Suche Yaar Bina (LoFi Flip)
Kuldeep Manak
| Hossza : 01:50
Zeneszerző: Bhulla Ram Chan
Dalszöveg
ਸੁਚੇ ਯਾਰ ਬਿਨਾ ਮੇਰਾ ਜੀ ਨੀ ਲਗਦਾ ਕਲੀ ਦਾ ਮੇਰੇ ਸੀਨੇ ਵਰਦੇ ਯਾਦਾਂ ਦੇ ਅੰਗਿਆਰੇ ਕਦੋ ਛੁੱਟੀ ਲੈਕੇ ਆਉਣਾ ਹੈ ਫੋਜੀ ਨੇ ਮੈਂ ਮਰ ਜਾ ਸਾਰਾ ਦਿਨ ਮੈਂ ਖੜਕੇ ਵੇਹੰਦੀ ਹਾਂ ਚੁਬਾਰੇ ਹੋ ਵੰਗਾਂ ਵੀਣੀ ਦੇ ਨਾਲ ਰੱਜ ਕੇ ਧਾਹਾਂ ਮਾਰ ਦੀਆ ਪੀਲੇ ਪੈ ਗਏ ਨੇ ਹੋਂਠ ਗੁਲਾਬੀ ਸੂਹੇ ਮੰਝਾ ਵਡ ਵਡ ਖਾਵੇ ਨੀਂਦ ਨਾ ਆਵੇ ਰਾਤਾਂ ਨੂੰ ਮੈਂ ਮਰ ਗਈ ਖੁਲੇ ਹਰਦਮ ਰਹਿੰਦੇ ਸੁਰਗਾ ਵਾਲੇ ਬੂਹੇ ਮੈਨੂੰ ਸਾਰੇ ਪਿੰਡ ਦੀਆਂ ਕੁੜੀਆਂ ਮੀਣੇ ਮਾਰਦੀਆਂ ਰਾਤੀ ਚਰਖਾ ਨਾ ਮੈਂ ਵਿੱਚ ਤ੍ਰਿੰਜਣੀ ਢਾਹਵਾ ਕਿ ਮੈਂ ਦਸਾਂ ਤੈਨੂੰ ਮੈਨੂੰ ਦਸਦੀ ਨੂੰ ਸੰਗ ਲਗਦੀ ਹੈ ਮਾਂ ਸਦਕੇ ਤੇਰੇ ਬਾਜੋ ਕਿਨੂੰ ਦਿਲ ਦੇ ਦੁੱਖ ਸੁਣਾਵਾਂ
Chann Bhula Ram, Kuldeep Manak
Royalty Network
Ez a zeneszám szerepel a következő albumban:
Punjabi Gedi Lofi
Kuldeep Manak