Dila'n Di Gall
Satinder Sartaaj
| Dĺžka : 06:54
Skladateľ: Satinder Sartaaj
Slová
ਹੋ ਹੋ ਹੋ ਹੋ ਹੋ ਹੋ ਹੋ ਹੋ ਅੱਜ ਖੋਲ ਦੇ ਦਿਲਾਂ ਦੀ ਗਲ ਸਾਰੀ ਖੋਲ ਦੇ ਦਿਲਾਂ ਦੀ ਗੱਲ ਸਾਰੀ ਤੇ ਕੁਝ ਵੀ ਲਕੋਈ ਨਾ ਐਹੋ ਜ਼ਿੰਦਗੀ ਨਹੀ ਔਣੀ ਵਾਰੀ ਵਾਰੀ ਉਦਾਸ ਐਵੇ ਹੋਯੀ ਨਾ ਅੱਜ ਖੋਲ ਦੇ ਦਿਲਾਂ ਦੀ ਗੱਲ ਸਾਰੀ ਖੋਲ ਦੇ ਦਿਲਾਂ ਦੀ ਗੱਲ ਸਾਰੀ ਤੇ ਕੁਝ ਵੀ ਲਕੋਈ ਨਾ ਐਹੋ ਜ਼ਿੰਦਗੀ ਨਹੀ ਔਣੀ ਵਾਰੀ ਵਾਰੀ ਉਦਾਸ ਐਵੇ ਹੋਯੀ ਨਾ ਹੋ ਅੱਜ ਖੋਲ ਦੇ ਦਿਲਾਂ ਦੀ ਗਲ ਸਾਰੀ ਨੀ ਸਾਰੀ ਨੀ ਹੋ ਹੋ ਹੋ ਹੋ ਹੋ ਹੋ ਹੋ ਜੀ ਮੁਹੱਬਤਾਂ ਦੇ ਆਪਣੇ ਹੀ ਦੁਖ ਨੇ ਪਿਆਰਿਆਂ ਦੀ ਲੋੜ ਹੁੰਦੀ ਐ ਐਨਾ ਵੇਲਾ ਦੇ ਤਾਂ ਆਸਰੇ ਹੀ ਰੁਖ ਨੇ ਸਹਾਰਿਆ ਦੀ ਲੋੜ ਹੁੰਦੀ ਐ ਜੀ ਮੁਹੱਬਤਾਂ ਦੇ ਆਪਣੇ ਹੀ ਦੁਖ ਨੇ ਪਿਆਰਿਆਂ ਦੀ ਲੋੜ ਹੁੰਦੀ ਐ ਐਨਾ ਵੇਲਾ ਦੇ ਤਾਂ ਆਸਰੇ ਹੀ ਰੁਖ ਨੇ ਸਹਾਰਿਆ ਦੀ ਲੋੜ ਹੁੰਦੀ ਐ ਐਨਾ ਵੇਲਾ ਦੇ ਤਾਂ ਆਸਰੇ ਹੀ ਰੁਖ ਨੇ ਸਹਾਰਿਆ ਦੀ ਲੋੜ ਹੁੰਦੀ ਐ ਆ ਦਿਲੋਂ ਬੜੀ ਕਮਜ਼ੋਰ ਹੈ ਵਿਚਾਰੀ ਬੜੀ ਕਮਜ਼ੋਰ ਹੈ ਵਿਚਾਰੀ ਤੂ ਆਖੀ ਓਹਨੂੰ ਰੋਈ ਨਾ ਐਹੋ ਜ਼ਿੰਦਗੀ ਨਹੀ ਔਣੀ ਵਾਰੀ ਵਾਰੀ ਉਦਾਸ ਐਵੇ ਹੋਯੀ ਨਾ ਹੋ ਅੱਜ ਖੋਲ ਦੇ ਦਿਲਾਂ ਦੀ ਗਲ ਸਾਰੀ ਨੀ ਸਾਰੀ ਨੀ ਤੂ ਮਜ਼ਾਕ ਤੇ ਮਖੌਲ ਕੀਤੇ ਸਾਂਝੇ ਗਮਾ ਨੂ ਵੀ ਤਾਂ ਵੰਡ ਹੀਰੀਏ ਸਾਡੇ ਹਕ ਤੋਂ ਨਾ ਰਖ ਸਾਨੂ ਵਾਂਝੇ ਗਮਾ ਦੀ ਲਾਦੇ ਪੰਡ ਹੀਰੀਏ ਓ ਤੂ ਮਜ਼ਾਕ ਤੇ ਮਖੌਲ ਕੀਤੇ ਸਾਂਝੇ ਗਮਾ ਨੂ ਵੀ ਤਾਂ ਵੰਡ ਹੀਰੀਏ ਸਾਡੇ ਹਕ ਤੋਂ ਨਾ ਰਖ ਸਾਨੂ ਵਾਂਝੇ ਗਮਾ ਦੀ ਲਾਦੇ ਪੰਡ ਹੀਰੀਏ ਓ ਸਾਡੇ ਹਕ ਤੋਂ ਨਾ ਰਖ ਸਾਨੂ ਵਾਂਝੇ ਦੁਖਾਂ ਦੀ ਲਾਦੇ ਪੰਡ ਹੀਰੀਏ ਓ ਦਸ ਕਿਹੜੇ ਵੇਲੇ ਕਮ ਆਊ ਯਾਰੀ ਕਿਹੜੇ ਵੇਲੇ ਕਮ ਆਊ ਯਾਰੀ ਤੂ ਕੱਲੀ ਭਾਰ ਢੋਈ ਨਾ ਐਹੋ ਜ਼ਿੰਦਗੀ ਨਹੀ ਔਂਦੀ ਵਾਰੀ ਵਾਰੀ ਉਦਾਸ ਐਵੇ ਹੋਯੀ ਨਾ ਹੋ ਅੱਜ ਖੋਲ ਦੇ ਦਿਲਾਂ ਦੀ ਗਲ ਸਾਰੀ ਨੀ ਸਾਰੀ ਨੀ ਹੋ ਹੋ ਹੋ ਹੋ ਹੋ ਹੋ ਹੋ ਹੋ ਕੁਝ ਸੋਚ ਕੇ ਤੁੰ ਮੀਚੀਆਂ ਸੀ ਅੱਖੀਆਂ ਤੇ ਮੁਠੀਆਂ 'ਚ ਸਚ ਘੂਟੇਯਾ ਤਾਪ ਪੀੜਾ ਦੀ ਨੂ ਝੱਲ ਨਈਓਂ ਸਕੀਆਂ ਪਯਾਲੀਆਂ ਦਾ ਕੱਚ ਟੁੱਟਯਾ ਕੁਝ ਸੋਚ ਕੇ ਤੁੰ ਮੀਚੀਆਂ ਸੀ ਅੱਖੀਆਂ ਤੇ ਮੁਠੀਆਂ 'ਚ ਸਚ ਘੂਟੇਯਾ ਤਾਪ ਪੀੜਾ ਦੀ ਨੂ ਝੱਲ ਨਈਓਂ ਸਕੀਆਂ ਪਯਾਲੀਆਂ ਦਾ ਕੱਚ ਟੁੱਟਯਾ ਓ ਤਾਪ ਪੀੜਾ ਦੀ ਨੂ ਝੱਲ ਨਈਓਂ ਸਕੀਆਂ ਪਯਾਲੀਆਂ ਦਾ ਕੱਚ ਟੁੱਟਯਾ ਆ ਪਰਾਂ ਸੁੱਟ ਦੇ ਸ਼ੀਸ਼ੇ ਦੀ ਤੀਖੀ ਧਾਰੀ ਪਰਾਂ ਸੁੱਟ ਦੇ ਸ਼ੀਸ਼ੇ ਦੀ ਤੀਖੀ ਧਾਰੀ ਕੇ ਤਲੀ 'ਚ ਖਬੋਈ ਨਾ ਐਹੋ ਜ਼ਿੰਦਗੀ ਨਹੀ ਔਂਦੀ ਵਾਰੀ ਵਾਰੀ ਉਦਾਸ ਐਵੇ ਹੋਯੀ ਨਾ ਹੋ ਅਜ ਖੋਲ ਦੇ ਦਿਲਾਂ ਦੀ ਗੱਲ ਸਾਰੀ ਨੀ ਸਾਰੀ ਨੀ ਅਸੀਂ ਰੱਬ ਤੋਂ ਬਥੇਰੀ ਵਾਰੀ ਮੰਗੇ ਜੀ ਪੱਕੇ ਸਾਨੂ ਰੰਗ ਨਾ ਮਿਲੇ ਸਾਡੇ ਗੀਤ ਸੁਰ-ਤਾਲ ਨੇ ਬੇ-ਢਣਗੇ ਕਲਾ ਦੇ ਸਾਨੂ ਢੰਗ ਨਾ ਮਿਲੇ ਅਸੀਂ ਰੱਬ ਤੋਂ ਬਥੇਰੀ ਵਾਰੀ ਮੰਗੇ ਜੀ ਪੱਕੇ ਸਾਨੂ ਰੰਗ ਨਾ ਮਿਲੇ ਸਾਡੇ ਗੀਤ ਸੁਰ-ਤਾਲ ਨੇ ਬੇ-ਢਣਗੇ ਕਲਾ ਦੇ ਸਾਨੂ ਢੰਗ ਨਾ ਮਿਲੇ ਓ ਸਾਡੇ ਗੀਤ ਸੁਰ-ਤਾਲ ਨੇ ਬੇ-ਢਣਗੇ ਕਲਾ ਦੇ ਸਾਨੂ ਢੰਗ ਨਾ ਮਿਲੇ ਆ ਸਰਤਾਜ ਬੜਾ ਕਚਾ ਈ ਲਲਾਰੀ ਸਰਤਾਜ ਬੜਾ ਕਚਾ ਈ ਲਲਾਰੀ ਤੂੰ ਕਪੜੇ ਨੂ ਧੋਈ ਨਾ ਐਹੋ ਜ਼ਿੰਦਗੀ ਨਹੀ ਔਂਦੀ ਵਾਰੀ ਵਾਰੀ ਉਦਾਸ ਐਵੇ ਹੋਯੀ ਨਾ ਅਜ ਖੋਲ ਦੇ ਦਿਲਾਂ ਦੀ ਗੱਲ ਸਾਰੀ ਖੋਲ ਦੇ ਦਿਲਾਂ ਦੀ ਗੱਲ ਸਾਰੀ ਤੇ ਕੁਝ ਵੀ ਲਕੋਈ ਨਾ ਐਹੋ ਜ਼ਿੰਦਗੀ ਨਹੀ ਔਂਦੀ ਵਾਰੀ ਵਾਰੀ ਉਦਾਸ ਐਵੇ ਹੋਯੀ ਨਾ ਅਜ ਖੋਲ ਦੇ ਦਿਲਾਂ ਦੀ ਗੱਲ ਸਾਰੀ ਨੀ ਸਾਰੀ ਨੀ
Satinder Sartaaj
Peermusic Publishing, Royalty Network
Táto skladba je na nasledovnom albume:
Kali Jotta (Original Motion Picture Soundtrack)
Satinder Sartaaj