Naagan (From "Honey 3.0")
Yo Yo Honey Singh
| Durée : 03:55
Auteur : Yo Yo Honey Singh
Compositeur : Yo Yo Honey Singh
Paroles
Yo Yo Honey Singh! Honey 3.0! Let’s go ਦੇਸੀ! ਸੱਪਣੀ ਵਰਗੀ ਤੇਰੀ ਅਦਾਵਾਂ ਕੀਲ ਪਟਾਰੀ ਤੈਨੂ ਪਾਵਾ ਸੱਪਣੀ ਵਰਗੀ ਤੇਰੀ ਅਦਾਵਾਂ ਕੀਲ ਪਟਾਰੀ ਤੈਨੂ ਪਾਵਾ ਮਾਂ ਮੇਰੀ ਨੂ ਪਸੰਦ ਤੂ ਔਣੀ ਜੀ ਕਰਦਾ ਤੈਨੂ ਘਰ ਲ ਜਾਵਾਂ ਰਾਣੀ ਤੈਨੂ ਬਣਾ ਕੇ ਰਖੂ ਦੂਜੀ ਨਾਰ ਨੂ ਕਦੇ ਨਾ ਤੱਕੁ ਗੱਲ ਤੂ ਮੇਰੀ ਸੁਨ੍ਣ ਲੇ ਕੁਡੀਏ ਹੋਲੀ ਬੁਕ ਦੀ ਸੋਂਹ ਮੈਂ ਚੱਕੁ ਨਾਗਣ ਮੇਰੀ ਨਾਗਣ ਸਾਰੀ ਰਾਤੀ ਪੁਲਸ ਵਾਲੇ ਤੇਰੇ ਕਰਕੇ ਜਾਗਣ ਮੇਰੀ ਨਾਗਣ ਨਾਗਣ ਸਾਰੀ ਰਾਤੀ ਪੁਲਸ ਵਾਲੇ ਤੇਰੇ ਕਰਕੇ ਜਾਗਣ ਮੇਰੀ ਨਾਗਣ ਮੇਰੀ ਨਾਗਣ ਮੇਰੀ ਨਾਗਣ ਮੇਰੀ ਨਾਗਣ ਨਾਗਣ ਨਾਗਣ ਨਾਗਣ ਨਾਗਣ ਅੱਖੀਆਂ ਵਿਚ ਜੋ ਸੂਰਮਾ ਪੌਣੀ ਕਿਤੋਂ ਬਾਰੂਦ ਮਾਂਗੌਣੀ ਆਏ Weekend ਨਾਲੇ drake ਸਰੇਕ ਦੇ ਗਾਨੇ ਤੂ ਕ੍ਯੂਂ ਗੌਣੀ ਏ ਅੱਖੀਆਂ ਵਿਚ ਜੋ ਸੂਰਮਾ ਪੌਣੀ ਕਿਤੋਂ ਬਾਰੂਦ ਮਾਂਗੌਣੀ ਆਏ Weekend ਨਾਲੇ drake ਸਰੇਕ ਦੇ ਗਾਨੇ ਤੂ ਕ੍ਯੂਂ ਗੌਣੀ ਏ ਕੇਹੜਾ ਤੇਰੀ ਦਰਜ਼ੀ ਹੈਗਾ ਤੰਗ ਕੂੜ੍ਤੀ ਕ੍ਯੂਂ ਪੌਣੀ ਏ ਉੱਤੋਂ ਕਰਕੇ catwalk ਤੂ ਜਾਂ ਤਲੀ ਤੇ ਟਿਕੌਣੀ ਏ ਨਾਗਣ ਮੇਰੀ ਨਾਗਣ ਸਾਰੀ ਰਾਤੀ ਪੁਲਸ ਵਾਲੇ ਤੇਰੇ ਕਰਕੇ ਜਾਗਣ ਮੇਰੀ ਨਾਗਣ ਨਾਗਣ ਸਾਰੀ ਰਾਤੀ ਪੁਲਸ ਵਾਲੇ ਤੇਰੇ ਕਰਕੇ ਜਾਗਣ Victoria secret ਤੇਰਾ Secret ਹੁੰਨ ਰਿਹਾ ਨੀ ਤੇਰੇ ਹੁਸ੍ਨ ਦੇ ਕਰਕੇ ਪੰਗਾ ਮੈਂ ਦੁਨਿਯਾ ਨਾਲ ਲੇਯਾ ਨੀ Victoria secret ਤੇਰਾ Secret ਹੁੰਨ ਰਿਹਾ ਨੀ ਤੇਰੇ ਹੁਸ੍ਨ ਦੇ ਕਰਕੇ ਪੰਗਾ ਮੈਂ ਦੁਨਿਆ ਨਾਲ ਲੇਯਾ ਨੀ ਜਿੱਦਾਂ ਤੈਨੂ ਕਰਾ purpose ਜਾਂਦਾ ਮੇਤੋਂ ਕਿਹਾ ਨੀ ਪਿਛਹਲੇ ਸਾਲਾ ਤੋਂ ਹੀ ਮੇਰੇ ਜੇਬ ਚ ਛੱਲਾ ਪੇਯਾ ਨੀ ਨਾਗਣ ਮੇਰੀ ਨਾਗਣ ਸਾਰੀ ਰਾਤੀ ਪੁਲਸ ਵਾਲੇ ਤੇਰੇ ਕਰਕੇ ਜਾਗਣ ਮੇਰੀ ਨਾਗਣ ਨਾਗਣ ਸਾਰੀ ਰਾਤੀ ਪੁਲਸ ਵਾਲੇ ਤੇਰੇ ਕਰਕੇ ਜਾਗਣ ਦਾਰੂ ਛੱਡਤੀ ਸੁੱਟੇ ਛੱਡਤੇ ਛੱਡਤੇ ਨਸ਼ੇ ਪੱਤੇ ਮੈਂ ਜਿੰਨੇ ਅਮਲੀ ਯਾਰ ਸੀ ਸਾਰੇ ਓ ਵੀ ਘਰੋਂ ਕਢਤੇ ਮੈਂ ਦਾਰੂ ਛੱਡਤੀ ਸੁੱਟੇ ਛੱਡਤੇ ਛੱਡਤੇ ਨਸ਼ੇ ਪੱਤੇ ਮੈਂ ਜਿੰਨੇ ਅਮਲੀ ਯਾਰ ਸੀ ਸਾਰੇ ਓ ਵੀ ਘਰੋਂ ਕਢਤੇ ਮੈਂ ਹੁੰਨ ਕਿ ਬੈਠੀ ਸੋਚੀ ਜਾਣੀ ਮੈਨੂ ਆਪਣਾ ਬਣਾ ਲ ਨੀ LA ਇੰਕ ਤੋਂ ਜਾਕੇ ਲੱਕ ਤੇ ਮੇਰਾ ਟੈਟੂ ਕਰਾ ਲੇ ਨੀ ਮੇਰੀ ਨਾਗਣ ਨਾਗਣ ਸਾਰੀ ਰਾਤੀ ਪੁਲਸ ਵਾਲੇ ਤੇਰੇ ਕਰਕੇ ਜਾਗਣ ਮੇਰੀ ਨਾਗਣ ਮੇਰੀ ਨਾਗਣ ਮੇਰੀ ਨਾਗਣ ਮੇਰੀ ਨਾਗਣ ਨਾਗਣ ਨਾਗਣ ਨਾਗਣ ਨਾਗਣ Yeah! ਕਹਿੰਦੀ Yo Yo Honey Singh! This Is Honey 3.0! Let’s make some desi music baby! ਆਹਾ
Hirdesh Singh
Raleigh Music Publishing LLC
Ce titre est présent dans les 2 albums suivants :
Naagan (From "Honey 3.0")
Yo Yo Honey Singh
Honey 3.0
Yo Yo Honey Singh