Dharti Te
Ammy Virk
| Trajanje : 02:19
Avtor besedila: Happy Raikoti
Avtor glasbe: Gurmeet Singh
Besedilo
ਓ ਜ਼ਿੰਦਗੀ ਦੇ ਵਿਚ ਰੰਗ ਭਰ ਗਏ ਨਖਰੇ ਤੇਰੇ ਅਸਰ ਕਰ ਗਏ ਜ਼ਿੰਦਗੀ ਦੇ ਵਿਚ ਰੰਗ ਭਰ ਗਏ ਨਖਰੇ ਤੇਰੇ ਅਸਰ ਕਰ ਗਏ ਮੈਂ locker ਦੇ ਵਿਚ ਧਰਤੇ ਸਾਰੇ ਅਸਲੇ ਨੀ ਹੋ ਬਸ ਅੱਜ -ਕਲ ਤਾਂ ਹਥਿਆਰ ਪ੍ਯਾਰ ਦੇ ਵਰਤੀ ਦੇ ਹੋ ਸੋਂਹ ਲੱਗੇ ਤੇਰੇ ਮਿਲਣੇ ਨਾ ਗੱਲ ਬੰਨ ਗਯੀ ਏ ਹੋ ਜੱਟ ਦੂਣਾ ਹੋਕੇ ਘੁਮਦਾ ਬਲੀਏ ਧਰਤੀ ਤੇ ਹੋ ਜੱਟ ਦੂਣਾ ਹੋਕੇ ਘੁਮਦਾ ਬਲੀਏ ਧਰਤੀ ਤੇ ਹੋ ਜੱਟ ਦੂਣਾ ਹੋਕੇ ਘੁਮਦਾ ਬਲੀਏ ਧਰਤੀ ਤੇ Candle dinner plan ਕੀਤਾ ਮੈਂ ਖੂਹ ਦੇ ਪਿੰਡ ਤੇ ਹਿੱਕ ਤੇ ਦੀਵਾ ਲਾ ਤਾ ਨੀ ਮੈ ਸਾਰੇ ਪਿੰਡ ਦੇ ਹਿੱਕ ਤੇ ਦੀਵਾ ਲਾ ਤਾ ਨੀ ਮੈ ਸਾਰੇ ਪਿੰਡ ਦੇ ਮੈਨੂ ਸੁਪਨੇ ਔਂਦੇ ਰਹਿੰਦੇ ਸੀ ਹਾਏ ਸ਼ੇਹਰੀਆਂ ਦੇ ਆ ਜਿਵੇਈਂ ਰੰਗ ਰੂਟਾਂ ਨੂ ਸੁਪਨੇ ਔਂਦੇ ਭਰਤੀ ਦੇ ਹੋ ਸੋਂਹ ਲੱਗੇ ਤੇਰੇ ਮਿਲਣੇ ਨਾ ਗੱਲ ਬੰਨ ਗਯੀ ਏ ਹੋ ਜੱਟ ਦੂਣਾ ਹੋਕੇ ਘੁਮਦਾ ਬਲੀਏ ਧਰਤੀ ਤੇ ਹੋ ਜੱਟ ਦੂਣਾ ਹੋਕੇ ਘੁਮਦਾ ਬਲੀਏ ਧਰਤੀ ਤੇ ਹੋ ਜੱਟ ਦੂਣਾ ਹੋਕੇ ਘੁਮਦਾ ਬਲੀਏ ਧਰਤੀ ਤੇ
Gurmeet Singh, Happy Raikoti
Raleigh Music Publishing LLC
Ta skladba je na naslednjem albumu:
Nikka Zaildar 3 (Original Motion Picture Soundtrack)
Ammy Virk