Bai Ji Bai ji
Dilpreet Dhillon
| Duración : 03:13
Compositor: Narinder Batth
Letras
Desi Crew, Desi Crew Desi Crew, Desi Crew Manupur ਰਾਖੀ ਆ ਰਹਾਸ਼ ਗੋਰੀਏ ਮੁਕਦਰਾ ਤੋਹ ਵਧ ਕੀਤੀ ਐਸ਼ ਗੋਰੀਏ ਓ ਸ਼ੇਡ ਥੱਲੇ ਸਾਂਡਾ ਖਡ਼ਾ ਵੱਡੇ ਸਾਇਜ਼ ਦਾ ਟ੍ਰ ਨਾਲ ਕਿਹੰਦਾ ਆਏ ਅਸਲਾ ਨਜਾਇਜ ਦਾ ਤਾਪੀ ਭਾਲਦੀ ਆਏ ਮਿੱਤਰਾ ਦੇ ਪੱਟ ਨੂ ਹੁੰਦੀ ਬਈ ਜੀ ਬਈ ਜੀ ਦੇਖ ਜੱਟ ਨੂ ਓ ਦੇਖ ਬਈ ਜੀ ਬਈ ਜੀ ਹੁੰਦੀ ਹੁੰਦੀ ਬਈ ਜੀ ਬਈ ਜੀ ਦੇਖ ਜੱਟ ਨੂ ਓ ਦੇਖ ਬਈ ਜੀ ਬਈ ਜੀ ਹੁੰਦੀ ਜੱਟ ਨੂ ਹੋ ਨਿੱਤ ਖੱਟੜੇਯਾ ਨਾਲ ਖੇਡੇ ਮੁੱਲ ਭਾਲਦਾ ਆਏ ਵੈਰ ਕੁੜੇ ਹੋ ਸਿਰ ਤੇ ਪੇਂਡੇ ਮੀਹ ਪੈਸੇ ਦਾ ਛਡੇ ਦੇ ਨੀ ਪਰ ਪੈਰ ਕੁੜੇ ਰ੍ਟੋ ਤਾਯਾ ਵੱਡਾ ਵਿਯਰ ਡੇਪ੍ਯੁਟੀ ਪਗ ਥੱਲੇ ਬੰਨਦਾ ਆਏ ਬ੍ਲੂ ਫਿਫ੍ਟੀ ਹੋ ਖਾਖੀ ਜੁੱਤੀ ਦੂਰੋਂ ਲਿਸ਼ਕੋੜਾਂ ਮਾਰਦੀ ਰੋਅਬਦਾਰ ਕਿਹੰਦੀ ਮੋਡਦੇ ਨਾਲ ਲਿਪਟੀ ਹੋ ਲੱਗੇ ਇਟਲੀ ਦੇ ਝੂਂਰ ਨੇ ਚਹਾਤ ਨੂ ਹੁੰਦੀ ਬਈ ਜੀ ਬਈ ਜੀ ਦੇਖ ਜੱਟ ਨੂ ਓ ਦੇਖ ਬਈ ਜੀ ਬਈ ਜੀ ਹੁੰਦੀ ਹੁੰਦੀ ਬਈ ਜੀ ਬਈ ਜੀ ਦੇਖ ਜੱਟ ਨੂ ਓ ਦੇਖ ਬਈ ਜੀ ਬਈ ਜੀ ਹੁੰਦੀ ਜੱਟ ਨੂ ਓ ਹੁੰਦੇ ਮੇਲਾ ਪੁਸ਼ਕਰ ਦਾ ਜੱਦ ਘੋਡੀ ਛਕੀਏ ਪੋਲੀ ਤੇ ਹੋ ਪਾਕੇ ਝਾਂਜੜਾ ਨਚਦੀ ਪਿਹਲਾਂ ਜੱਟੀ ਯੇ ਧਰਤੀ ਬੋਲੀ ਤੇ ਹੋ Government ਦੇਵੇ ਜਿਹ ਰਸੀਦ ਕੱਟ ਕੇ ਸ਼ੇਰਨੀ ਦਾ ਬਚਾ ਪਾਲ੍ਣਾ ਆਏ ਜੱਟ ਨੇ ਹੋ ਜਿਹੜੀ ਨਾਰ ਤ੍ਕ ਆਲਾ ਬੇਰ ਬੰਨਦੀ ਮੁਚਹ ਦਾ ਮਰੋਦਾ ਓਹਨੂ ਲੈਜੇ ਪੱਟ ਕੇ ਹੋ ਕਿੱਲੇ ਕਰਗੇ Cross ਬਿੱਲੋ 60 ਨੂ ਹੁੰਦੀ ਬਈ ਜੀ ਬਈ ਜੀ ਦੇਖ ਜੱਟ ਨੂ ਓ ਦੇਖ ਬਈ ਜੀ ਬਈ ਜੀ ਹੁੰਦੀ ਹੁੰਦੀ ਬਈ ਜੀ ਬਈ ਜੀ ਦੇਖ ਜੱਟ ਨੂ ਓ ਦੇਖ ਬਈ ਜੀ ਬਈ ਜੀ ਹੁੰਦੀ ਜੱਟ ਨੂ ਓ ਵੱਡੇ ਲੀਡਰ ਦੇਣ ਤਵਜਜੋ ਫੀਲਿਂਗ ਪੂਰੀ ਤੌੜੀ ਆ ਟੇਨ੍ਸ਼੍ਹਨ ਨੋ ਦੀ ਚੀਜ ਰਾਕਨੇ ਜੱਟਾ ਨੇ ਕਦ ਗੌਰੀ ਆ ਹੋ ਵੱਜਦੇ ਸਲ੍ਯੂਟ ਆਂ ਵਿਚੋ ਲੰਗੇ ਗਬਰੂ ਲੈਂਦਾ ਪ੍ਰਾਇਯਾਰਿਟੀ ਤੇ ਪੰਗੇ ਗਬਰੂ ਹੋ ਵੈਰਿਯਾ ਦੀ ਗਲੀ ਵਿਚੋ ਜਦੋ ਲੰਗਦਾ ਜਾਣਕੇ ਬਨੌਤੀ ਖਂਗ ਖਾਣਗੇ ਗਬਰੂ ਹੋ ਨੀਲੀ ਛੱਤ ਏ ਪੱਟ ਨੂ ਹੁੰਦੀ ਬਈ ਜੀ ਬਈ ਜੀ ਦੇਖ ਜੱਟ ਨੂ ਓ ਦੇਖ ਬਈ ਜੀ ਬਈ ਜੀ ਹੁੰਦੀ ਹੁੰਦੀ ਬਈ ਜੀ ਬਈ ਜੀ ਦੇਖ ਜੱਟ ਨੂ ਓ ਦੇਖ ਬਈ ਜੀ ਬਈ ਜੀ ਹੁੰਦੀ ਜੱਟ ਨੂ
Narinder Batth
Royalty Network
Está canción pertenece al álbum:
Next Chapter
Dilpreet Dhillon