Letras
ਕਿੰਨੇ ਫੋਟੋਆਂ ਨੂੰ like ਮੈਂ ਨੀ ਵੇਖਦਾ
ਕਿੰਨੀ Insta ਤੇ ਹੈਪ ਮੈਂ ਨੀ ਵੇਖਦਾ
ਕਿੰਨੇ ਫੋਟੋਆਂ ਨੂੰ like ਮੈਂ ਨੀ ਵੇਖਦਾ
ਕਿੰਨੀ Insta ਤੇ ਹੈਪ ਮੈਂ ਨੀ ਵੇਖਦਾ
ਸ਼ੁਕਰ ਮਨਾਇਆ ਕਰ ਰੱਬ ਦਾ
ਨਾਇਯੋ ਤੇਰੇ ਤੋਂ ਬਗੈਰ ਦਿਲ ਲੱਗਦਾ
ਵੈਸੇ ਮੈਨੂੰ ਸੋਹਣੀਆਂ ਦੀ ਥੋੜ ਨੀ
ਨਾਮ ਹਿੱਟ ਤੇਰੇ ਯਾਰ ਦਾ
ਬਹੁਤੀਆਂ ਦਿਖਾਵੇਆਂ ਦੀ ਲੋੜ ਨੀ
ਨਾਮ ਹਿੱਟ ਤੇਰੇ ਯਾਰ ਦਾ
ਬਹੁਤੀਆਂ ਦਿਖਾਵੇਆਂ ਦੀ ਲੋੜ ਨੀ
ਨਾਮ ਹਿੱਟ ਤੇਰੇ ਯਾਰ ਦਾ
ਮੇਰੇ ਕੋਲੋਂ gangster ਬਣ ਵੀ ਨੀ ਹੋਣਾ
ਰੱਖੇ ਬਾਹਾਂ ਜੋ ਕਮੀਜ ਦੀਆਂ ਟਗ ਕੇ
ਮੈਂ ਤਾ ਜਾਣੇ ਮੇਰੀਏ cute ਜਿਯਾ ਮੁੰਡਾ
ਜਵਾਨ ਕੁੜੀਆਂ ਦੇ ਕੋਲ ਸੰਗ ਸੰਗ ਕੇ
ਮੈਂ ਤਾ ਜਾਣੇ ਮੇਰੀਏ cute ਜਿਯਾ ਮੁੰਡਾ
ਜਵਾਨ ਕੁੜੀਆਂ ਦੇ ਕੋਲ ਸੰਗ ਸੰਗ ਕੇ
ਕਾਹਤੋਂ mood off ਕੀਤਾ ਜ਼ਰਾ ਹੱਸ ਦੇ
ਕੀ ਐ demand ਤੇਰੋ ਦੱਸਦੇ
ਚੀਜ਼ ਕੇਡੀ ਐ ਜੋ ਜੱਟ ਦੇ ਅਫਫੋਰਡ ਨੀ
ਨਾਮ ਹਿੱਟ ਤੇਰੇ ਯਾਰ ਦਾ
ਬਹੁਤੇਆਂ ਦਿਖਾਵੇਆਂ ਦੀ ਲੋੜ ਨੀ
ਨਾਮ ਹਿੱਟ ਤੇਰੇ ਯਾਰ ਦਾ
ਬਹੁਤੇਆਂ ਦਿਖਾਵੇਆਂ ਦੀ ਲੋੜ ਨੀ
ਨਾਮ ਹਿੱਟ ਤੇਰੇ ਯਾਰ ਦਾ
ਬੱਲੀਏ ਕੀਤੇ ਨੀ
ਚੱਲ ਚੱਲੀਏ ਕੀਤੇ ਨੀ
ਕੀਤੇ cafe ਯਾਂ ਕੋਈ ਪੱਬ ਨੀ
ਤੇਰੀ ਹਾਂ ਦੀ wait ਮੈਂ
ਮੈਂ ਨਾ ਜੀ ਕਰਨੀ ਸਬ ਨੀ , ਤੇਰੀ ਹਾਂ ਦੀ wait ਮੈਂ
ਮੈਂ ਨਾ ਜੀ ਕਰਨੀ ਸਬ ਨੀ , ਤੇਰੀ ਹਾਂ ਦੀ wait ਮੈਂ
ਏਨਾ ਵੀ ਨਾ easy ਮੈਨੂੰ ਲਿਆ ਕਰ ਤੂੰ
ਜਿਨਾਂ ਵੇਖਣੇ ਨੂੰ ਲੱਗਾ ਓਨਾ ਆਮ ਨੀ ,
ਹੁਕਮ ਚਲਾ ਲੈ ਨੀ ਤੂੰ ਬਣ ਕੇ queen
ਉਂਝ ਬਿੱਟੂ ਚੀਮਾ ਕਿਸੇ ਦਾ ਗੁਲਾਮ ਨੀ
ਹੁਕਮ ਚਲਾ ਲੈ ਨੀ ਤੂੰ ਬਣ ਕੇ queen
ਉਂਝ ਬਿੱਟੂ ਚੀਮਾ ਕਿਸੇ ਦਾ ਗੁਲਾਮ ਨੀ
ਕਰ ਲੈ ਖ਼ਿਆਲ ਇਸ king ਦਾ
Bittu changa ਨੀ ਬੇਹਾਵੇ ਹੁੰਦਾ ਇੰਝ ਦਾ
ਜਿੱਥੇ ਰੱਖਣ ਤੈਨੂੰ ਓਥੇ ਕੋਇਰ ਹੋਰ ਨੀ
ਨਾਮ ਹਿੱਟ ਤੇਰੇ ਯਾਰ ਦਾ
ਬਹੁਤੇਆਂ ਦਿਖਾਵੇਆਂ ਦੀ ਲੋੜ ਨੀ
ਨਾਮ hit ਤੇਰੇ ਯਾਰ ਦਾ
ਬਹੁਤੇਆਂ ਦਿਖਾਵੇਆਂ ਦੀ ਲੋੜ ਨੀ
ਨਾਮ hit ਤੇਰੇ ਯਾਰ ਦਾ
BITTU CHEEMA, RUPIN KAHLON
Royalty Network, Sony/ATV Music Publishing LLC