Asi Sardar Hunde Han
Roshan Prince
| Duração : 04:04
Autor: Amardeep Singh Gill
Compositor: Gurmeet Singh
Letras
ਹੋ ਜ਼ੁਲੇਮ ਨਾ ਕਰਦੇ ਜ਼ੁਲੇਮ ਨਾ ਸਿਹਿੰਦੇ ਰਾਜ਼ੀ ਰੱਬ ਦੀ ਰਝਾ ਚ ਰਿਹਿੰਦੇ ਹੋ ਜ਼ੁਲੇਮ ਨਾ ਕਰਦੇ ਜ਼ੁਲੇਮ ਨਾ ਸਿਹਿੰਦੇ ਰਾਜ਼ੀ ਰੱਬ ਦੀ ਰਝਾ ਚ ਰਿਹਿੰਦੇ ਹੱਕ਼ਕ਼ ਸਚ ਲਯੀ ਉਠਦੀ ਓ ਤਲਵਾਰ ਹੁੰਦੇ ਆਂ ਜਾਣ ਲੇ ਦੁਨੀਆ ਸਾਰੀ ਅਸੀ ਸਰਦਾਰ ਹੁੰਦੇ ਆ ਜਾਣ ਲੇ ਦੁਨੀਆ ਸਾਰੀ ਅਸੀ ਸਰਦਾਰ ਹੁੰਦੇ ਆ ਪਛਾਣ ਲੇ ਦੁਨੀਆ ਸਾਰੀ ਅਸੀ ਸਰਦਾਰ ਹੁੰਦੇ ਆਂ ਓ ਦੇਸ਼ ਧਰਮ ਨੇ ਜੱਦ ਵੀ ਮੰਗੀ ਸਾਡੇ ਤੋ ਕੁਰਬਾਨੀ ਓ ਅਸੀ ਫਾਂਸੀ ਦੇ ਰੱਸੇ ਚੂਮੇ ਵਾਰ ਦਿੱਤੀ ਜਿੰਦ ਗਾਨੀ ਵਾਰ ਦਿੱਤੀ ਜਿੰਦ ਗਾਨੀ ਓ ਦੇਸ਼ ਧਰਮ ਨੇ ਜੱਦ ਵੀ ਮੰਗੀ ਸਾਡੇ ਤੋ ਕੁਰਬਾਨੀ ਓ ਅਸੀ ਫਾਂਸੀ ਦੇ ਰੱਸੇ ਚੂਮੇ ਵਾਰ ਦਿੱਤੀ ਜਿੰਦ ਗਾਨੀ ਵਾਰ ਦਿੱਤੀ ਜਿੰਦ ਗਾਨੀ ਓ ਮਲ੍ਜੂਮਾ ਦੀ ਰਾਖੀ ਲਯੀ ਹਥਿਯਾਰ ਹੁੰਦੇ ਆ ਜਾਣ ਲੇ ਦੁਨੀਆ ਸਾਰੀ ਅਸੀ ਸਰਦਾਰ ਹੁੰਦੇ ਆ ਜਾਣ ਲੇ ਦੁਨੀਆ ਸਾਰੀ ਅਸੀ ਸਰਦਾਰ ਹੁੰਦੇ ਆ ਪਛਾਣ ਲੇ ਦੁਨੀਆ ਸਾਰੀ ਅਸੀ ਸਰਦਾਰ ਹੁੰਦੇ ਆਂ ਹੋ ਅਸੀ ਉਧਮ ਸਿੰਘ ਅਸੀ ਸਰਾਭਾ ਅਸੀ ਭਗਤ ਸਿੰਘ ਬਣਕੇ ਪੀੜ ਪਵੇ ਜੱਦ ਕੌਮ ਦੇ ਉੱਤੇ ਖੜ ਜਯੀਏ ਹਿੱਕ ਤਨ ਕੇ ਹੋ ਅਸੀ ਉਧਮ ਸਿੰਘ ਅਸੀ ਸਰਾਭਾ ਅਸੀ ਭਗਤ ਸਿੰਘ ਬਣਕੇ ਪੀੜ ਪਵੇ ਜੱਦ ਕੌਮ ਦੇ ਉੱਤੇ ਖੜ ਜਯੀਏ ਹਿੱਕ ਤਨ ਕੇ ਖੜ ਜਯੀਏ ਹਿੱਕ ਤਨ ਕੇ ਸਰਹੱਦਾਂ ਦੇ ਉੱਤੇ ਪਹਿਰੇਦਾਰ ਹੁੰਦੇ ਆਂ ਜਾਣ ਲੇ ਦੁਨੀਆ ਸਾਰੀ ਅਸੀ ਸਰਦਾਰ ਹੁੰਦੇ ਆ ਜਾਣ ਲੇ ਦੁਨੀਆ ਸਾਰੀ ਅਸੀ ਸਰਦਾਰ ਹੁੰਦੇ ਆ ਪਛਾਣ ਲੇ ਦੁਨੀਆ ਸਾਰੀ ਅਸੀ ਸਰਦਾਰ ਹੁੰਦੇ ਆਂ ਓ ਅੱਜ ਬ੍ਣਾ ਕੇ ਤੁੱਸੀ ਲਤੀਫਾ ਮਜਾਕ ਓ ਸੰਨੂ ਕਰਦੇ ਕਦੇ ਇਤਿਹਾਸ ਦੇ ਸਫੇਆ ਉੱਤੋ ਚੁਕ ਕੇ ਵੇਖੋ ਪਰਦੇ ਓ ਅੱਜ ਬ੍ਣਾ ਕੇ ਤੁੱਸੀ ਲਤੀਫਾ ਮਜਾਕ ਓ ਸੰਨੂ ਕਰਦੇ ਕਦੇ ਇਤਿਹਾਸ ਦੇ ਸਫੇਆ ਉੱਤੋ ਚੁਕ ਕੇ ਵੇਖੋ ਪਰਦੇ ਓਏ ਅਸੀ ਹੀ ਕ੍ਯੋਂ ਸ਼ਹੀਦ ਹੋਣ ਨੂ ਤਿਆਰ ਹੁੰਦੇ ਆਂ ਜਾਣ ਲੇ ਦੁਨੀਆ ਸਾਰੀ ਅਸੀ ਸਰਦਾਰ ਹੁੰਦੇ ਆ ਜਾਣ ਲੇ ਦੁਨੀਆ ਸਾਰੀ ਅਸੀ ਸਰਦਾਰ ਹੁੰਦੇ ਆ ਪਛਾਣ ਲੇ ਦੁਨੀਆ ਸਾਰੀ ਅਸੀ ਸਰਦਾਰ ਹੁੰਦੇ ਆਂ
AMARDEEP SINGH GILL, GURMEET SINGH
Phonographic Digital Limited (PDL), Royalty Network, Shemaroo Entertainment Limited
Este tema está presente nos 2 álbuns seguintes:
Kirpaan (Original Motion Picture Soundtrack)
Roshan Prince
Kirpaan
Roshan Prince