Lyrics
ਮਹਾਰਾਜਾ ਦੀਪ ਸਿੰਘੋ
ਲਗਾ ਪੌਣ London ਤੋਂ ਚਾਲੇ
ਲਵਾਂ ਖਬਰ ਵਤਨ ਦੀ ਮੈ
ਜਿਹੜਾ ਹੋ ਗਿਆ ਗੈਰ ਹਵਾਲੇ
ਧਰਤੀ ਪੰਜਾਬ ਦੀ ਤੇ
ਸਿਰਜਨਾ ਸੂਰਜ ਲਗ ਕੇ ਮੂਹਰੇ
ਰਣਜੀਤ ਸਿੰਘੋ ਦੇ ਮੈ
ਸੁਪਨੇ ਕਰਨੇ ਨੇ ਸੱਭ ਪੂਰੇ
ਰਣਜੀਤ ਸਿੰਘੋ ਦੇ ਮੈ
ਸੁਪਨੇ ਕਰਨੇ ਨੇ ਸੱਭ ਪੂਰੇ
ਸੱਭ ਜਿਓਂਦੀ ਲਾਸ਼ ਬਣੇ
ਸੱਭ ਜਿਓਂਦੀ ਲਾਸ਼ ਬਣੇ
ਸੱਭ ਜਿਓਂਦੀ ਲਾਸ਼ ਬਣੇ
ਖਾ ਲਿਆ ਜ਼ੇਹਾਰ ਜਿੰਨਾ ਨੇ ਮਿਠਾ
ਝੱਟ ਗਿਆ ਜਵਾਨੀ ਨੂ
ਚਿੱਟੇ ਦਿਨ ਵਿਕਦਾ ਜੋ ਚਿੱਟਾ
ਨਸ਼ਿਆਂ ਦੇ ਵਪਾਰੀ ਜੋ
ਕਢ ਦੂੰ ਬਾਹਰ ਮਾਰ ਕੇ ਹੂਰੇ
ਰਣਜੀਤ ਸਿੰਘੋ ਦੇ ਮੈ
ਸੁਪਨੇ ਕਰਨੇ ਨੇ ਸੱਭ ਪੂਰੇ
ਰਣਜੀਤ ਸਿੰਘੋ ਦੇ ਮੈ
ਸੁਪਨੇ ਕਰਨੇ ਨੇ ਸੱਭ ਪੂਰੇ
ਪੱਟੇ ਫੋਕੀਆਂ ਟੋਹਰਾਂ ਦੇ
ਪੱਟੇ ਫੋਕੀਆਂ ਟੋਹਰਾਂ ਦੇ
ਪੱਟੇ ਫੋਕੀਆਂ ਟੋਹਰਾਂ ਦੇ
ਵੇਚ ਜਮੀਨਾ ਗੱਡੀਆਂ ਲੈਂਦੇ
ਮਾਪਿਆਂ ਨਾਲ ਲੜਦੇ ਏ
ਪਾਸੇ ਜਦ ਨਈ ਤੇਲ ਨੂੰ ਰਹਿੰਦੇ
ਪੁੱਤ ਕਰਨ ਚੋਰੀਆਂ ਜੀ
ਬਾਪੂ ਬਹਿ ਕਿਸਮਤ ਨੂ ਝੂਰੇ
ਰਣਜੀਤ ਸਿੰਘੋ ਦੇ ਮੈ
ਸੁਪਨੇ ਕਰਨੇ ਨੇ ਸੱਭ ਪੂਰੇ
ਰਣਜੀਤ ਸਿੰਘੋ ਦੇ ਮੈ
ਸੁਪਨੇ ਕਰਨੇ ਨੇ ਸੱਭ ਪੂਰੇ
ਹੁਣ ਝਾਂਜਰ ਖੁਸ਼ੀਆਂ ਦੀ
ਹੁਣ ਝਾਂਜਰ ਖੁਸ਼ੀਆਂ ਦੀ
ਹੁਣ ਝਾਂਜਰ ਖੁਸ਼ੀਆਂ ਦੀ
ਛਣਕਦੀ ਦਿਖਣੀ ਏ ਹਰ ਪਾਸੇ
ਮੈਨੂੰ ਦਿਖਣ ਚੇਹਰਿਆਂ ਤੇ
ਚਾਰ ਚੁਫੇਰੇ ਹਾਸੇ ਹੀ ਹਾਸੇ
ਨੱਚਣ ਮੁਟਿਆਰਾਂ ਵੀ
ਗਬਰੂ ਗਾਵਣ ਹੋ ਹੋ ਦੂਹਰੇ
ਰਣਜੀਤ ਸਿੰਘੋ ਦੇ ਮੈ
ਸੁਪਨੇ ਕਰਨੇ ਨੇ ਸੱਭ ਪੂਰੇ
ਰਣਜੀਤ ਸਿੰਘੋ ਦੇ ਮੈ
ਸੁਪਨੇ ਕਰਨੇ ਨੇ ਸੱਭ ਪੂਰੇ
ਕਰਨੇ ਆ ਖਤਮ ਸਾਰੇ
ਕਰਨੇ ਆ ਖਤਮ ਸਾਰੇ
ਕਰਨੇ ਆ ਖਤਮ ਸਾਰੇ
ਜਾਤਾਂ ਪਾਤਾਂ ਦੇ ਸੱਭ ਰੌਲੇ
ਕਰਜਾਂ ਦੇ ਬੋਝ ਲਾ ਕੇ
ਹੋ ਜਾਣ ਲੋਕ ਫੁੱਲਾਂ ਤੋਂ ਹੌਲੇ
ਇਕ ਜਗਾਹ ਬਿਠਾ ਦੇਣੇ
ਮੈ ਸਭ ਕਾਲੇ ਗੋਰੇ ਭੂਰੇ
ਰਣਜੀਤ ਸਿੰਘੋ ਦੇ ਮੈ
ਸੁਪਨੇ ਕਰਨੇ ਨੇ ਸੱਭ ਪੂਰੇ
ਰਣਜੀਤ ਸਿੰਘੋ ਦੇ ਮੈ
ਸੁਪਨੇ ਕਰਨੇ ਨੇ ਸੱਭ ਪੂਰੇ
ਜ਼ਹਿਰੀਲੇ ਹੋਗੇ ਨੇ
ਜ਼ਹਿਰੀਲੇ ਹੋਗੇ ਨੇ
ਜ਼ਹਿਰੀਲੇ ਹੋਗੇ ਨੇ
ਹੁਣ ਤਾ ਬਣੇ ਹਵਾ ਤੇ ਪਾਣੀ
ਹਰ ਸ਼ਹਿ ਚ ਮਿਲਾਵਟ ਹੈ
ਪੈਂਦੀ ਫੇਰ ਵੀ ਸੱਭ ਨੂੰ ਖਾਣੀ
ਘਰ ਘਰ ਚ ਦਵਾਈਆਂ ਦੇ
ਦਿੱਸਣ ਲਿਫਾਫੇ ਦੂਹਰੇ ਦੂਹਰੇ
ਰਣਜੀਤ ਸਿੰਘੋ ਦੇ ਮੈ
ਸੁਪਨੇ ਕਰਨੇ ਨੇ ਸੱਭ ਪੂਰੇ
ਰਣਜੀਤ ਸਿੰਘੋ ਦੇ ਮੈ
ਸੁਪਨੇ ਕਰਨੇ ਨੇ ਸੱਭ ਪੂਰੇ
ਮੁਕ ਜਾਂ ਜੁਰਮ ਜੜ ਤੋਂ
.ਮੁਕ ਜਾਂ ਜੁਰਮ ਜੜ ਤੋਂ
ਮੁਕ ਜਾਂ ਜੁਰਮ ਜੜ ਤੋਂ
ਹੋਵੇ ਦੁਖੀ ਕਿੱਸੇ ਦਾ ਦਿਲ ਨਾ
ਇਨਸਾਫ ਬਰਾਬਰ ਹੈ
ਮੇਰੇ ਦੇਸ਼ ਚ ਸਭਨੂੰ ਮਿਲਣਾ
ਸਤਿਕਾਰ ਮਿੱਲੇ ਸਭਨੂੰ
ਇਥੇ ਨਾ ਕੋਈ ਕਿੱਸੇ ਨੂੰ ਘੁਰੇ
ਰਣਜੀਤ ਸਿੰਘੋ ਦੇ ਮੈ
ਸੁਪਨੇ ਕਰਨੇ ਨੇ ਸੱਭ ਪੂਰੇ
ਰਣਜੀਤ ਸਿੰਘੋ ਦੇ ਮੈ
ਸੁਪਨੇ ਕਰਨੇ ਨੇ ਸੱਭ ਪੂਰੇ
Raju Verma
Phonographic Digital Limited (PDL)