Dil De Kutte, Pt. 1
Jashan Singh
Kumaar
| Trajanje : 03:46
Avtor besedila: Kumaar, Rana Ranbir
Avtor glasbe: Kumaar, Jaidev Kumar
Besedilo
ਨੈਣ ਲੜਾਏ ਨੈਨ ਲੜ ਕੇ ਨਹੀ ਆਏ ਨੈਣ ਲੜਾਏ ਨੈਨ ਲੜ ਕੇ ਨਹੀ ਆਏ ਮਾਰੀਆ ਟਰਾਈਆ ਉਤੋਂ ਥੱਕੇ ਬੜੇ ਖਾਏ ਨੈਣ ਲੜਾਏ ਨੈਨ ਲੜ ਕੇ ਨਹੀ ਆਏ ਮਾਰੀਆ ਟਰਾਈਆ ਉਤੋਂ ਥੱਕੇ ਬੜੇ ਖਾਏ ਇਸ਼੍ਕੇ ਦੀ ਚੇਨ ਟੁਟ ਗਈ ਦਿਲ ਦੇ ਕੁੱਤੇ ਫੈਲ ਹੋ ਗਈ ਇਸ਼੍ਕੇ ਦੀ ਚੇਨ ਟੁਟ ਗਈ ਦਿਲ ਦੇ ਕੁੱਤੇ ਫੈਲ ਹੋ ਗਈ Frustration high ਸਾਡੇ ਹਥ ਓ ਨਾ ਆਏ Frustration high ਸਾਡੇ ਹਥ ਓ ਨਾ ਆਏ ਹੋਰ ਕਿਸੀ ਨਾਲ ਓਹਦੇ ਮੇਲ ਹੋ ਗਏ ਇਸ਼੍ਕੇ ਦੀ ਚੇਨ ਟੁਟ ਗਈ ਦਿਲ ਦੇ ਕੁੱਤੇ ਫੈਲ ਹੋ ਗਏ ਇਸ਼੍ਕੇ ਦੀ ਚੇਨ ਟੁਟ ਗਈ ਦਿਲ ਦੇ ਕੁੱਤੇ ਫੈਲ ਹੋ ਗਏ ਇਸ਼੍ਕੇ ਦੀ ਚੇਨ ਟੁਟ ਗਈ ਸਾਡੇ ਦਿਲ ਦੇ ਕੁੱਤੇ ਫੈਲ ਹੋ ਗਏ ਕਲਚ ਪਲੇਟਾਂ ਘਿਸ ਗਇਆ ਸਾਡੀਆਂ ਓਹਨੂੰ follow ਕਰਦੇ ਕਰਦੇ ਅਸੀ ਮਰ ਹੀ ਨਾ ਜਾਇਏ ਯਾਰੋ ਉਸ ਕੁੜੀ ਤੇ ਮਰਦੇ ਮਰਦੇ ਕਲਚ ਪਲੇਟਾਂ ਘਿਸ ਗਇਆ ਸਾਡੀਆਂ ਓਹਨੂੰ follow ਕਰਦੇ ਕਰਦੇ ਅਸੀ ਮਰ ਹੀ ਨਾ ਜਾਇਏ ਯਾਰੋ ਉਸ ਕੁੜੀ ਤੇ ਮਰਦੇ ਮਰਦੇ ਓਹਦੇ ਲਈ ਛਡੇ ਅਸੀਂ serious ਬੜੇ ਓਹਦੇ ਲਈ ਛਡੇ ਅਸੀਂ serious ਬੜੇ ਨਜ਼ਾਰਾ ਚ ਉਸ ਵਿਚ ਅਸੀ ਖੇਲ ਹੋ ਗਏ ਇਸ਼ਕੇ ਦੀ ਚੇਨ ਟੁਟ ਗਈ ਦਿਲ ਦੇ ਕੁੱਤੇ ਫੈਲ ਹੋ ਗਏ ਇਸ਼੍ਕੇ ਦੀ ਚੇਨ ਟੁਟ ਗਈ ਦਿਲ ਦੇ ਕੁੱਤੇ ਫੈਲ ਹੋ ਗਏ ਇਸ਼ਕੇ ਦੀ ਚੇਨ ਟੁਟ ਗਈ ਸਾਡੇ ਦਿਲ ਦੇ ਕੁੱਤੇ ਫੈਲ ਹੋ ਗਏ ਇਸ਼ਕੇ ਦੀ ਚੇਨ ਟੁਟ ਗਈ ਸਾਡੇ ਦਿਲ ਦੇ ਕੁੱਤੇ ਫੈਲ ਹੋ ਗਏ ਓ ਅਸੀ ਵੇ ਆ dude ਸਾਡੇ ਵਿਚ attitude ਫੇਰ ਕਿਯੂ ਸਾਡੇ ਨਾਲ ਤੂ behave ਕਰੇ rude ਵੇਖ ਉਹ ਸਾਨੂੰ ਵੱਟ ਮੱਥੇ ਉਤੇ ਚਾੜਦੀ ਸਾਡੇ ਸਾਹਮਣੇ ਓ ਦੂਜਿਆਂ ਨੂੰ ਤਾੜਦੀ ਅਸੀ ਵੇ ਮੁੰਡੇ very good ਸਾਨੂ ਮਾਰ ਗਾਈ ਏ ਠੁੱਡ ਮੁੰਡੇ very good ਸਾਨੂ ਮਾਰ ਗਾਈ ਏ ਠੁੱਡ ਜਿੱਲਾ ਵਾਲੇ ਸਰਸੋ ਦਾ ਤੇਲ ਹੋ ਗਏ ਇਸ਼੍ਕੇ ਦੀ ਚੇਨ ਟੁਟ ਗਈ ਦਿਲ ਦੇ ਕੁੱਤੇ ਫੈਲ ਹੋ ਗਏ ਇਸ਼੍ਕੇ ਦੀ ਚੇਨ ਟੁਟ ਗਈ ਦਿਲ ਦੇ ਕੁੱਤੇ ਫੈਲ ਹੋ ਗਏ ਇਸ਼੍ਕੇ ਦੀ ਚੇਨ ਟੁਟ ਗਈ ਦਿਲ ਦੇ ਕੁੱਤੇ ਫੈਲ ਹੋ ਗਏ
JAIDEV KUMAR, KUMAAR
Royalty Network
Ta skladba se nahaja na 5 naslednjih albumih:
Rangeelay
Jashan Singh
Best of Jimmy Shergill
Jashan Singh
Main Deewani Love Hits
Jashan Singh
Rangeelay
Jashan Singh
Rangeelay (Original Motion Picture Soundtrack)
Jashan Singh