Need U
Kaur B
| Trajanje : 03:02
Avtor besedila: Bablu Sodhi
Avtor glasbe: Bablu Sodhi
Besedilo
ਸਾਨੂ ਤੇਰੀ ਲੋੜ ਐ ਵੇ ਜਿਵੇ ਪੰਚਾਇਆ ਨੂੰ ਚੋਗਾ ਰਾਂਝਾ ਜਿਵੇ ਹੀਰ ਜੋਗਾ ਜਿਵੇ ਰੇਤਾ ਕੱਚੇ ਰਾਹਾਂ ਨਾਲ ਜਿਵੇ ਸਾਂਝ ਐ ਸਾਡੀ ਸਾਹਨ ਨਾਲ ਸਾਨੂ ਤੇਰੀ ਲੋੜ ਐ ਵੇ , ਸਾਨੂ ਤੇਰੀ ਲੋੜ ਐ ਵੇ ਸਾਨੂ ਤੇਰੀ ਲੋੜ ਐ ਵੇ , ਸਾਨੂ ਤੇਰੀ ਲੋੜ ਐ ਵੇ ਓਹ ਕਿੱਥੇ ਸਰਨਾ ਐ ਅਸੀਂ ਮਾਰਨਾ ਐ ਜੇ ਹੱਥੋਂ ਚੋਂ ਅੱਸੀ ਹੱਥ ਕੱਢਦੇਣਗੇ ਕਿਵੇਂ ਸੋਵਾਂਗੇ ਬੜੇ ਰੋਵਾਂਗੇ ਜੇ ਤੂੰ ਸੱਜਣਾ ਸਾਨੂ ਛੱਡਿਗਾ ਜਿਵੈਂ ਦਾਰੂ ਦੇ ਨਾਲ ਲੋੜ ਐ ਵੇ ਜਿਵੈਂ ਚੁੱਪ ’ਆਂ ਦੇ ਨਾਲ ਸ਼ੋਰ ਐ ਵੇ ਸਾਨੂ ਤੇਰੀ ਲੋੜ ਐ ਵੇ , ਹੋ ਸਾਨੂ ਤੇਰੀ ਲੋੜ ਐ ਵੇ ਸਾਨੂ ਤੇਰੀ ਲੋੜ ਐ ਵੇ , ਓਹ ਸਾਨੂ ਤੇਰੀ ਲੋੜ ਐ ਵੇ ਸਬ ਛੋੜਕੇ ਵੇ ਹੱਥ ਜੋੜਕੇ ਵੇ ਅਸੀਂ ਮੰਗਿਆਨ ਤੇਰੀਆਂ ਖੈਰਨ ਨੇ ਕੋਈ ਕਰ ਹੱਲ ਵੇ , ਤੇਰੇ ਘਰ ਵੱਲ ਵੇ ਰੁੱਖ ਕਰ ਲਿਆ ਮੇਰੇ ਪੈਰਾਂ ਨੇ ਜਿਵੇਂ ਚੰਨ ਦੇ ਨਾਲ ਚਕੋਰ ਐ ਤੇਰੇ ਵਰਗਾ ਨਾ ਕੋਈ ਹੋਰ ਐ ਵੇ ਸਾਨੂ ਤੇਰੀ ਲੋੜ ਐ ਵੇ , ਹੋ ਸਾਨੂ ਤੇਰੀ ਲੋੜ ਐ ਵੇ ਸਾਨੂ ਤੇਰੀ ਲੋੜ ਐ ਵੇ , ਓਹ ਸਾਨੂ ਤੇਰੀ ਲੋੜ ਐ ਵੇ ਜਿਵੇਂ ਪਿਆਰ ਨੂੰ ਵਫ਼ਾਵਾਨ ਦੀ ਜਿਵੇਂ ਵਿਛੋੜੇ ਨੂੰ ਬਾਹਵਾਂ ਦੀ ਜਿਵੇਂ ਰਹੀਆਂ ਨੂੰ ਆ ਰਾਹਵਾਂ ਦੀ ਜਿਵੇਂ ਰੋਸ਼ਆਂ ਨੂੰ ਚਵਆਂ ਦੀ ਜਿਵੈਂ ਸੁੱਕੇ ਰੁੱਖਾਂ ਨੂੰ ਪਾਣੀ ਵੇ ਜਿਵੈਂ ਰੁਯੀ ਕੀਤੇ ਦੋ ਹਾਣੀ ਵੇ ਓਹ ਸਾਨੂ ਤੇਰੀ ਲੋੜ ਐ ਵੇ
Baljinder Kaur
Warner Music India Private Limited
Ta skladba se nahaja na 2 naslednjih albumih:
Blessed
Kaur B
Blessed
Kaur B