Sanat
ਟੱਕਰੇ ਦਰ ਤੇ
ਪਿਹਲੇ ਲਲਕਾਰੇ ਨਾਲ ਮੈਂ ਡਰ ਗਈ (ਬੁੱਰਰੜਾ)
ਦੂਜੇ ਲਲਕਾਰੇ ਵਿਚ ਅੰਦਰ ਵੜ ਗਈ
ਤੀਜੇ ਲਲਕਾਰੇ ਨਾਲ ਨੌਂ ਮੇਰਾ ਲੈ ਕੇ
ਸਿਧਾ ਆਨ ਕੇ ਦਰਾ ਦੇ ਵਿਚ ਵੱਜੇਯਾ
ਨੀ ਪੱਟੂ ਫਿਰਦਾ - ਫਿਰਦਾ ਸ਼ਰਾਬ ਨਾਲ ਰਜੇਯਾ
ਨੀ ਪੱਟੂ ਫਿਰਦਾ (ਬੁੱਰਰੜਾ)
ਓ ਪਿਹਲਾ ਕੱਮ ਵੇਲਿਆ ਨੇ ਵੈਲ ਖੱਟਣੇ
ਨੀ ਦੂਜਾ ਕੱਮ ਬੋਤਲ਼ਾਂ ਦੇ ਡੱਟ ਪੱਟਨੇ
ਹਾਏ ਤੀਜਾ ਕੱਮ ਲੈਣੀ ਆਪਾ ਮੁੱਲ ਦੀ ਲਡ਼ਾਈ
ਕੋਈ ਆਨ ਕੇ ਮਾਈ ਦਾ ਲਾਲ ਟੱਕਰੇ
ਨੀ ਤੇਰੇ ਦਰ ਤੇ - ਦਰ ਤੇ ਬਲੌਂਦਾ ਮੁੰਡਾ ਬਕਰੇ
ਨੀ ਤੇਰੇ ਦਰ ਤੇ
ਫਿਰਦਾ ਸ਼ਰਾਬ ਨਾਲ ਰਜੇਯਾ
ਨੀ ਪੱਟੂ ਫਿਰਦਾ (ਬੁੱਰਰੜਾ)
ਤੇ ਤੇ ਤੇ ਤੇ ਤੇ (ਹੋਏ ਹੋਏ ਹੋਏ ਹੋਏ)
ਚਰਖੀ ਤਰਿੰਝਣਾ ਚ ਡੇਹਨੋ ਹੱਟ ਗਈ
ਹਾਰ ਤੇ ਸ਼ਿੰਗਾਰ ਲਾ ਕੇ ਰਹਿਣੋ ਹੱਟ ਗਈ
ਬੁੱਰਰੜਾ
ਚਰਖੀ ਤਰਿੰਝਣਾ ਚ ਡੇਹਨੋ ਹੱਟ ਗਈ
ਹਾਰ ਤੇ ਸ਼ਿੰਗਾਰ ਲਾ ਕੇ ਬੇਹਨੋ ਹੱਟ ਗਈ
ਸਾਰਾ - ਸਾਰਾ ਦਿਨ ਸਾਡੀ ਗਲੀ ਵਿਚ ਗੇੜੇ
ਬਿਨਾ ਕੱਮ ਤੋਂ ਫਿਰੇ ਏਮੇ ਲੌਂਦਾ
ਨੀ ਡੁੱਬ ਜਾਣੇ ਦਾ - ਚੁਮ ਕੇ ਰੁਮਾਲ ਫੜੌਂਦਾ (ਬੁੱਰਰੜਾ)
ਨੀ ਡੁੱਬ ਜਾਣੇ ਦਾ (ਬੁੱਰਰੜਾ)
ਹੋ ਹਾਏ ਤੇਰੇਯਾ ਦੁਖਾਂ ਚ ਜਾਵਾ ਵੈਲੀ ਬਣ ਦਾ
ਛਾਣਨੀ ਚੋ ਦੇਖਲਾ ਸਰੀਰ ਛਣ ਦਾ
ਸੁਲਫਾ ਸ਼ਰਾਬ ਫ਼ੀਮ ਰਚ ਗੀ ਹੱਡਾਂ ਚ
ਰੋਗ ਡੋਡਡੇਯਾ ਦਾ ਭੇੜਾ ਆਪਾ ਲਾ ਲੇਯਾ
ਨੀ ਸਾਲੇ ਨਸ਼ੇਯਾ ਨੇ - ਕੁੰਦਨ ਸਰੀਰ ਸਾਰਾ ਖਾ ਲੇਯਾ (ਹੋਏ ਹੋਏ ਹੋਏ ਹੋਏ)
ਨੀ ਸਾਲੇ ਨਸ਼ੇਯਾ ਨੇ (ਹੋਏ ਹੋਏ ਹੋਏ ਹੋਏ)
ਦਰ ਤੇ, ਦਰ ਤੇ ਬਲੌਂਦਾ ਮੁੰਡਾ ਬਕਰੇ (ਬੁੱਰਰੜਾ)
ਨੀ ਤੇਰੇ ਦਰ ਤੇ (ਹੋਏ ਹੋਏ ਹੋਏ ਹੋਏ)
ਫਿਰਦਾ ਸ਼ਰਾਬ ਨਾਲ ਰਜੇਯਾ
ਨੀ ਪੱਟੂ ਫਿਰਦਾ (ਬੁੱਰਰੜਾ)
ਤੇ ਤੇ ਤੇ ਤੇ ਤੇ (ਹੋਏ ਹੋਏ ਹੋਏ ਹੋਏ)
AMAR SINGH CHAMKILA, CHARANJIT AHUJA
Royalty Network