Yaad
Inderjeet Nikku
| Duración : 04:42
Escritor/a: Gurnaam Gama
Compositor: Gurmeet Singh
Letras
ਤੂੰ ਖਤ ਜੋ ਮੈਨੂੰ ਪਾਇਆ ਏ ਕੇ ਮੇਰੇ ਚੇਤਾ ਵੀ ਕਦੀ ਆਇ ਏ ਪੂਛਣ ਵਾਲੀ ਗਲ ਹੈ ਕੋਈ ਗਲ ਕਿਥੋਂ ਛੋਵਾਂ ਤੈਨੂੰ ਯਾਦ ਤਾ ਕਰਾ ਜੇ ਕਦੇ ਭੁਲਿਆਂ ਹੋਵਾ ਮੈ ਤੈਨੂੰ ਯਾਦ ਤਾ ਕਰਾ ਜੇ ਕਦੇ ਭੁਲਿਆਂ ਹੋਵਾ ਤੈਨੂੰ ਯਾਦ ਤਾ ਕਰਾ ਜੇ ਕਦੇ ਭੁਲਿਆਂ ਹੋਵਾ ਜੇ ਕਦੇ ਭੁਲਿਆਂ ਹੋਵਾ ਕੋਈ ਮਹਿਫ਼ਿਲ ਨਹੀ ਤਨਹਾਈ ਨਹੀ ਜਦ ਹੁੰਦੀ ਤੇਰੀ ਗਲ ਨਹੀ ਕੋਈ ਸਾਲ ਨਹੀ ਮਹੀਨਾ ਨਹੀ ਕੋਈ ਦਿਨ ਨਹੀ ਕੋਈ ਪਲ ਨਹੀ ਮੈ ਉਠਦਾ ਬਹਿੰਦਾ ਜਦੋ ਤੇਰੇ ਖਿਆਲੀ ਨਾ ਖੋਵਾਂ ਤੈਨੂੰ ਯਾਦ ਤਾ ਕਰਾ ਜੇ ਕਦੇ ਭੁਲਿਆਂ ਹੋਵਾ ਮੈ ਤੈਨੂੰ ਯਾਦ ਤਾ ਕਰਾ ਜੇ ਕਦੇ ਭੁਲਿਆਂ ਹੋਵਾ ਜੇ ਕਦੇ ਭੁਲਿਆਂ ਹੋਵਾ ਤੂੰ ਸਾਹਾ ਵਿੱਚ ਹਵਾਵਾਂ ਵਿੱਚ ਤੂੰ ਧੁਪਾਂ ਵਿੱਚ ਤੂੰ ਸ੍ਹਾਵਾਂ ਵਿੱਚ ਤੂੰ ਰਾਵਾਂ ਵਿਚ ਤੂੰ ਬਾਵਾਂ ਵਿੱਚ ਤੂੰ ਗ਼ਮੀਆਂ ਵਿੱਚ ਤੂ ਚਾਵਾਂ ਵਿੱਚ ਤੂੰ ਹਰ ਦਮ ਏਨਾ ਨਿਗਾਵਾਂ ਵਿੱਚ ਖੋਲਾਂ ਜਾ ਟੋਵਾਂ ਤੈਨੂੰ ਯਾਦ ਤਾ ਕਰਾ ਜੇ ਕਦੇ ਭੁਲਿਆਂ ਹੋਵਾ ਤੈਨੂੰ ਯਾਦ ਤਾ ਕਰਾ ਜੇ ਕਦੇ ਭੁਲਿਆਂ ਹੋਵਾ ਜੇ ਕਦੇ ਭੁਲਿਆਂ ਹੋਵਾ ਸਾਡੀ ਦੂਰੀ ਏ ਮਜਬੂਰੀ ਏ ਸਾਡੀ ਦੂਰੀ ਏ ਮਜਬੂਰੀ ਏ ਤੇਰੀ ਕੂਰੀ ਏ ਮੈਨੂੰ ਝੂਰੀ ਏ ਪਰ ਕਹਿੰਦੇ ਪਿਆਰ ਵੱਧਓਣ ਲਈ ਜੁਦਾ ਹੋਣਾ ਬੋਹਤ ਜ਼ਰੂਰੀ ਏ ਗਲ ਵੱਖਰੀ ਗਾਮਯਾ ਦੁਨੀਆਂ ਤੋਂ ਲੁਕ ਲੁਕ ਕੇ ਰੋਵਾ ਤੈਨੂੰ ਯਾਦ ਤਾ ਕਰਾ ਜੇ ਕਦੇ ਭੁਲਿਆਂ ਹੋਵਾ ਤੈਨੂੰ ਯਾਦ ਤਾ ਕਰਾ ਜੇ ਕਦੇ ਭੁਲਿਆਂ ਹੋਵਾ ਜੇ ਕਦੇ ਭੁਲਿਆਂ ਹੋਵਾ ਤੈਨੂੰ ਯਾਦ ਤਾ ਕਰਾ ਜੇ ਕਦੇ ਭੁਲਿਆਂ ਹੋਵਾ ਜੇ ਕਦੇ ਭੁਲਿਆਂ ਹੋਵਾ ਜੇ ਕਦੇ ਭੁਲਿਆਂ ਹੋਵਾ ਜੇ ਕਦੇ ਭੁਲਿਆਂ ਹੋਵਾ
Gurnaam Gama
Raleigh Music Publishing LLC
Esta canción pertenece al álbum:
Punjeban Wali
Inderjeet Nikku