Låttexter
ਪਿਹਲੀ-ਪਿਹਲੀ ਵਾਰ ਮੈਨੂ ਨਾਈ ਲੈਣ ਆ ਗਯਾ
ਪਿਹਲੀ-ਪਿਹਲੀ ਵਾਰ ਮੈਨੂ ਨਾਈ ਲੈਣ ਆ ਗਯਾ
ਨਾਈ ਦੇ ਨਾਲ ਮੇਰੀ ਜਾਂਦੀ ਆਏ ਬਾਲਾ
ਕੁੰਡਾ ਖੋਲੇਯਾ ਨਾ ਜਾਏ
ਮੂਹੋਂ ਬੋਲਾ ਨਾ ਜਾਏ
ਘੁੰਡ ਚੁਕਾ ਨਾ ਜਾਏ
ਘੁੰਡ ਸੁਟਿਆ ਨਾ ਜਾਏ
ਘੁੰਡ ਚੁਕਾ ਨਾ ਜਾਏ
ਘੁੰਡ ਸੁਟਿਆ ਨਾ ਜਾਏ
ਨਾਈ ਨੀ ਨਾਈ ਬੜਾ ਸੁਦਾਈ
ਉੱਤੇ ਲੈਫ ਤੇ ਥੱਲੇ ਰਜਾਈ
ਮੈ ਓਹਦੇ ਨਾਲ ਨਹੀਂ ਜਾਣਾ
ਨਹੀਂ ਜਾਣਾ ਨਹੀਂ ਜਾਣਾ
ਨੀ ਮਾਂ ਮੈ ਓਹਦੇ ਨਾਲ ਨਹੀਂ ਜਾਣਾ
ਦੂਜੀ ਦੁੱਜੀ ਵਾਰੀ ਮੈਨੂੰ ਸੋਹਰਾ ਲੈਣ ਆਏਆ
ਦੂਜੀ ਦੁੱਜੀ ਵਾਰੀ ਮੈਨੂੰ ਸੋਹਰਾ ਲੈਣ ਆਏਆ
ਸੋਹਰੇ ਦੇ ਨਾਲ ਮੇਰੀ ਜਾਂਦੀ ਹੈ ਬਲਾ
ਕੁੰਡਾ ਖੋਲੇਯਾ ਨਾ ਜਾਏ
ਮੂਹੋਂ ਬੋਲਾ ਨਾ ਜਾਏ
ਘੁੰਡ ਚੁਕਾ ਨਾ ਜਾਏ
ਘੁੰਡ ਸੁਟਿਆ ਨਾ ਜਾਏ
ਘੁੰਡ ਚੁਕਾ ਨਾ ਜਾਏ
ਘੁੰਡ ਸੁਟਿਆ ਨਾ ਜਾਏ
ਸੋਹਰਾ ਨੀ ਸੋਹਰਾ ਦਿਲ ਦਾ ਖੋਹਰਾ
ਉੱਤੋਂ ਮੀਠਾ ਤੇ ਵਿੱਚੋ ਕੋੜਾ
ਮੈ ਇਹਦੇ ਨਾਲ ਨੀ ਜਾਣਾ
ਨਹੀਂ ਜਾਣਾ ਨਹੀਂ ਜਾਣਾ
ਨੀ ਮਾਂ ਮੈ ਓਹਦੇ ਨਾਲ ਨਹੀਂ ਜਾਣਾ
ਤੀਜੀ ਤੀਜੀ ਬਾਰ ਮੈਨੂੰ ਦਿਓਰ ਲੈਣ ਆ ਗਿਆ
ਤੀਜੀ ਤੀਜੀ ਬਾਰ ਮੈਨੂੰ ਦਿਓਰ ਲੈਣ ਆ ਗਿਆ
ਦਿਓਰ ਦੇ ਨਾਲ ਮੇਰੀ ਜਾਂਦੀ ਹੈ ਬਲਾ
ਕੁੰਡਾ ਖੋਲੇਯਾ ਨਾ ਜਾਏ
ਮੂਹੋਂ ਬੋਲਾ ਨਾ ਜਾਏ
ਘੁੰਡ ਚੁਕਾ ਨਾ ਜਾਏ
ਘੁੰਡ ਸੁਟਿਆ ਨਾ ਜਾਏ
ਘੁੰਡ ਚੁਕਾ ਨਾ ਜਾਏ
ਘੁੰਡ ਸੁਟਿਆ ਨਾ ਜਾਏ
ਦਿਓਰ ਨੀ ਦਿਓਰ ਦਿਲ ਦਾ ਚੋਰ
ਉੱਤੋਂ ਹੋਰ ਤੇ ਵਿੱਚੋ ਹੋਰ ਮੈ ਇਹਦੇ ਨਾਲ ਨੀ ਜਾਣਾ
ਨਹੀਂ ਜਾਣਾ ਨਹੀਂ ਜਾਣਾ
ਨੀ ਮਾਂ ਮੈ ਇਹਦੇ ਨਾਲ ਨਹੀਂ ਜਾਣਾ
ਚੌਥੀ ਚੌਥੀ ਬਾਰੀ ਮੈਨੂੰ ਜੇਠ ਲੈਣ ਆਇਆ
ਚੌਥੀ ਚੌਥੀ ਬਾਰੀ ਮੈਨੂੰ ਜੇਠ ਲੈਣ ਆਇਆ
ਜੇਠ ਦੇ ਨਾਲ ਮੇਰੀ ਜਾਂਦੀ ਹੈ ਬਲਾ
ਕੁੰਡਾ ਖੋਲੇਯਾ ਨਾ ਜਾਏ
ਮੂਹੋਂ ਬੋਲਾ ਨਾ ਜਾਏ
ਘੁੰਡ ਚੁਕਈਆਂ ਨਾ ਜਾਏ
ਘੁੰਡ ਸੁਟਿਆ ਨਾ ਜਾਏ
ਘੁੰਡ ਸੁਟਿਆ ਨਾ ਜਾਏ
ਘੁੰਡ ਚੁਕਿਆ ਨਾ ਜਾਏ
ਜੇਠ ਨੀ ਵੱਡਾ ਸਾਰਾ ਪੇਟ
ਮਾਰੋ ਸੂਈ ਤੇ ਪਾੜੋ ਪੇਟ
ਮੈਂ ਇਹਦੇ ਨਾਲ ਨਹੀਂ ਜਾਣਾ
ਨਹੀਂ ਜਾਣਾ ਨਹੀਂ ਜਾਣਾ
ਨੀ ਮਾਂ ਮੈ ਇਹਦੇ ਨਾਲ ਨਹੀਂ ਜਾਣਾ
ਪੰਜਵੀ ਵਾਰੀ ਬਾਬੂ ਆਪ ਲੈਣ ਆ ਗਯਾ
ਪੰਜਵੀ ਵਾਰੀ ਬਾਬੂ ਆਪ ਲੈਣ ਆ ਗਯਾ
ਕੁੰਡਾ ਖੋਲਯਾ ਵੀ ਜਾਏ
ਮੂਹੋਂ ਬੋਲਾ ਵੀ ਜਾਏ
ਘੁੰਡ ਚੁਕਾ ਵੀ ਜਾਏ
ਘੁੰਡ ਸੁਟਿਆ ਨਾ ਜਾਏ
ਘੁੰਡ ਚੁਕਾ ਵੀ ਜਾਏ
ਘੁੰਡ ਸੁਟਿਆ ਨਾ ਜਾਏ
ਘੁੰਡ ਸੁਟਿਆ ਨਾ ਜਾਏ
ਘੁੰਡ ਚੁਕਾ ਵੀ ਜਾਏ
ਬਾਬੂ ਨੀ ਬਾਬੂ ਕਰ ਲਿਆ ਕਾਬੂ
ਮੈ ਇਹਦੇ ਨਾਲ ਜਾਵਾਂਗੀ
ਜਾਵਾਂਗੀ ਜਾਵਾਂਗੀ
ਨੀ ਮਾਂ ਮਈ ਇਹਦੇ ਨਾਲ ਜਾਵਾਂਗੀ
ਨੀ ਹਾਏ ਨੀ ਮਾਂ ਮੈਨੂੰ ਤੋਰ ਦੇ ਤੂੰ
ਨੀ ਹਾਏ ਨੀ ਮਾਂ ਮੈਨੂੰ ਤੋਰ ਦੇ ਤੂੰ
ਵੇ ਹਾਏ ਵੇ ਬੀਬਾ ਮੈਨੂੰ ਤੋਰ ਦੇ
ਵੇ ਹਾਏ ਵੇ ਬੀਰਾ ਮੈਨੂੰ ਤੋਰ ਦੇ
ਵੇ ਹਾਏ ਵੇ ਅੱਬਾ ਮੈਨੂੰ ਤੋਰ ਦੇ
ਹਾਏ ਹਾਏ ਨੀ ਮਾਂ ਮੈਨੂੰ ਤੋਰ ਦੇ
ਨੀ ਮਾਂ ਨੀ ਮਾਂ ਮੈਨੂੰ ਤੋਰ ਦੇ
ASMA ABBASS
Royalty Network