Suraj (From "Mundeyan Ton Bachke Rahin")
Gurmeet Singh
Roshan Prince
Jassi Gill
| Durée : 03:45
Auteur : Kumaar
Compositeur : Gurmeet Singh
Paroles
ਸੂਰਜ ਦੇ ਜਿਸਮ ਨੂੰ ਚੰਨ ਨੇ ਛੂ ਲਿਆ ਸੂਰਜ ਦੇ ਜਿਸਮ ਨੂੰ ਚੰਨ ਨੇ ਛੂ ਲਿਆ ਥੰਮ ਗਏ ਜਮੀਨ ਆਸਮਾਨ ਥੰਮ ਗਏ ਸਾਰੇ ਜਹਾਨ ਤਾਰੇ ਤਕੜੇ ਰਹੇ ਇਹੁ ਨਜ਼ਾਰਾ ਇਸ਼ਕ ਦਾ .ਆ .ਆ .ਆ .ਆ ਸੂਰਜ ਦੇ ਜਿਸਮ ਨੂੰ ਚੰਨ ਨੇ ਛੂ ਲਿਆ ਸੂਰਜ ਦੇ ਜਿਸਮ ਨੂੰ ਚੰਨ ਨੇ ਛੂ ਲਿਆ ਨੀਂਦ ਨੂੰ ਜਿਵੇਂ ਕੋਈ ਉੱਦਾਨ ਲੱਗੀ ਹੋਈ ਐ ਨੈਣਾ ਨੂੰ ਜਿਵੇਂ ਕੋਈ ਜੁਬਾਨ ਲੱਗੀ ਹੋਈ ਐ ਨੀਂਦ ਨੂੰ ਜਿਵੇਂ ਕੋਈ ਉੱਦਾਨ ਲੱਗੀ ਹੋਈ ਐ ਨੈਣਾ ਨੂੰ ਜਿਵੇਂ ਕੋਈ ਜੁਬਾਨ ਲੱਗੀ ਹੋਈ ਐ ਕਰਦੇ ਪਏ ਗੱਲ ਬਾਤ ਮਿਲਕੇ ਸਾਰੀ ਸਾਰੀ ਰਾਤ ਲਭਦੇ ਪਏ ਨੇ ਕਿਨਾਰਾ ਇਸ਼ਕ ਦਾ ਸੂਰਜ ਦੇ ਜਿਸਮ ਨੂੰ ਚੰਨ ਨੇ ਛੂ ਲਿਆ ਸੂਰਜ ਦੇ ਜਿਸਮ ਨੂੰ ਚੰਨ ਨੇ ਛੂ ਲਿਆ ਉਹ .ਓ .ਓ .ਓ .ਓ .ਓ ਰਸਤੇ ਮੇਰੇ ਤੇਰੇ ਵਾਲ ਮੂਡ ਗਏ ਨੇ ਲੱਗਦਾ ਐ ਤੇਰੇ ਪੈਰਾਂ ਨਾਲ ਜੁੜ ਗਏ ਨੇ ਰਸਤੇ ਮੇਰੇ ਤੇਰੇ ਵਾਲ ਮੂਡ ਗਏ ਨੇ ਲੱਗਦਾ ਐ ਤੇਰੇ ਪੈਰਾਂ ਨਾਲ ਜੁੜ ਹੁਣ ਜਾਵਾਂ ਕਿਥੇ ਯਾਰ ਮੰਗਾ ਦੁਆਵਾਂ ਮੈਂ ਹਜ਼ਾਰ ਕਦੀ ਦੂਰ ਨਾ ਹੋਵੇ ਇਹੁ ਨਜਾਰਾ ਇਸ਼ਕ ਦਾ ਸੂਰਜ ਦੇ ਜਿਸਮ ਨੂੰ ਚੰਨ ਨੇ ਛੂ ਲਿਆ ਸੂਰਜ ਦੇ ਜਿਸਮ ਨੂੰ ਚੰਨ ਨੇ ਛੂ ਲਿਆ ਥੰਮ ਗਏ ਜਮੀਨ ਆਸਮਾਨ ਥੰਮ ਗਏ ਸਾਰੇ ਜਹਾਨ ਤਾਰੇ ਤਕੜੇ ਰਹੇ ਇਹੁ ਨਜ਼ਾਰਾ ਇਸ਼ਕ ਦਾ .ਆ .ਆ .ਆ .ਆ ਸੂਰਜ ਦੇ ਜਿਸਮ ਨੂੰ ਚੰਨ ਨੇ ਛੂ ਲਿਆ ਸੂਰਜ ਦੇ ਜਿਸਮ ਨੂੰ ਚੰਨ ਨੇ ਛੂ ਲਿਆ
Rakesh Kumar Pal
Royalty Network, Sony/ATV Music Publishing LLC
Ce titre est présent dans les 10 albums suivants :
Mundeyan Ton Bachke Rahin (Original Motion Picture Soundtrack)
Roshan Prince
Hits From Punjab 2014
Gurmeet Singh
Guzaara - Punjabi Sad Songs Collection
Gurmeet Singh
Trending Punjabi Hits
Gurmeet Singh
Most Downloaded Punjabi Songs
Gurmeet Singh
Top 10 Downloaded Punjabi Songs of 2014
Gurmeet Singh
Sing Along With Honey Singh
Gurmeet Singh
Ik Saal - Broken Hearts
Gurmeet Singh
To My Valentine - Punjabi Romantic Songs
Gurmeet Singh
Hits from Youngsters
Gurmeet Singh