ਕਰਾ ਵੇ ਦੱਸ ਕਰਾ ਕੀ ਤੇਰੀਆਂ ਮੋਹੋਬਤਾਂ ਵਿਚ ਹੋ ਗਈਆਂ ਸ਼ੁਦਾਈ ਵੇ ਗਲੋਂ ਵੀ ਆਉਂਦਾ ਨਾ ਕਰਾਰ ਯਾਰਾ ਵੇ ਮੇਰਾ ਜੀ ਕਰਦਾ ਚੰਨਾ ਵੇ ਜੀ ਕਰਦਾ ਤੈਨੂੰ ਕਰੀ ਜਾਵਾ ਪਿਆਰ ਦਿਲ ਮੈਨੂੰ ਕਦਮਾਂ ਚ ਸੂਟ ਜਾਂਦੇ ਤੇਰੀਆਂ ਮੋਹੋਬਤਾਂ ਚ ਮੁਕ ਜਾਣਦੇ ਦਿਲ ਮੈਨੂੰ ਕਦਮਾਂ ਚ ਸੂਟ ਜਾਂਦੇ ਤੇਰੀਆਂ ਮੋਹੋਬਤਾਂ ਚ ਮੁਕ ਜਾਣਦੇ ਅੱਖਾਂ ਵਿਚ ਅੱਖਾ ਪਾ ਕੇ ਤੇਰੇ ਸੋਨੀਆ ਅੱਖਾਂ ਵਿਚ ਅੱਖਾ ਪਾ ਕੇ ਤੇਰੇ ਸੋਨੀਆ ਪਿਆਰ ਦਾ ਮੈਂ ਕਰਾ ਇਜਹਾਰ ਯਾਰਾ ਵੇ ਮੇਰਾ ਜੀ ਕਰਦਾ ਚੰਨਾ ਵੇ ਜੀ ਕਰਦਾ ਤੈਨੂੰ ਕਰੀ ਜਾਵਾ ਪਿਆਰ ਤੇਰੇ ਬਿਨਾਂ ਦਿਲ ਨੂੰ ਵੀ ਆਉਂਦਾ ਨਾਇਓ ਚੈੱਨ ਹਰ ਵੇਲੇ ਲੋਚਦੇ ਨੇ ਤੈਨੂੰ ਮੇਰੇ ਨੈਣ ਤੇਰੇ ਬਿਨਾਂ ਦਿਲ ਨੂੰ ਵੀ ਆਉਂਦਾ ਨਾਇਓ ਚੈੱਨ ਹਰ ਵੇਲੇ ਲੋਚਦੇ ਨੇ ਤੈਨੂੰ ਮੇਰੇ ਨੈਣ ਜ਼ਿੰਦਗੀ ਏ ਸਾਰੀ ਤੇਰੇ ਨਾਲ ਹੀ ਬਿਤਾਵਾਂ ਜ਼ਿੰਦਗੀ ਏ ਸਾਰੀ ਤੇਰੇ ਨਾਲ ਹੀ ਬਿਤਾਵਾਂ ਤੁਇਓ ਹੋਵੇ ਮੇਰਾ ਹੱਕਦਾਰ ਯਾਰਾ ਵੇ ਮੇਰਾ ਜੀ ਕਰਦਾ ਚੰਨਾ ਵੇ ਜੀ ਕਰਦਾ ਤੈਨੂੰ ਕਰੀ ਜਾਵਾ ਪਿਆਰ ਮੁਖੜੇ ਤੇ ਤੇਰੇ ਰੁਕ ਜਾਦੀ ਏ ਨਜ਼ਰ ਤੈਨੂੰ ਲੱਗ ਹੀ ਨਾ ਜਾਵੇ ਵੇ ਚੰਨਾ ਮੇਰੀ ਇਹੁ ਨਜ਼ਰ ਮੁਖੜੇ ਤੇ ਤੇਰੇ ਰੁਕ ਜਾਦੀ ਏ ਨਜ਼ਰ ਤੈਨੂੰ ਲੱਗ ਹੀ ਨਾ ਜਾਵੇ ਵੇ ਚੰਨਾ ਮੇਰੀ ਇਹੁ ਨਜ਼ਰ ਸ਼ੇਰਗਿੱਲ ਤੇਰੇ ਨਾਲ ਹੋ ਗਿਆ ਪਿਆਰ ਸ਼ੇਰਗਿੱਲ ਤੇਰੇ ਨਾਲ ਹੋ ਗਿਆ ਪਿਆਰ ਜ਼ਿੰਦਗੀ ਵੀ ਜਾਵਾ ਤੈਥੋਂ ਵਾਰ ਯਾਰਾ ਵੇ ਮੇਰਾ ਜੀ ਕਰਦਾ ਚੰਨਾ ਵੇ ਜੀ ਕਰਦਾ ਤੈਨੂੰ ਕਰੀ ਜਾਵਾ ਪਿਆਰ ਤੈਨੂੰ ਕਰੀ ਜਾਵਾ ਪਿਆਰ ਤੈਨੂੰ ਕਰੀ ਜਾਵਾ ਪਿਆਰ
Manpreet Sher Gill, Sachin Ahuja
Warner Music India Private Limited
This track is on the 3 following albums:
Malwe Di Jatti
Neetu Singh
Malwe Di Jatti
Neetu Singh
Malwe Di Jatti
Neetu Singh