Akhia Di Bhatkan
Sharry Mann
| Duração : 03:21
Autor: Vinder Nathumajra
Compositor: Gurmeet Singh
Letras
ਅੱਖਿਆ ਦੀ ਭਟਕਣ ਨੀ ਹਾਏ ਅੱਖਿਆ ਦੀ ਭਟਕਣ ਨੀ ਮੂਕੀ ਤੱਕ ਕੇ ਚਿਹਰੇ ਨੂ ਤੇਰੇ ਨੀ ਰਖ ਲੈ ਤੂ ਸਾਂਭ ਗੋਰੀਏ ਰਖ ਲੈ ਤੂ ਸਾਂਭ ਗੋਰੀਏ ਦਿਲ ਅੱਜ ਤੋਂ ਹਵਾਲੇ ਤੇਰੇ ਨੀ ਰਖ ਲੈ ਤੂ ਸਾਂਭ ਗੋਰੀਏ ਫਿਰਦੇ ਨੇ ਰੋਜ਼ ਫੁੱਲਾਂ ਤੇ ਹਾਏ ਫਿਰਦੇ ਨੇ ਰੋਜ਼ ਫੁੱਲਾਂ ਤੇ ਭੌਰੇ ਮਾਰਦੇ ਲਖਾਂ ਹੀ ਗੇੜੇ ਵੇ ਪਿਹਲੀ ਤੱਕਣੀ ਚ ਕਰਦੇ ਹਾਏ ਪਿਹਲੀ ਤੱਕਣੀ ਚ ਕਰਦੇ ਕਿਵੇਈਂ ਅੱਲ੍ਹਡ ਹਵਾਲੇ ਦਿਲ ਤੇਰੇ ਵੇ ਫਿਰਦੇ ਨੇ ਰੋਜ਼ ਫੁੱਲਾਂ ਤੇ ਚੜਦੇ ਦੀ ਲਾਲੀ ਜਿਹੀ ਮੁੱਖੜੇ ਤੇ ਆਪ ਏ ਦੇਖ ਤੈਨੂ ਲੱਗੇ ਜਿਵੇਈਂ ਦੇਖੇਯਾ ਪੰਜਾਬ ਏ ਦੇਖ ਤੈਨੂ ਲੱਗੇ ਜਿਵੇਈਂ ਦੇਖੇਯਾ ਪੰਜਾਬ ਏ ਹੁੰਨ ਮੈਨੂ ਤੂ ਹੀ ਦਿੱਸਦੀ ਹਾਏ ਹੁੰਨ ਮੈਨੂ ਤੂ ਹੀ ਦਿੱਸਦੀ ਮੇਰੇ ਫਿਰਦੀ ਆਏ ਚਾਰ ਚੁਫੇਰੇ ਨੀ ਰਖ ਲ ਤੂ ਸਾਂਭ ਗੋਰੀਏ ਦਿਲ ਅੱਜ ਤੋਂ ਹਵਾਲੇ ਤੇਰੇ ਨੀ ਰਖ ਲ ਤੂ ਸਾਂਭ ਗੋਰੀਏ ਮਾਰ-ਮਾਰ ਗੱਲਾਂ ਦਿਨ ਰਾਤਾਂ ਨੂ ਬਨੌਣਾ ਏ ਵੇਖ ਤੈਨੂ ਲੱਗੇ ਪਿੰਡੋਂ ਰਾਂਝੇ ਦੇ ਤੂ ਔਣਾ ਏ ਸਾੜੇਗਾ ਜ਼ੁਬਾਨ ਆਪਣੀ ਹਾਏ ਸਾੜੇਗਾ ਜ਼ੁਬਾਨ ਆਪਣੀ ਹੈ ਨੀ ਸਬਰ ਰਾਤਾਂ ਵਿਚ ਤੇਰੇ ਵੇ ਪਿਹਲੀ ਤਕਨੀ ਚ ਕਰਦੇ ਹਾਏ ਪਿਹਲੀ ਤਕਨੀ ਚ ਕਰਦੇ ਕਿਵੇਈਂ ਅੱਲ੍ਹਡ ਹਵਾਲੇ ਦਿਲ ਤੇਰੇ ਫਿਰਦੇ ਨੇ ਰੋਜ਼ ਫੁੱਲਾਂ ਤੇ ਮੂਕੀ ਤੱਕ ਕੇ ਚਿਹਰੇ ਨੂ ਤੇਰੇ ਰਖ ਲ ਤੂ ਸਾਂਭ ਗੋਰੀਏ ਰਖ ਲ ਤੂ ਸਾਂਭ ਗੋਰੀਏ ਦਿਲ ਅੱਜ ਤੋਂ ਹਵਾਲੇ ਤੇਰੇ ਨੀ ਰਖ ਲ ਤੂ ਸਾਂਭ ਗੋਰੀਏ ਭੌਰੇ ਮਾਰਦੇ ਲਖਾਂ ਹੀ ਗੇੜੇ ਵੇ ਪਿਹਲੀ ਤੱਕਣੀ ਚ ਕਰਦੇ ਹਾਏ ਪਿਹਲੀ ਤੱਕਣੀ ਚ ਕਰਦੇ ਕਿਵੇਈਂ ਅੱਲ੍ਹਡ ਹਵਾਲੇ ਦਿਲ ਤੇਰੇ ਵੇ ਫਿਰਦੇ ਨੇ ਰੋਜ਼ ਫੁੱਲਾਂ ਤੇ
GURMEET SINGH, VINDER NATHUMAJRA
Royalty Network, Sony/ATV Music Publishing LLC
Este tema está presente nos 2 álbuns seguintes:
Akhia Di Bhatkan (From "Marriage Palace")
Sharry Mann
Marriage Palace (Original Motion Picture Soundtrack)
Sharry Mann