Phone Milawaan
Sharry Mann
| Duración : 02:55
Escritor/a: Baljit Singh Gharuan
Compositor: Gift Rulers
Letras
ਮੈਂ ਫੋਨ ਮਿਲਾਵਾਂ ਆਂ ਸਾਡੀ ਗਲ ਨਾ ਹੋਵੇ ਅੱਸੀ ਦਸ ਨਈ ਸਕਦੇ ਦਿਲ ਕਿੰਨਾ ਰੋਵੇ ਮੈਂ ਫੋਨ ਮਿਲਾਵਾਂ ਆਂ ਸਾਡੀ ਗਲ ਨਾ ਹੋਵੇ ਅੱਸੀ ਦਸ ਨਈ ਸਕਦੇ ਦਿਲ ਕਿੰਨਾ ਰੋਵੇ ਮੈਂ ਫੋਨ ਮਿਲਵਾਂ ੇਤੋਂ ਕੇ ਓਹਦੇ ਦਿਲ ਚ ਘੰਟੀ ਵਜਦੀ ਆ ਓ ਉੱਡੀ ਉੱਡੀ ਔਂਦੀ ਔਂਦੀ ਏ ਓਹਦੀ ਅੱਡੀ ਥੱਲੇ ਨਾ ਲੱਗਦੀ ਆ ਕੋਈ ਹੋਰ ਫੋਨ ਜੇ ਚੱਕ ਲੈਂਦਾ ਮੈ sad ਹੋ ਜਾਵਾਂ ਫੋਨ ਧਰ ਕੇ ਨੀ ਸੌਂਹ ਰੱਬ ਦੀ ਜਿੰਨਾ ਆਸ਼ਿਕ ਤੜਪੇ ਕੋਈ ਨਾ ਜੱਗ ਤੇ ਤੜਪੇ ਨੀ ਸੌਂਹ ਰੱਬ ਦੀ ਜਿੰਨਾ ਆਸ਼ਿਕ ਤੜਪੇ ਕੋਈ ਨਾ ਜੱਗ ਤੇ ਤੜਪੇ ਨੀ ਇੱਕ ਜੀ ਕਰਦਾ ਸਿੱਧਾ ਘਰ ਆ ਜਾ ਮੈ ਫੋਨ ਦਾ ਜੱਬ ਮੁਕਾਦਾ ਨੀ ਕਿਯੂ ਹੱਥ ਜੋੜਦੇ ਦੂਰੋਂ ਨੀ ਤੈਨੂ ਵੇਖ ਕੇ ਕੰਮ ਚੱਲਾ ਲਾਹ ਨੀ ਇੱਕ ਜੀ ਕਰਦਾ ਸਿੱਧਾ ਘਰ ਆ ਜਾ ਮੈ ਫੋਨ ਦਾ ਜੱਬ ਮੁਕਾਦਾ ਨੀ ਕਿਯੂ ਹੱਥ ਜੋੜਦੇ ਦੂਰੋਂ ਨੀ ਤੈਨੂ ਵੇਖ ਕੇ ਕੰਮ ਚੱਲਾ ਲਾਹ ਨੀ ਜੀ ਕਰਦਾ ਤੈਨੂੰ ਲੇ ਜਾਵਾਂ ਇਸ ਦੁਨੀਆ ਕੋਲੋਂ ਲੜ ਕਾ ਨੀ ਸੌਂਹ ਰੱਬ ਦੀ ਜਿੰਨਾ ਆਸ਼ਿਕ ਤੜਪੇ ਕੋਈ ਨਾ ਜੱਗ ਤੇ ਤੜਪੇ ਨੀ ਸੌਂਹ ਰੱਬ ਦੀ ਜਿੰਨਾ ਆਸ਼ਿਕ ਤੜਪੇ ਕੋਈ ਨਾ ਜੱਗ ਤੇ ਤੜਪੇ ਨੀ ਨਾ ਪੁਛੋ ਕੇਸ ਹਾਲਾਤ ਵਿਚ ਹਾਂ ਆਸ਼ਕ ਮੋੜਾਂ ਤੇ ਖੱਡਾ ਏ ਜਿੰਨੀਆਂ ਅਖਾਂ ਵਿਚ ਰੜਕ ਰਹੀਆਂ ਤੇ ਕਿੰਨੀਆਂ ਦੇ ਨਾਲ ਲੜਾ ਏ ਨਾ ਪੁਛੋ ਕੇਸ ਹਾਲਾਤ ਵਿਚ ਹਾਂ ਆਸ਼ਕ ਮੋੜਾਂ ਤੇ ਖੱਡਾ ਏ ਜਿੰਨੀਆਂ ਅਖਾਂ ਵਿਚ ਰੜਕ ਰਹੀਆਂ ਤੇ ਕਿੰਨੀਆਂ ਦੇ ਨਾਲ ਲੜਾ ਏ ਤੇਰੇ ਇਸ਼ਕੇ ਦਾ ਡੰਗਿਆ ਰਾਹਵਾਂ ਵਿਚ ਸਾਰੀ ਉਮਰ ਲੰਗਾ ਦੌ ਖੜ ਕੇ ਨੀ ਸੌਂਹ ਰੱਬ ਦੀ ਜਿੰਨਾ ਆਸ਼ਿਕ ਤੜਪੇ ਕੋਈ ਨਾ ਜੱਗ ਤੇ ਤੜਪੇ ਨੀ ਸੌਂਹ ਰੱਬ ਦੀ ਜਿੰਨਾ ਆਸ਼ਿਕ ਤੜਪੇ ਕੋਈ ਨਾ ਜੱਗ ਤੇ ਤੜਪੇ ਨੀ
BALJIT SINGH GHARUAN, GIFT RULERS
Royalty Network, Sony/ATV Music Publishing LLC
Esta canción pertenece a los 2 siguientes álbumes:
Phone Milawaan
Sharry Mann
Marriage Palace (Original Motion Picture Soundtrack)
Sharry Mann