Gulabi Paani
Ammy Virk
Mannat Noor
| Duração : 02:39
Autor: Harmanjeet
Compositor: Gurmeet Singh
Letras
ਬਿਰ੍ਖ਼ ਨਿਭਾਈਆਂ ਟਾਹਨਿਆ ਤੇ ਅਸਾ ਨਿਭਾਈ ਧੌਣ ਹਥ ਤਾਂ ਕੱਟ ਦੇ ਪੂਣੀਆ ਨੂ ਬੁੱਲ ਦਾ ਗੌਂਦੇ ਗੌਣ ਇਕ ਉੱਡਣ ਤਿੱਤਰ ਖਾਂਬਿਆ ਜੋ ਅੱਗ ਕਲੇਜੇ ਲੋਨ ਇਕ ਉੱਡਣ ਤਿੱਤਰ ਖਾਂਬਿਆ ਜੋ ਅੱਗ ਕਲੇਜੇ ਲੋਨ ਗੁਲਾਬੀ ਪਾਣੀ ਨੀ ਹੋ ਗਯਾ ਖੂਹਆ ਦਾ ਮੇਲਾ ਹੋ ਗਯਾ ਏ ਅਜ ਦੋ ਰੂਹਾਂ ਦਾ ਖਿਡ ਗਯਾ ਕੇਸੂ ਨੀ ਸੂਨੀਆ ਥਾਵਾਂ ਤੇ ਦੀਵੇ ਜਗ ਪਏ ਨੀ ਕਚਿਆ ਰਾਹਵਾਂ ਤੇ ਰੰਗ-ਢੰਗ ਬਦਲ ਗਯਾ ਪਿੰਡ ਦਿਆ ਜੂਹਾ ਦਾ ਗੁਲਾਬੀ ਪਾਣੀ ਨੀ ਹੋ ਗਯਾ ਖੂਹਆ ਦਾ ਮੇਲਾ ਹੋ ਗਯਾ ਏ ਅਜ ਦੋ ਰੂਹਾਂ ਦਾ ਏ ਧਾਗਾ ਮੇਰੇ ਦਾਜ ਦਾ ਮੈਨੂ ਲਗਦਾ ਏ ਸਕਾ ਭਰਾ ਮੈਨੂ ਅਗਲੇ ਘਰ ਵਿਚ ਤੌਰ ਕੇ ਹਾਏ ਕੱਲੀ ਰਿਹ ਜੁ ਮਾ ਨੀ ਮੈਂ ਕੱਮ ਧੰਦੇ ਸਾਰੇ ਛਡ ਕੇ ਤੇਰੀ ਵੈਂਗ ਦਾ ਲੈਲਾ ਨਾਪ ਜੋ ਤੇਰੇ ਦਿਲ ਵਿਚ ਧੜਕ ਰਹੇ ਓ ਮੈਨੂ ਬਿਲ੍ਕੁਲ ਸੁੰਦਾਏ ਸਾਫ ਜੋ ਤੇਰੇ ਦਿਲ ਵਿਚ ਧੜਕ ਰਹੇ ਓ ਮੈਨੂ ਬਿਲ੍ਕੁਲ ਸੁੰਦਾਏ ਸਾਫ ਗਿੱਦਾ ਪੈਣ ਲਗਾ ਹਾਏ ਆਪ ਮੁਹਾਰੇ ਨੀ ਸ਼ਗਨ ਮਨੌਂਦੀਯਨ ਨੂ ਚੜ ਗਏ ਤਾਰੇ ਨੀ ਲਿਸ਼ ਲਿਸ਼ ਕਰਦਾ ਏ ਸੁਹੱਪਣ ਮੂਹਾਂ ਦਾ ਗੁਲਾਬੀ ਪਾਣੀ ਨੀ ਹੋ ਗਯਾ ਖੂਹਆ ਦਾ ਮੇਲਾ ਹੋ ਗਯਾ ਏ ਅਜ ਦੋ ਰੂਹਾਂ ਦਾ
GURMEET SINGH, HARMANJEET
Royalty Network, Sony/ATV Music Publishing LLC
Este tema está presente no álbum seguinte:
Muklawa (Original Motion Picture Soundtrack)
Ammy Virk