Tere Naal
Kamal Khan
| Kesto : 05:49
Kirjoittaja: Fateh Shergill
Säveltäjä: Jatinder Jeetu
Sanat
ਓ,ਓ,ਓ,ਓ,ਓ,ਓ ਤੇਰੇ ਨਾਲ ਚਲਦੇ ਦੇ ਨੇ ਸਾਹ ਵੇ ਢੋਲਨਾ ਹਾੜਾ ਨਾਹ ਦੂਰ ਕਰੀ ਤੇਰੇ ਨਾਲ ਚਲਦੇ ਦੇ ਨੇ ਸਾਹ ਵੇ ਢੋਲਨਾ ਹਾੜਾ ਨਾਹ ਦੂਰ ਕਰੀ ਤੇਰੇ ਨਾਲ ਚਲਦੇ ਦੇ ਨੇ ਸਾਹ ਵੇ ਢੋਲਨਾ ਤੂ ਸੱਜਣਾ ਜੇ ਹੰਝੂ ਮੇਰੇ ਵੇਖੇ ਹੁੰਦੇ ਰੱਬ ਦੀ ਸੋਹ ਫਿਰ ਤੇਰੇ ਭੁਲੇਖੇ ਦੂਰ ਹੁੰਦੇ ਤੂ ਸੱਜਣਾ ਜੇ ਹੰਝੂ ਮੇਰੇ ਵੇਖੇ ਹੁੰਦੇ ਰੱਬ ਦੀ ਸੋਹ ਫਿਰ ਤੇਰੇ ਭੁਲੇਖੇ ਦੂਰ ਹੁੰਦੇ ਕਿੰਨਾ ਦਿਲ ਵਿਚ ਪ੍ਯਾਰ ਤੇਰੇ ਲਈ ਬੋਲ ਨੀ ਸਕਦੇ ਹਰ ਇਕ ਮੂਹਰੇ ਅਪਣਾ ਦਰ੍ਦ ਫਰੋਲ ਨੀ ਸਕਦੇ ਤੇਰੇ ਬਾਜੋ ਬੰਦ ਸਾਰੇ ਰਾਹ ਵੇ ਢੋਲਨਾ ਵੇ ਹਾੜਾ ਨਾ ਦੂਰ ਕਰੀ ਤੇਰੇ ਨਾਲ ਚਲਦੇ ਦੇ ਨੇ ਸਾਹ ਵੇ ਢੋਲਨਾ ਹਾੜਾ ਨਾਹ ਦੂਰ ਕਰੀ ਤੇਰੇ ਨਾਲ ਚਲਦੇ ਦੇ ਨੇ ਸਾਹ ਵੇ ਢੋਲਨਾ ਬਿਨ ਤੇਰੇ ਅਸੀ ਉੱਜੜੇ ਹੋਏ ਘਰ ਵਰਗੇ ਆਂ ਬਿਨ ਤੇਰੇ ਸਭ ਲੀੜਾ ਦੇ ਪਥਰ ਵਰਗੇ ਹਨ ਓ,ਓ,ਓ ਬਿਨ ਤੇਰੇ ਅਸੀ ਉੱਜੜੇ ਹੋਏ ਘਰ ਵਰਗੇ ਆਂ ਬਿਨ ਤੇਰੇ ਸਭ ਲੀੜਾ ਦੇ ਪਥਰ ਵਰਗੇ ਹਨ ਮੰਨ ਦੇ ਆਂ ਕੇ ਇਸ਼੍ਕ਼ ਕਮੌਣਾ ਔਖਾ ਹੁੰਦਾ ਪਰ ਓਨੇ ਤਾ ਇਕ ਨਾ ਇਕ ਦਿਨ ਚੌਣਾ ਹੀ ਹੁੰਦਾ ਜਿਹੜੇ ਕੋਠੇ ਉੱਗਦੀ ਏ ਘਾਹ ਵੇ ਢੋਲਨਾ ਵੇ ਹਾੜਾ ਨਾ ਦੂਰ ਕਰੀ ਤੇਰੇ ਨਾਲ ਚਲਦੇ ਦੇ ਨੇ ਸਾਹ ਵੇ ਢੋਲਨਾ ਹਾੜਾ ਨਾਹ ਦੂਰ ਕਰੀ ਤੇਰੇ ਨਾਲ ਚਲਦੇ ਦੇ ਨੇ ਸਾਹ ਵੇ ਢੋਲਨਾ ਫਤਿਹ ਫਤਿਹ ਦੀ ਨਈ ਹੋਣੀ ਕਦੇ ਤੇਰੇ ਤੋਂ ਬਿਨ ਤੂ ਲਖ ਵਾਰੀ ਜਿੱਤ ਜਾਵੇ ਭਾਵੇ ਮੇਰੇ ਤੋਂ ਬਿਨ ਓ,ਓ.ਓ ਫਤਿਹ ਫਤਿਹ ਦੀ ਨਈ ਹੋਣੀ ਕਦੇ ਤੇਰੇ ਤੋਂ ਬਿਨ ਤੂ ਲਖ ਵਾਰੀ ਜਿੱਤ ਜਾਵੇ ਭਾਵੇ ਮੇਰੇ ਤੋਂ ਬਿਨ ਤੂ ਚਾਵੇ ਤਾ ਹਰ ਇਕ ਹਾਰ ਕਬੂਲ ਏ ਸਾਨੂ ਸਭ ਕੁਝ ਜਿਤੇਯਾ ਫਜੂਲ ਏ ਸਾਨੂ ਤੂ ਏ ਸਾਡੇ ਜੀਨ ਦੀ ਵਜਾਹ ਵੇ ਢੋਲਨਾ ਵੇ ਹਾੜਾ ਨਾ ਦੂਰ ਕਰੀ ਤੇਰੇ ਨਾਲ ਚਲਦੇ ਦੇ ਨੇ ਸਾਹ ਵੇ ਢੋਲਨਾ ਹਾੜਾ ਨਾਹ ਦੂਰ ਕਰੀ ਤੇਰੇ ਨਾਲ ਚਲਦੇ ਦੇ ਨੇ ਸਾਹ ਵੇ ਢੋਲਨਾ ਮੰਨੇਯਾ ਮੈਂ ਹਨ ਗੁਸਤਾਕ ਸੱਜਣ ਤੇਰੇ ਬਿਨ ਖੁਸ਼ੀਯਾ ਖਾਕ ਲੱਗੇਂ ਤੇਰੇ ਨਾਲ ਚਲਦੇ ਦੇ ਨੇ ਸਾਹ ਵੇ ਢੋਲਨਾ ਹਾੜਾ ਨਾਹ ਦੂਰ ਕਰੀ ਤੇਰੇ ਨਾਲ ਚਲਦੇ ਦੇ ਨੇ ਸਾਹ ਵੇ ਢੋਲਨਾ ਹਾੜਾ ਨਾਹ ਦੂਰ ਕਰੀ ਤੇਰੇ ਨਾਲ ਚਲਦੇ ਦੇ ਨੇ ਸਾਹ
Fateh Shergill
Phonographic Digital Limited (PDL)
Kappale on 6 seuraavilta albumeilta:
Tere Naal (feat. Jatinder Jeetu)
Kamal Khan
Lockdown Refresher - Rediscover Yourself
Kamal Khan
Valentines Vibes
Kamal Khan
Daily Dose
Kamal Khan
Punjabi Soothing Hit Music
Kamal Khan
Weekly Top 10 Song
Kamal Khan