Its All about You
Sidhu Moose Wala
| Dĺžka : 04:14
Autor: Sidhu Moosewala
Skladateľ: Sidhu Moosewala
Slová
Yeah Sidhu Moose Wala (ਆ ਹਾ) You are ready now "ਆ" Here we go ਹਾਂ ਤੂ ਵੀ ਜੱਟਾ ਤੇਰੀ ਕਾਲੀ Range ਵਰਗਾ ਗਲ ਬਡੀ ਲੰਬੀ ਇਥੇ ਮੁਕਦੀ ਨੀ ਵੇ ਤੂ ਵੀ ਮੈਨੂ ਦੇਖ ਦਾ ਨੀ ਅੱਖ ਭਰਕੇ ਤੇ ਏ ਵੀ ਮੇਰੇ ਕੋਲੇ ਕਦੇ ਰੁਕਦੀ ਨੀ ਵੇ Reason ਨੇ ਵੱਡੇ ਐਵੇਂ ਬਣ ਦੇ ਨੀ ਮੂਹ ਬਣ ਦੇ ਨੀ ਮੂਹ ਬਣ ਦੇਨੀ ਮੂਹ ਸੁਣੀ ਚਲੀ ਜੱਟਾ It's all about you ਤੇਰਾ ਕਰਦੀ ਆਂ ਕਿੰਨਾ ਮੇਰਾ ਕਰਦਾ ਨੀ ਤੂ ਸੁਣੀ ਚਲੀ ਜੱਟਾ It's all about you All about you All about you yeah New York ਤੋ Toronto ਆਯੀ ਤੇਰੇ ਕਰਕੇ ਤੂ ਪਤਾ ਨੀ ਸੀ ਵਾਦਿਆਂ ਤੌਂ jump ਕਰੇਂਗਾ ਮੈਂ ਵੀ ਮੰਡੀ ਚੜ੍ਹਾਈ ਤੇਰੀ Moose ਵਾਲਿਆ ਏ ਤਾਂ ਉਮੀਦ ਨੀ ਕੇ ਮੈਨੂ ਹੁਣ dump ਕਰੇਂਗਾ ਤੇਰੇ ਪ੍ਯਾਰ ਨਾਲ ਭਰੂ ਮੇਰੇ ਦਿਲ ਵਾਲਾ ਖੁ ਦਿਲ ਵਾਲਾ ਖੁ ਦਿਲ ਵਾਲਾ ਖੁ ਸੁਣੀ ਚਲੀ ਜੱਟਾ It's all about you ਤੇਰਾ ਕਰਦੀ ਆ ਕਿੰਨਾ ਮੇਰਾ ਕਰਦਾ ਨੀ ਤੂ ਸੁਣੀ ਚਲੀ ਜੱਟਾ It's all about you All about you All about you yeah ਨਿੱਤ ਗੱਲਾਂ ਸੁਣਾ ਤੇਰੀਆਂ ਕੀ ਰਿਹੰਦਾ ਕਰਦਾ ਯਾਰੀਆਂ ਤੋ ਦੁਗਣੇ ਤੂ ਵੈਰ ਰਖੇ ਨੇ ਵਰੀ ਹੁੰਦੀ ਰਿਹੰਦੀ ਤੇਰੀ ਦਿਨ ਰਾਤ ਵੇ ਮੈਂ ਤਾਂ ਹੀ ਪੈੜਾਂ ਤੇਰੀਆਂ ਤੇ ਪੈਰ ਰਖੇ ਨੇ ਤੇਰੇਆਂ ਸਿਆਪੇਆਂ ਚ ਸੜੇ ਮੇਰੀ ਰੂਹ ਸੜੇ ਮੇਰੀ ਰੂਹ ਸੜੇ ਮੇਰੀ ਰੂਹ ਸੁਣੀ ਚਲੀ ਜੱਟਾ It's all about you ਤੇਰਾ ਕਰਦੀ ਆ ਕਿੰਨਾ ਮੇਰਾ ਕਰਦਾ ਨੀ ਤੂ ਸੁਣੀ ਚਲੀ ਜੱਟਾ It's all about you All about you All about you yeah ਬਾਕੀ ਲੋਕਾਂ ਦਾ ਕਿ ਬਣੂ ਇਹ ਮੈਂ ਨੀ ਜਾਣ ਦੀ ਤੇਰਾ ਮੇਰਾ ਰਿਸ਼ਤਾ ਤਾ ਪਕਾ ਹੋਊਗਾ ਤੂ ਰਾਜ਼ੀ ਹਾਂ ਜਾ ਨਹੀ ਏ ਮੈਂ ਨੀ ਪੁਛਣਾ ਜੱਟਾਂ ਆਲੀ ਗਲ ਸਿਧਾ ਧੱਕਾ ਹੋਊਗਾ ਤੇਰਾ ਨਾਲ ਬਡ਼ਣਾ ਆ Moose ਪਿੰਡ ਵਾਲੀ ਜੁ ਪਿੰਡ ਵਾਲੀ ਜੁ ਪਿੰਡ ਵਾਲੀ ਜੁ ਸੁਣੀ ਚਲੀ ਜੱਟਾ It's all about you ਤੇਰਾ ਕਰਦੀ ਆ ਕਿੰਨਾ ਮੇਰਾ ਕਰਦਾ ਨੀ ਤੂ ਸੁਣੀ ਚਲੀ ਜੱਟਾ It's all about you All about you All about you yeah ਦਿੱਲ ਦਾ ਨੀ ਮਾੜਾ Sidhu Moose Wala ਮੇਰਾ Sidhu Moose Wala Sidhu Moose Wala ਮੇਰਾ ਦਿਲ ਦਾ ਨੀ ਮਾੜਾ Sidhu Moose Wala ਮੇਰਾ Sidhu Moose Wala ਦਿੱਲ ਦਾ ਨੀ ਮਾੜਾ ਦਿੱਲ ਦਾ ਨੀ ਮਾੜਾ
Aneil Singh Kainth, Sidhu Moose Wala
Royalty Network, Sony/ATV Music Publishing LLC
Táto skladba je na nasledovnom albume:
Its All about You
Sidhu Moose Wala