Aa Gya Ni
Simran Choudhary
RAJA
Aden
| Durée : 02:10
Auteur : RAJA
Compositeur : Simran Choudhary, RAJA
Paroles
ਆ ਗਿਆ ਨੀ ਆ ਗਿਆ ਨੀ ਆ ਗਿਆ ਨੀ ਆ ਗਿਆ ਨੀ ਨੀ ਜਾ ਲੈਜਾ ਥਾਣੇਦਾਰ ਆ ਗਿਆ ਨੀ ਨੀ ਜਾ ਲੈਜਾ ਥਾਣੇਦਾਰ ਆ ਗਿਆ ਨੀ ਨਾ ਬੋਲਦੀ ਜੇ ਕੁੰਡਾ ਨਾ ਖੋਲ੍ਹਦੀ ਨਾ ਬੋਲਦੀ ਜੇ ਕੁੰਡਾ ਨਾ ਖੋਲ੍ਹਦੀ ਨੀ ਲੜੇਂਦਾ ਬੇਈਮਾਨ ਜੇ ਨਾ ਮੈ ਬੋਲਦੀ ਨੀ ਲੜੇਂਦਾ ਬੇਈਮਾਨ ਜੇ ਨਾ ਮੈ ਬੋਲਦੀ ਆ ਗਿਆ ਨੀ ਆ ਗਿਆ ਨੀ Hey Aden ਮੇਰੇ ਨਾਲ ਦੀਆਂ ਵਸਦੀਆਂ ਸੁਖ ਨਾਲ ਮੇਰੇ ਨਾਲ ਦੀਆਂ ਵਸਦੀਆਂ ਸੁਖ ਨਾਲ ਮੇਰਾ ਮਾਹੀ ਸੁਣੇ ਮੇਰੀ ਇਕ ਨਾ ਏਨੀ ਜਲਦੀ ਏ ਰੰਗ ਵਿਖਾ ਗਿਆ ਨੀ ਆ ਗਿਆ ਨੀ ਆ ਗਿਆ ਨੀ ਆ ਗਿਆ ਨੀ ਆ ਗਿਆ ਨੀ ਨੀ ਜਾ ਲੈਜਾ ਥਾਣੇਦਾਰ ਆ ਗਿਆ ਨੀ ਨੀ ਜਾ ਲੈਜਾ ਥਾਣੇਦਾਰ ਆ ਗਿਆ ਨੀ ਆ ਗਿਆ ਨੀ ਸਾਲ ਹੋ ਗਯਾ ਟੁੱਟੀ ਮੇਰੀ ਗਾਨੀ ਨੂੰ ਵਾਜਾ ਮਾਰੇਂਗਾ ਤੂੰ ਬਹਿਕੇ ਜਾਂਦੀ ਨੂੰ ਰਾਜਾ ਕਿਹੜੇ ਮੁਲਕ ਦਾ ਦਸਦੇ ਰਾਜਾ ਕਿਹੜੇ ਮੁਲਕ ਦਾ ਦਸਦੇ ਤੇਰੇ ਮੇਰੇ ਤੇ ਬਸ ਹੁਕਮ ਵੇ ਚਲਦੇ ਮੇਰੀ ਮਾਂ ਨੂੰ ਇਹ ਕਿਥੋਂ ਹੱਥੇ ਆ ਗਿਆ ਨੀ ਆ ਗਿਆ ਨੀ ਆ ਗਿਆ ਨੀ ਆ ਗਿਆ ਨੀ ਆ ਗਿਆ ਨੀ ਨੀ ਜਾ ਲੈਜਾ ਥਾਣੇਦਾਰ ਆ ਗਿਆ ਨੀ ਨੀ ਜਾ ਲੈਜਾ ਥਾਣੇਦਾਰ ਆ ਗਿਆ ਨੀ ਨਾ ਬੋਲਦੀ ਜੇ ਕੁੰਡਾ ਨਾ ਖੋਲ੍ਹਦੀ ਨਾ ਬੋਲਦੀ ਜੇ ਕੁੰਡਾ ਨਾ ਖੋਲ੍ਹਦੀ ਨੀ ਲੜੇਂਦਾ ਬੇਈਮਾਨ ਜੇ ਨਾ ਮੈ ਬੋਲਦੀ ਨੀ ਲੜੇਂਦਾ ਬੇਈਮਾਨ ਜੇ ਨਾ ਮੈ ਬੋਲਦੀ ਆ ਗਿਆ ਨੀ ਆ ਗਿਆ ਨੀ
RAJA, SIMRAN CHOUDHARY
Sony/ATV Music Publishing LLC
Ce titre est présent dans les 2 albums suivants :
Aa Gya Ni
Simran Choudhary
Folkin Rani
Simran Choudhary