Never Fold (feat. Sunny Malton)
Sidhu Moose Wala
| Duración : 03:03
Escritor: Sidhu Moose Wala
Compositor: Sidhu Moose Wala
Letras
Yeah Aah Oh My Gosh Guess Who Is Back Sidhu Moose Wala Sunny Malton ਜੇ ਤੈਨੂੰ ਪਹਿਲੇ ਨੂੰ ਸੀ ਪਤਾ ਹੋ ਪਹਿਲਾਂ ਪਰਚਾ ਓਦੋਂ ਹੋ ਗਿਆ ਸੀ ਜਦੋਂ ਹੁੰਦਾ ਸੀ ਮੈਂ 18 ਦਾ ਆ ਜ਼ੋਰ ਕਾਲੀ ਜੱਟ ਦੇ ਰੰਗੇ ਕੁੜੇ ਪਿੱਛਾ ਨੀ ਕਰਦੀ ਨਾਰਾਂ ਦਾ ਜਿਹਨੇ ਖੇਡਣਾ ਹੁੰਦਾ ਮੰਗਨੂੰਮਾਨ ਨਾਲ ਆ Rose ਓਹਨਾ ਦੇ ਕੰਮ ਦੇ ਨੀ ਸਾਡੇ ਲਾਣੇਦਾਰ ਜਿਉਣੇ ਸੁੱਚੀਆਂ ਨੇ ਸਾਡੇ ਮਿਰਜ਼ੇ ਰਾਂਝੇ ਜੰਮਿਦੇ ਨੀ ਸਾਡੇ ਲਾਣੇਦਾਰ ਜਿਉਣੇ ਸੂਚਿਯਾਬ ਨੇ ਸਾਡੇ ਮਿਰਜ਼ੇ ਰਾਂਝੇ ਜੰਮਿਦੇ ਨੀ ਸਾਡੇ ਰੁੱਤਬੇ ਉਮਰਾਂ ਦੱਸ ਦੀਆਂ ਨੀ ਯੱਬਾਂ ਤੋਂ ਪਹਿਚਾਣਿਆ ਜਾਣੇ ਆ ਹੁੱਡ Culture Carry ਕਰਦੇ ਆ ਡੱਬਾਨ ਤੋਂ ਪਹਿਚਾਣਿਆ ਜਾਣੇ ਆ Drum ਵਿੱਚੋਂ Hollow ਭਰਿਆਨ ਨੇ ਚੀਰ ਪਵਾਉਂਦੀਆਂ ਚੰਮਦੇ ਨੀ ਸਾਡੇ ਲਾਣੇਦਾਰ ਜਿਉਣੇ ਸੁੱਚੀਆਂ ਨੇ ਸਾਡੇ ਮਿਰਜ਼ੇ ਰਾਂਝੇ ਜੰਮਿਦੇ ਨੀ ਸਾਡੇ ਲਾਣੇਦਾਰ ਜਿਉਣੇ ਸੁੱਚੀਆਂ ਨੇ ਸਾਡੇ ਮਿਰਜ਼ੇ ਰਾਂਝੇ ਜੰਮਿਦੇ ਨੀ Yeah Sunny Malton ਸਾਡੇ ਰਸਤੇ ਜਾਂਦੇ ਨਰਕਾਂ ਨੂੰ ਪਿੱਛਾ ਨਾ ਕਰੀ ਨਾਦਾਨੀ ਚ ਸਾਡੀ ਅੱਤ ਤੇ ਅੰਤ ਯਾ ਦੋਵੇਂ ਹੀ ਹੁੰਦੇ ਆ ਭਾਰੀ ਜਵਾਨੀ ਚ ਧਾਕ ਯਾਰ ਐ ਮੂਸੇ ਵਾਲਾ ਨਾਲ ਹੰਜੂ ਸਿੱਟੇਗੀ ਕੰਮ ਦੇ ਨੀ ਸਾਡੇ ਲਾਣੇਦਾਰ ਜਿਉਣੇ ਸੁੱਚੀਆਂ ਨੇ ਸਾਡੇ ਮਿਰਜ਼ੇ ਰਾਂਝੇ ਇਕ ਵਾਰੀ ਹੋਰ ਸਾਡੇ ਲਾਣੇਦਾਰ ਜਿਉਣੇ ਸੁੱਚੀਆਂ ਨੇ ਸਾਡੇ ਮਿਰਜ਼ੇ ਰਾਂਝੇ ਜੰਮਿਦੇ ਨੀ
Shubhdeep Singh Sidhu
Songtrust Ave, Universal Music Publishing Group
Esta canción pertenece a los 2 siguientes álbumes:
No Name
Sidhu Moose Wala
No Name
Sidhu Moose Wala