Tekstovi
ਓ ਦਿੱਲ ਵਾਲਾ ਦੁੱਖੜਾ ਨਈ ਕਿਸੇ ਨੂ ਸੁਨਾਈ ਦਾ
ਦਿੱਲ ਵਾਲਾ ਦੁੱਖੜਾ ਨਈ ਕਿਸੇ ਨੂ ਸੁਨਾਈ ਦਾ
ਅਪਣੀਆਂ ਸੋਚਾਂ ਵਿੱਚ ਆਪੇ ਮੁੱਕ ਜਾਈ ਦਾ
ਦਿੱਲ ਵਾਲਾ ਦੁੱਖੜਾ ਨਈ ਕਿਸੇ ਨੂ ਸੁਨਾਈ ਦਾ
ਦਿਨਾਂ ਦੇ ਮਹੀਨੇ ਤੇ , ਮਹੀਨੇਆਂ ਦੇ ਸਾਲ ਬੀਤੇ
ਦਿਨਾਂ ਦੇ ਮਹੀਨੇ ਤੇ
ਦਿਨਾਂ ਦੇ ਮਹੀਨੇ ਤੇ , ਮਹੀਨੇਆਂ ਦੇ ਸਾਲ ਬੀਤੇ
ਭੁੱਲ ਗਯਾ ਸੱਜਣਾਂ ਜੋ ਵਾਦੇ ਮੇਰੇ ਨਾਲ ਕੀਤੇ
ਇੰਵੇਂ ਕਿਸੇ ਜਿੰਦੜੀ ਨੂੰ ਰੋਗ ਨਈ ਲਾਈ ਦਾ
ਦਿੱਲ ਵਾਲਾ ਦੁੱਖੜਾ ਨਈ ਕਿਸੇ ਨੂ ਸੁਨਾਈ ਦਾ
ਆਪ ਵੀ ਨਾਂ ਆਯਾ ਸਾਨੂੰ ਖ਼ਤ ਵੀ ਨਾ ਘੱਲਿਆ
ਆਪ ਵੀ ਨਾਂ ਆਯਾ
ਆਪ ਵੀ ਨਾਂ ਆਯਾ ਸਾਨੂੰ ਖ਼ਤ ਵੀ ਨਾ ਘੱਲਿਆ
ਜਿੰਦਗੀ ਦਾ ਦੀਵਾ ਮੇਰਾ ਇੰਵੇਂ ਭੁੱਝ ਚੱਲਿਆ
ਹੋਰ ਕੀ ਮੈਂ ਆਖਾਂ ਤੈਨੂੰ ਇੰਜ ਨਈ ਸੀ ਚਾਹੀਦਾ
ਦਿੱਲ ਵਾਲਾ ਦੁੱਖੜਾ ਨਈ ਕਿਸੇ ਨੂ ਸੁਨਾਈ ਦਾ
ਮਾਹੀ ਰੂਸ ਜਾਂਦਾ ਏ, ਜਗ ਰੂਸ ਪੈਂਦਾ ਏ
ਮਾਹੀ ਰੂਸ ਜਾਂਦਾ ਏ,
ਮਾਹੀ ਰੂਸ ਜਾਂਦਾ ਏ, ਜਗ ਰੂਸ ਪੈਂਦਾ ਏ
ਟੁੱਟਦਾ ਏ ਮਾਨ ਪੱਲੇ ਕੁਜ ਵੀ ਨਾ ਰਿਹੰਦਾ ਏ
ਫਿਰਦਾ ਏ ਬੰਦਾ ਜਿੰਵੇਂ ਰਤਿਆ ਖੁਦਾਈ ਦਾ
ਦਿੱਲ ਵਾਲਾ ਦੁੱਖੜਾ ਨਈ ਕਿਸੇ ਨੂ ਸੁਨਾਈ ਦਾ
ਛਡ ਮਨਜ਼ੂਰ ਤੇਰਾ ਦੁਨੀਆਂ ਤੇ ਕਮ ਕੀ
ਛਡ ਮਨਜ਼ੂਰ
ਛਡ ਮਨਜ਼ੂਰ ਤੇਰਾ ਦੁਨੀਆਂ ਤੇ ਕਮ ਕੀ
ਓ ਵੀ ਤੁਰ ਗਯਾ ਜਿੱਦੇ ਦਮ ਨਾਲ ਦਮ ਸੀ
ਐਂਵੇਂ ਹਰ ਸਾਰੀ ਨੂ ਨਈ ਸੱਜਣ ਬਣਾਈ ਦਾ
ਦਿੱਲ ਵਾਲਾ ਦੁੱਖੜਾ ਨਈ ਕਿਸੇ ਨੂ ਸੁਨਾਈ ਦਾ
ਏ ਗਲ ਤੇ ਹਰ ਕੋਈ ਜਾਨ ਦਾ ਏ
ਮੇਲਾਂ ਮੇਲੀਆਂ ਦਾ ਯਾਰਾਂ ਬੇਲੀਆਂ ਦਾ
ਨਬੀ, ਪੀਰ , ਫਕ਼ੀਰ, ਇਮਾਮ-ਜ਼ਾਦੇ
ਸੰਗ ਛਡ ਗਏ ਨੇ ਯਾਰਾਂ ਬੇਲੀਆਂ ਦਾ
ਰਾਂਝਾ ਭਾਈਆਂ ਨੂੰ ਛਡ ਫਕ਼ੀਰ ਬਣਿਆ
ਹੀਰ ਛਡ ਗਈ ਪੂਰ ਸਹੇਲੀਆਂ ਦਾ
ਇਕ ਦਿਨ ਅੱਸਾਂ ਪਰਦੇਸਿਆਂ ਵੀ ਟੁਰ ਜਾਣਾਂ
ਕੁੰਡਾ ਮਾਰ ਕੇ ਐਨਾਂ ਹਵੇਲੀਆਂ ਦਾ
ਛਡ ਮਨਜ਼ੂਰ ਤੇਰਾ ਦੁਨੀਆਂ ਤੇ ਕਮ ਕੀ
ਓ ਵੀ ਤੁਰ ਗਯਾ ਜਿੱਦੇ ਦਮ ਨਾਲ ਦਮ ਸੀ
ਐਂਵੇਂ ਹਰ ਸਾਰੀ ਨੂ ਨਈ ਸੱਜਣ ਬਣਾਈ ਦਾ
ਦਿੱਲ ਵਾਲਾ ਦੁੱਖੜਾ ਨਈ ਕਿਸੇ ਨੂ ਸੁਨਾਈ ਦਾ
ਨਈ ਕਿਸੇ ਨੂ ਸੁਨਾਈ ਦਾ
ALAM LOHAR
Phonographic Digital Limited (PDL), Royalty Network