Chitta Kurta
Karan Aujla
| Length : 03:37
Writer: Jaskaran Singh Aujla
Lyrics
Deep Jandu Karan Aujla Sandeep Rehaan Rehaan records baby Gurlez Akhtar ਹੋ ਅੱਜੇ ਕੱਲ ਸੀ ਬਨਾਯਾ ਜੱਟਾ ਨ੍ਵਵਾਸੀ ਸਿਵਾਇਆ ਵੇ ਤੂੰ ਸਚੋਂ-ਸੱਚ ਦੱਸ ਮੈਨੂੰ ਕਰਕੇ ਕਿ ਆਯਾ ਬਹਿਜਾ ਘਰੇ ਤੀਕਕੇ ਸਕੂਨ ਨਾਲ ਵੇ ਫਿਰਦਾ ਕਯੋਂ ਭੀੜ ਦਾ ਕਨੂਨ ਨਾਲ ਵੇ ਹਾਏ ਅੱਜ ਫਿਰ ਕਿਦੇ ਨਾਲ ਖੇਹਕੇ ਆ ਗਿਆ ਚਿੱਟਾ ਕੁੜਤਾ ਲਬੇੜਿਆਂ ਤੂੰ ਖੂਨ ਨਾਲ ਵੇ ਓ ਅੱਜ ਫਿਰ ਕਿਦੇ ਨਾਲ ਖੇਹਕੇ ਆ ਗਿਆ ਚਿੱਟਾ ਕੁੜਤਾ ਲਬੇੜਿਆਂ ਤੂੰ ਖੂਨ ਨਾਲ ਵੇ ਓ ਮੈਂ ਸੀ ਚੁੱਪ ਖੜਾ ਵਿੱਚ ਆਕੇ ਵੱਜੇ ਨੇ ਧੌਣ ਜੀ ਮਰੋੜ ਦਿੱਤੀ ਹੱਥ ਸੁੂਝੇ ਨੇ ਖਾਲੀ ਹੱਥ ਨਿਕਲਿਆ ਝੱਲਾ ਹੀ ਸੀ ਮੈਂ ਨੀ ਓ ਤਾਂ 3, 4 ਸੀਗੇ ਕੱਲਾ ਹੀ ਸੀ ਮੈਂ ਆਂਖ ਦੇ ਸੀ ਲੋਕਾਂ ਨੂੰ ਕੇ ਧੱਕਾ ਕਰਨਾ ਬੋਲਦੇ ਹੀ ਸੀਗੇ ਕਿ ਸੀ ਡੱਕਾ ਕਰਨਾ ਹੱਲ ਮੈਨੂੰ ਪੇਹ ਗਿਆ ਸੀ ਪੱਕਾ ਕਰਨਾ ਐਨੇ ਵਿਚ ਕੁੜੇ ਸਾਰਾ ਨਿਬੜ ਗਿਆ ਓ ਵੈਰੀ ਸਾਰੇ ਸ਼ੇਹਰ ਵਿਚੋਂ ਸਾਫ ਕਰਤੇ ਤਾਹੀਓਂ ਚਿੱਟਾ ਕੁੜਤਾ ਨੀ ਲਿਬੜ ਗਿਆ ਵੈਰੀ ਸਾਰੇ ਸ਼ਹਿਰ ਵਿਚੋਂ ਸਾਫ ਕਰਤੇ ਤਾਹੀਓਂ ਚਿੱਟਾ ਕੁੜਤਾ ਨੀ ਲਿਬੜ ਗਿਆ ਵੇ ਕੱਲ ਨੂੰ ਅਖਬਾਰਾਂ ਵਿਚ ਹੋਣੇ ਚਰਚੇ ਜੱਟਾ ਤੂੰ ਵਕੀਲਾਂ ਦੇ ਚਲਾਵੇ ਖਰਚੇ ਓ ਦਸਵੀ ਦੇ paper ਤਾਂ ਦਿੱਤੇ ਨੀ ਗਏ ਤੈਨੂੰ ਰਾਸ ਜੱਟਾ ਥਾਣੇ ਆਲੇ ਪਰਚੇ ਖੌਰੇ ਕਿਥੋਂ ਤੇਰੇ ਚ ਦਲੇਰੀ ਆ ਜਾਵੇ Peg ਲਾਕੇ ਮੋਟਾ ਜੇਹਾ ਲੁਨ ਨਾਲ ਵੇ ਉਤੋਂ ਤੇਰੇ ਯਾਰ ਸਾਰੇ ਵੈੱਲੜ ਯਾਰਾ ਵੇ ਕਰ ਲਾਵੇ ਕੱਠੇ ਇਕ phone ਨਾਲ ਵੇ ਹਾਏ ਅੱਜ ਫਿਰ ਕਿਦੇ ਨਾਲ ਖੇਹਕੇ ਆ ਗਿਆ ਚਿੱਟਾ ਕੁੜਤਾ ਲਬੇੜਿਆਂ ਤੂੰ ਖੂਨ ਨਾਲ ਵੇ ਓ ਅੱਜ ਫਿਰ ਕਿਦੇ ਨਾਲ ਖੇਹਕੇ ਆ ਗਿਆ ਚਿੱਟਾ ਕੁੜਤਾ ਲਬੇੜਿਆਂ ਤੂੰ ਖੂਨ ਨਾਲ ਵੇ ਓਏ Aujle ਨੂੰ ਬਾਹਲਾ ਸੀ ਹਰਖ ਗੋਰੀਏ ਰਾਤੋਂ ਰਾਤ ਭੇਜਤੇ ਨਰਕ ਗੋਰੀਏ ਗੰਬਰੂ ਹਰਾਯਾ ਜਾਂਦਾ ਪੰਜੇ ਨਾਲ ਨਾ ਨੀ ਦੋ ਦਿਨ ਢੂਹੀ ਲਾਗੂ ਮੰਜੇ ਨਾਲ ਨਾ ਮੂੰਹ ਤੇ ਆਕੇ ਨਿਕਲੀ ਕਿਸੇ ਦੀ ਆਵਾਜ਼ ਨੀ ਕੰਨਾਂ ਤੇ ਲਫੇੜਿਆਂ ਨਾਲ ਕੀਤੀ ਖਾਜ ਨੀ ਐਂਵੇ ਸੀ ਵਜਾਏ ਜਿਵੇਂ ਬੱਜੇ ਸਾਜ਼ ਨੀ ਜਦੋਂ ਓਹੋ ਸੁਧਰੇ ਮੈਂ ਵਿਗੜ ਗਿਆ ਓ ਵੈਰੀ ਸਾਰੇ ਸ਼ੇਹਰ ਵਿਚੋਂ ਸਾਫ ਕਰਤੇ ਤਾਹੀਓਂ ਚਿੱਟਾ ਕੁੜਤਾ ਨੀ ਲਿਬੜ ਗਿਆ ਵੈਰੀ ਸਾਰੇ ਸ਼ੇਹਰ ਵਿਚੋਂ ਸਾਫ ਕਰਤੇ ਤਾਹੀਓਂ ਚਿੱਟਾ ਕੁੜਤਾ ਨੀ ਲਿਬੜ ਗਿਆ ਵੇ borderਆ ਤੇ ਜੱਟਾ ਤੇਰੇ ਪੰਗੇ ਚਲਦੇ ਖੌਰੇ ਕਿ truck ਆਂ ਵਿਚ load ਕਰਦਾ ਓ ਏ ਅਸਲੇ ਤੋਂ ਮੇਹਗੀ ਮੈਨੂੰ ਤੂੰ ਪਹਿਨੀ ਐ ਨੀ ਐੱਨ ਖੁਸ਼ ਰਹਿ ਮੈਂ afford ਕਰਦਾਂ ਵੇ ਰੁਕੂਗਾ ਜੱਟਾ ਨੀ ਬਾਹਲਾ ਚਿਰ ਚਲਦਾ ਹੋ ਜੱਟ ਜੇ ਰੁਕੇ ਨੀ ਬੀਬਾ ਫਿਰ ਚਲਦਾ ਓ ਜੱਟਾ ਵੇ ਜੱਟਾ ਵੇ ਮੇਰਾ ਸਿਰ ਚਲਦਾ ਕੱਟਣੀਆਂ ਰਾਤਾਂ ਨੀ ਮੈਂ moon ਨਾਲ ਵੇ ਅੱਜ ਫਿਰ ਕਿਦੇ ਨਾਲ ਖੇਹਕੇ ਆ ਗਿਆ ਚਿੱਟਾ ਕੁੜਤਾ ਲਬੇੜਿਆਂ ਤੂੰ ਖੂਨ ਨਾਲ ਵੇ ਓ ਵੈਰੀ ਸਾਰੇ ਸ਼ਹਿਰ ਵਿਚੋਂ ਸਾਫ ਕਰਤੇ ਤਾਹਿਯੋ ਚਿੱਟਾ ਕੁੜਤਾ ਨੀ ਲਿਬੜ ਗਿਆ ਹਾਏ ਅੱਜ ਫਿਰ ਕਿਦੇ ਨਾਲ ਖੇਹਕੇ ਆ ਗਿਆ ਚਿੱਟਾ ਕੁੜਤਾ ਲਬੇੜਿਆਂ ਤੂੰ ਖੂਨ ਨਾਲ ਵੇ ਓ ਵੈਰੀ ਸਾਰੇ ਸ਼ਹਿਰ ਵਿਚੋਂ ਸਾਫ ਕਰਤੇ ਤਾਹਿਯੋ ਚਿੱਟਾ ਕੁੜਤਾ ਨੀ ਲਿਬੜ ਗਿਆ ਹੋ ਅੱਜ ਫਿਰ ਕਿਦੇ ਨਾਲ ਖੇਹਕੇ ਆ ਗਿਆ ਚਿੱਟਾ ਕੁੜਤਾ ਲਬੇੜਿਆਂ ਤੂੰ ਖੂਨ ਨਾਲ ਵੇ Video ਵੀ ਸੁਖੀ ਨੈ ਬਨਾਇ ਐ Sukh Sanghera
Jaskaran Singh Aujla
Phonographic Digital Limited (PDL), TUNECORE INC, TuneCore Inc.
This track is on the following album:
Chitta Kurta
Karan Aujla