Paroles
ਆ ਬੈਠ ਕੋਲ ਤੂੰ ਮੇਰੇ ਵੇ
ਤੇਰੇ ਨਾ ਗੱਲ ਇਕ ਕਰਨੀ ਆ
ਛੇਤੀ ਤੋਂ ਛੇਤੀ ਦੱਸ ਕੁੜੇ
ਮੈਂ ਧੁਆਂ ਕਿਸੇ ੜ ਫੜਨੀ ਆ
ਹੋ ਪਾਉਂਦੀ ਰਫ਼ਲ ਪਟਿਆਖੇ ਵੇ
ਕੁਲੀ ਆਲੇ ਨਿੱਤ ਹੈ ਵੱਟਾ ਤੇ
ਮੈਨੂੰ ਰੌਲੇ ਦੱਸ ਤੂੰ ਹਾਂ ਦਿਆਂ
ਵੇ ਕਿਊ ਨੀ ਮੁੱਕਦੇ ਜੱਟਾ ਦੇ
ਹੋ ਮੈਨੂੰ ਰੌਲੇ ਦੱਸ ਤੂੰ ਹਾਂ ਦਿਆਂ
ਵੇ ਕਿਊ ਨੀ ਮੁੱਕਦੇ ਜੱਟਾ ਦੇ
ਨਿਤ ਨਵੇਂ ਰੌਂਤੇ ਤੇ ਰਹਿਣਾ ਏ
ਤਾਕੁਏ ਨਾਲ ਆਂਟੀ ਵੱਢਣ ਨੂੰ
ਓਏ ਜੱਟਾ ਘਰ ਜੰਮਿਦੇ ਪੁੱਤ ਕੁੜੇ
ਵੈਰੀ ਦਾ ਕੰਡਾ ਕੱਢਣ ਨੂੰ
20’ਯਾ ਨੂੰ ਟੱਪੜੇ ਕਾਕੇ ਨੀ
18’ਆ ਨੂੰ ਡੌਲੇ ਹਾਂ ਦੀਏ
ਪੀੜ੍ਹੀ ਦ੍ਰ੍ਰ ਪੀੜ੍ਹੀ ਚੱਲਦੇ ਆ
ਜੱਟਾ ਦੇ ਰੌਲੇ ਹਾਂ ਦੀਏ
ਪੀੜ੍ਹੀ ਦਰ ਪੀੜ੍ਹੀ ਚੱਲਦੇ ਆ
ਜੱਟਾ ਦੇ ਰੌਲੇ ਹਾਂ ਦੀਏ
ਕਿਊ ਦੱਬ ਨਾਲ ਲਾਕੇ ਰੱਖਦੇ ਵੇ
ਤੁੰਨ ਤੁੰਨ care ਆ ਸੈਂਡਦਾ ਦੀ
ਥਾ ਕਰਕੇ ਪੱਟ ਵਿਚ ਵੱਜਦੀ ਏ
ਜੱਦ ਵੈਰੀ ਟੱਪਦਾ ਕੰਡਾ ਨੂੰ
ਕਿਊ ਜਾ ਜਾ ਘਰ ਤੇ ਸ਼ਾਮ ਨੂੰ
ਨਿਤ ਲਾਲ ਪਰੀ ਦੀ ਹੱਟਾ ਤੇ
ਮੈਨੂੰ ਰੌਲੇ ਦੱਸ ਤੂੰ ਹਾਂ ਦਿਆਂ
ਵੇ ਕਿਊ ਨੀ ਮੁੱਕਦੇ ਜੱਟਾ ਦੇ
ਹੋ ਮੈਂ ਰੌਲੇ ਦੱਸ ਤੂੰ ਹਾਂ ਦਿਆਂ
ਵੇ ਕਿਊ ਨੀ ਮੁੱਕਦੇ ਜੱਟਾ ਦੇ
ਓ ਕਿ ਡੱਬੀ ਵਿਚ ਚਾਂਦੀ ਦੀ
ਜੇੜਾ ਤੌਲਾ ਤੌਲਾ ਲੈਣੇ ਆ
ਜੇੜੀ ਕਰ ਨੀ ਐਲ ਵਰਗੀ
ਓਨੁ ਕੁੜੇ ਨਾਗਣੀ ਕਹਿੰਦੇ ਆ
ਪਾਈ 100 CC ਦੇ ਘੁੱਮਦੇ ਆ
ਸਦਕਾ ਤੇ ਬਾਰੋਲੇ ਹਾਂ ਦੀਏ
ਪੀੜ੍ਹੀ ਦਰ ਪੀੜ੍ਹੀ ਚੱਲਦੇ ਆ
ਜੱਟਾ ਦੇ ਰੌਲੇ ਹਾਂ ਦੀਏ
ਪੀੜ੍ਹੀ ਦਰ ਪੀੜ੍ਹੀ ਚੱਲਦੇ ਆ
ਜੱਟਾ ਦੇ ਰੌਲੇ ਹਾਂ ਦੀਏ
ਪੇਸ਼ੀ ਤੇ ਪੇਸ਼ੀ ਭੁਗਤਾਨ ਨੂੰ
ਓ ਮਾਮੇ ਵੇ ਨਿਤ ਬੁਲੋਣੇ ਆ
ਜੱਜ ਤੇ ਕੁੜੇ ਵਾਕਿਲਾ ਦਾ
ਰੋਟੀ ਫੁਲਖਾ ਅੱਸੀ ਚਲਾਉਣੇ ਆ
ਨਿਤ ਵੱਜਦੇ ਰਹਿਣ ਗੰਦਾਸੇ ਵੇ
ਕਦੇ ਮੋਹਰਾ ਤੇ ਕਦੇ ਲੱਤਾਂ ਤੇ
ਮੈਨੂੰ ਰੌਲੇ ਦੱਸ ਤੂੰ ਹਾਂ
ਮੈਨੂੰ ਰੌਲੇ ਦੱਸ ਤੂੰ ਹਾਂ ਦਿਆਂ
ਹੋ ਮੈਨੂੰ ਰੌਲੇ ਦੱਸ ਤੂੰ ਹਾਂ ਦਿਆਂ
ਵੇ ਕਿਊ ਨੀ ਮੁੱਕਦੇ ਜੱਟਾ ਦੇ
ਮੈਂ ਸੁਣਿਆ ਰਾਤੀ ਕੀਤਾ ਤੂੰ
ਕੋਈ ਪਿੰਡ ਵਿਚ ਨਾਵਾ ਖੜਾਕਾ ਸੀ
ਥੋੜਾ ਜੇਹਾ ਓਵਰ ਹੋ ਗਿਆ ਨੀ
ਮੈਂ ਕੱਢਣਾ ਲਗਾਉਦਾ ਦਾ ਝਾਕਾ ਸੀ
ਜੇੜੀ ਲਾਲਲੀ ਚੱਲੀ ਫੜਕ ਰਹੀ
ਅਸੀਂ ਕਦੇ ਨਾ ਗੌਲੇ ਹਾਂ ਦੀਏ
ਪੀੜ੍ਹੀ ਦਰ ਪੀੜ੍ਹੀ ਚੱਲਦੇ ਆ
ਜੱਟਾ ਦੇ ਰੌਲੇ ਹਾਂ ਦੀਏ
ਪੀੜ੍ਹੀ ਦਰ ਪੀੜ੍ਹੀ ਚੱਲਦੇ ਆ
ਜੱਟਾ ਦੇ ਰੌਲੇ ਹਾਂ ਦੀਏ
Jassa Dhillon
Songtrust Ave