Paroles
ਚੱਕ ਘੜੇ ਨੂੰ ਠੀਲੀ ਸੋਹਣੀ ਪਾਰ ਝਨਾਂ ਨੂੰ ਲਾਦੇ
ਚੱਕ ਘੜੇ ਨੂੰ ਠੀਲੀ ਸੋਹਣੀ ਪਾਰ ਝਨਾਂ ਨੂੰ ਲਾਦੇ
ਬਈ ਕੀਤਾ ਕੋਲ ਇਕਰਾਰ ਯਾਰ ਦਾ
ਕੀਤਾ ਕੋਲ ਇਕਰਾਰ ਯਾਰ ਦਾ
ਮੇਰਾ ਬਚਨ ਪੁਗਾ ਦੇ
ਪੱਟ ਚੀਰ ਕੇ ਮਾਸ ਖੁਵਾਇਆ
ਮੈ ਨਾ ਦਿਲੋਂ ਭੁਲਾਵਾ
ਬਈ ਪਿਆਰ ਮੇਰੇ ਦੀ ਕੀਮਤ ਪਾਦੇ
ਪਿਆਰ ਮੇਰੇ ਦੀ ਕੀਮਤ ਪਾਦੇ
ਮਹੀਵਾਲ ਗੱਲ ਲਾਵਾਂ
ਅੱਧ ਵਿਚਾਲੇ ਡੁੱਬਣ ਲਗੀ ਸੋਹਣੀ ਕੁੱਕਾਂ ਮਾਰੇ
ਧਨੇ ਭਗਤ ਤੇ ਸ਼ਾਸਤਰ ਅਲਾਹ
ਧਨੇ ਭਗਤ ਤੇ ਸ਼ਾਸਤਰ ਅਲਾਹ
ਵਿੱਚ ਝਨਾਂ ਦੇ ਉਤਾਰੇ
ਮੈ ਭਿਸਨੀ ਤੂੰ ਰਾਮਚੰਦਰ ਤੂੰ ਬਣਕੇ ਘੇਰਾ ਆਵੇ
ਬਈ ਲਾਜ ਰੱਖੀ ਪ੍ਰਲਾਦ ਭਗਤ ਦੀ
ਉਹ
ਲਾਜ ਰੱਖੀ ਪ੍ਰਲਾਦ ਭਗਤ ਦੀ
ਠੰਡੇ ਖਮਬ ਤਰਾਵੈ
ਵਿਸ਼ਨੂੰ ਸੁਦਾਮੇ ਬਾਰੇ ਬੋਲੇ ਕੀਤੀ ਯਾਰ ਪ੍ਰੀਤੀ
ਬਈ ਧੰਨੇ ਜੱਟ ਦੀ ਸ਼ਾਹ ਜਿਸ ਤਰ੍ਹਾਂ
ਬਈ ਧੰਨੇ ਜੱਟ ਦੀ ਸ਼ਾਹ ਜਿਸ ਤਰ੍ਹਾਂ
ਆਕੇ ਹਰਨੇ ਪੀਤੀ
ਤੇਰੇ ਬਾਜੋ ਨਾ ਕੋਈ ਡਰਦੀ ਆਅਕੇ ਜਾਣ ਬਚਾਵੇ
ਬਈ ਮਹੀਵਾਲ ਵੇ ਚਰਨਾਂ ਦੇ ਵਿੱਚ
ਮਹੀਵਾਲ ਵੇ ਚਰਨਾਂ ਦੇ ਵਿੱਚ
ਮੇਰਾ ਸੀਸ ਝੁਕਾਵੇ
ਮਹੀਵਾਲ ਵੇ ਚਰਨਾਂ ਦੇ ਵਿੱਚ
ਮੇਰਾ ਸੀਸ ਝੁਕਾਵੇ
ਬਈ ਠਾਕਰ ਫਲਣਾ ਵਾਲੇ ਦਾ ਹੈ
ਠਾਕਰ ਫਲਣਾ ਵਾਲੇ ਦਾ ਹੈ
ਨਾਂਅ ਬੁਲਿਆਂ ਤੇ ਰਹਿਣਾ
ਇਸ਼ਕ ਯਾਰ ਦਾ ਕਹਿੰਦੇ ਸੱਚਾ
ਇਹ ਹੈ ਸਾਡਾ ਕਹਿਣਾ
ਇਸ਼ਕ ਯਾਰ ਦਾ ਕਹਿੰਦੇ ਸੱਚਾ
ਇਹ ਹੈ ਸਾਡਾ ਕਹਿਣਾ
CHARANJIT AHUJA, THAKUR SINGH PHALLAR
Royalty Network