Raataan Lambiyan (Lofi Flip)
Vibie
Jubin Nautiyal
Asees Kaur
Tanishk Bagchi
| Durée : 03:50
Auteur : Tanishk Bagchi
Compositeur : Tanishk Bagchi
Paroles
ਤੇਰੀ ਮੇਰੀ ਗੱਲਾਂ ਹੋ ਗਈ ਮਸ਼ਹੂਰ ਕਰ ਨਾ ਕਭੀ ਤੂ ਮੁਝੇ ਨਜ਼ਰੋਂ ਸੇ ਦੂਰ ਕਿੱਥੇ ਚਲੀ ਏ ਤੂ ਕਿਥੇ ਚਲੀ ਏ ਤੂ ਕਿੱਥੇ ਚਲੀ ਏ ਤੂ ਕਿਥੇ ਚਲੀ ਏ ਤੂ ਜਾਣਦਾ ਏ ਦਿਲ ਏ ਤੋਂ ਜਾਂਦੀ ਏ ਤੂ ਤੇਰੇ ਬਿਨ ਮੈਂ ਨਾ ਰਹਿਣ ਮੇਰੇ ਬਿਨਾ ਤੂ ਕਿੱਥੇ ਚਲੀ ਏ ਤੂ ਕਿਥੇ ਚਲੀ ਏ ਤੂ ਕਿੱਥੇ ਚਲੀ ਏ ਤੂ ਕਿਥੇ ਚਲੀ ਏ ਤੂ ਕਾਟੂੰ ਕੈਸੇ ਰਾਤਾਂ ਓ ਸਾਵਰੇ ਜਿਯਾ ਨਹੀ ਜਾਤਾ ਸੁਣ ਬਾਵਰੇ ਕੇ ਰਾਤਾਂ ਲੰਮੀਆਂ ਲੰਮੀਆਂ ਰੇ ਕਟੇ ਤੇਰੇ ਸੰਗਿਆਂ ਸੰਗਿਆਂ ਰੇ ਕੇ ਰਾਤਾਂ ਲੰਮੀਆਂ ਲੰਮੀਆਂ ਰੇ ਕਟੇ ਤੇਰੇ ਸੰਗਿਆਂ ਸੰਗਿਆਂ ਰੇ ਚੰਮ ਚੰਮ ਚੰਮ ਅੰਬਰਾਂ ਦੇ ਤਾਰੇ ਕਿਹੰਦੇ ਨੇ ਸੱਜਣਾ ਤੂ ਹੀ ਚੰਨ ਮੇਰੇ ਇਸ ਦਿਲ ਦਾ ਮੰਨ ਲੇ ਵੇ ਸੱਜਣਾ ਤੇਰੇ ਬਿਨਾ ਮੇਰਾ ਹੋ ਨਾ ਗੁਜ਼ਾਰਾ ਛੱਡ ਕੇ ਨਾ ਜਾਵੀਂ ਮੈਨੂ ਤੂ ਹੀ ਹੈ ਸਹਾਰਾ ਕਾਟੂੰ ਕੈਸੇ ਰਾਤਾਂ ਓ ਸਾਵਰੇ ਜਿਯਾ ਨਹੀ ਜਾਤਾ ਸੁਣ ਬਾਵਰੇ ਕੇ ਰਾਤਾਂ ਲੰਮੀਆਂ ਲੰਮੀਆਂ ਰੇ ਕਟੇ ਤੇਰੇ ਸੰਗਿਆਂ ਸੰਗਿਆਂ ਰੇ ਕੇ ਰਾਤਾਂ ਲੰਮੀਆਂ ਲੰਮੀਆਂ ਰੇ ਕਟੇ ਤੇਰੇ ਸੰਗਿਆਂ ਸੰਗਿਆਂ ਰੇ ਤੇਰੀ ਮੇਰੀ ਗੱਲਾਂ ਹੋ ਗਯੀ ਮਸ਼ਹੂਰ ਕਰ ਨਾ ਕਭੀ ਤੂ ਮੈਨੂ ਨਜ਼ਰੋਂ ਸੇ ਦੂਰ ਪਿੱਛੇ ਚਲੀ ਏ ਤੇਰੇ ਪਿੱਛੇ ਚਲੀ ਏ ਤੇਰੇ ਪਿੱਛੇ ਚਲੀ ਏ ਜਾਣਦਾ ਏ ਦਿਲ ਏ ਤੋਂ ਜਾਣਦੀ ਏ ਤੂ ਤੇਰੇ ਬਿਨਾ ਮੈਂ ਨਾ ਰਹਿਣ ਮੇਰੇ ਬਿਨਾ ਤੂ ਕਿਥੇ ਚਲੀ ਏ ਤੂ ਕੀਤੇ ਚਲੀ ਏ ਤੂ ਕਿਥੇ ਚਲੀ ਏ ਕਾਟੂੰ ਕੈਸੇ ਰਾਤਾਂ ਓ ਸਾਵਰੇ ਜਿਯਾ ਨਹੀ ਜਾਤਾ ਸੁਣ ਬਾਵਰੇ ਕੇ ਰਾਤਾਂ ਲੰਮੀਆਂ ਲੰਮੀਆਂ ਰੇ ਕਟੇ ਤੇਰੇ ਸੰਗਿਆਂ ਸੰਗਿਆਂ ਰੇ ਕੇ ਰਾਤਾਂ ਲੰਮੀਆਂ ਲੰਮੀਆਂ ਰੇ ਕਟੇ ਤੇਰੇ ਸੰਗਿਆਂ ਸੰਗਿਆਂ ਰੇ ਕੇ ਰਾਤਾਂ ਲੰਮੀਆਂ ਲੰਮੀਆਂ ਰੇ ਕਟੇ ਤੇਰੇ ਸੰਗਿਆਂ ਸੰਗਿਆਂ ਰੇ ਕੇ ਰਾਤਾਂ ਲੰਮੀਆਂ ਲੰਮੀਆਂ ਰੇ ਕਟੇ ਤੇਰੇ ਸੰਗਿਆਂ ਸੰਗਿਆਂ ਰੇ
Tanishk Bagchi
Sony/ATV Music Publishing LLC
Ce titre est présent dans les 2 albums suivants :
Raataan Lambiyan (Lofi Flip)
Vibie
Best Indian Lofi (All Time Hits: Vol. 1)
Vibie