Slová
ਏ ਜੋਗੀ ਹਾਏ ਏ ਜੋਗੀ
ਘਰ ਆਯਾ ਮੇਰੇ
ਹਾਏ ਮੂਕ ਜਾਵਾਂ ਇਲ
ਸਾਬ ਝਗੜੇ ਜਿਹੜੇ
ਲਾਵਾਂ ਸੀਨੇ ਦੇ ਨਾਲ ਨੀ
ਮੱਤੇ ਤਿਲਕ ਲਗਾ ਕੇ
ਨੀ ਮੈਂ ਜਾਣਾ ਜੋਗੀ ਨਾਲ
ਹੋ ਜੋਗੀ ਦੇ ਨਾਲ ਨੀ
ਨੀ ਮੈਂ ਜਾਣਾ ਜੋਗੀ ਦੇ ਨਾਲ
ਅੱਲਾਹ ਹੂ ਅੱਲਾਹ ਹੂ ਅੱਲਾਹ ਹੂ
ਅੱਲਾਹ ਹੂ ਅੱਲਾਹ ਹੂ ਅੱਲਾਹ ਹੂ
ਅੱਲਾਹ ਹੂ ਅੱਲਾਹ ਹੂ ਅੱਲਾਹ ਹੂ ਹੱਕ਼ਕ਼
ਅੱਲਾਹ ਹੂ ਅੱਲਾਹ ਹੂ ਅੱਲਾਹ ਹੂ
ਅੱਲਾਹ ਹੂ ਅੱਲਾਹ ਹੂ ਅੱਲਾਹ ਹੂ
ਅੱਲਾਹ ਹੂ ਅੱਲਾਹ ਹੂ…
ਓ ਹਾਏ ਮਾਏਂ ਨੀ ਇਕ ਜੋਗੀ ਆਯਾ
ਘਰ ਸਾਡੇ ਓ ਨੇ ਧੁਵਾਨ ਪਾਯਾ
ਮੰਗ੍ਦਾ ਹੀਰ ਸਿਯਾਲ ਨੀ
ਬੈਠਾ ਬੇਸ ਵਾਡਾ ਕੇ
ਮੱਤੇ ਤਿਲਕ ਲਗਾ ਕੇ
ਨੀ ਮੈਂ ਜਾਣਾ ਜੋਗੀ ਨਾਲ
ਹੋ ਜੋਗੀ ਦੇ ਨਾਲ ਨੀ
ਨੀ ਮੈਂ ਜਾਣਾ ਜੋਗੀ ਨਾਲ
ਅੱਲਾਹ ਹੂ ਅੱਲਾਹ ਹੂ ਅੱਲਾਹ ਹੂ ਹੱਕ਼ਕ਼
ਅੱਲਾਹ ਹੂ ਅੱਲਾਹ ਹੂ ਅੱਲਾਹ ਹੂ
ਅੱਲਾਹ ਹੂ ਅੱਲਾਹ ਹੂ ਅੱਲਾਹ ਹੂ
ਅੱਲਾਹ ਹੂ ਅੱਲਾਹ ਹੂ
ਮਾਏਂ ਨੀ ਮਾਈਨ
ਮੈਂ ਇਕ ਸ਼ਿਕਰਾਹ ਯਾਰ ਬਨਾਯਾ
ਚੂੜੀ ਕੁਟਾਂ ਤੇ ਓ ਖਾਂਦਾ ਨਹੀਂ
ਮੈਂ ਦਿਲ ਦਾ ਮਾਜ਼ ਖਵਾਯਾ
ਮਾਏਂ ਨੀ ਮਾਈਨ
ਮੈਂ ਇਕ ਸ਼ਿਕਰਾਹ ਯਾਰ ਬਨਾਯਾ
ਇਕ ਉਡਾਰੀ ਐਸੀ ਮਾਰੀ
ਇਕ ਉਡਾਰੀ ਐਸੀ ਮਾਰੀ
ਫਿਰ ਮੂਡ ਵਟਨੇਂ ਨਾਹ ਆਯਾ
ਮਾਏਂ ਨੀ ਮਾਈਨ
ਮੈਂ ਇਕ ਸ਼ਿਕਰਾਹ ਯਾਰ ਬਨਾਯਾ
ਨੀ ਮੈਂ ਜਾਣਾ ਜੋਗੀ ਦੇ ਨਾਲ
ਨੀ ਮੈਂ ਜਾਣਾ ਜੋਗੀ ਦੇ ਨਾਲ
ਨੀ ਮੈਂ ਜਾਣਾ ਜੋਗੀ ਦੇ ਨਾਲ
ਨੀ ਮੈਂ ਜਾਣਾ ਜੋਗੀ ਨਾਲ ਸੋਹਣੀਯਾ
ਬੁੱਲ੍ਹਿਆ
ਮੈਂ ਜੋਗੀ ਨਾਲ ਵਯਾਈ
ਹਾਏ ਲੋਕਾਂ ਕਮੋਲ ਖਬਰ ਨਾਹ ਕਾਈ
ਹਾਏ ਲੋਕਾਂ ਕਮੋਲ ਖਬਰ ਨਾਹ ਕਾਈ
ਮੈਂ ਜੋਗੀ ਦਾ ਮਾਲ ਨੀ
ਨੀ ਮੈਂ ਜਾਣਾ ਜੋਗੀ ਨਾਲ
ਹੋ ਜੋਗੀ ਦੇ ਨਾਲ ਨੀ
ਨੀ ਮੈਂ ਜਾਣਾ ਜੋਗੀ ਨਾਲ
ਅੱਲਾਹ ਹੂ ਅੱਲਾਹ ਹੂ ਅੱਲਾਹ ਹੂ ਹੱਕ਼ਕ਼
ਅੱਲਾਹ ਹੂ ਅੱਲਾਹ ਹੂ ਅੱਲਾਹ ਹੂ
ਅੱਲਾਹ ਹੂ ਅੱਲਾਹ ਹੂ ਅੱਲਾਹ ਹੂ ਹੱਕ਼ਕ਼
ਅੱਲਾਹ ਹੂ ਅੱਲਾਹ ਹੂ ਅੱਲਾਹ ਹੂ
ਅੱਲਾਹ ਹੂ…ਅੱਲਾਹ ਹੂ
ਅੱਲਾਹ ਹੂ…ਅੱਲਾਹ ਹੂ
Saieen Zahoor
Royalty Network, Songtrust Ave