Mutiyar
Kaur B
| Längd : 03:15
Författare: Ranbir Grewal
Kompositör: Ranbir Grewal
Låttexter
ਵੱਖੀਆਂ ਤੋਹ ਤੰਗ ਹੋ ਗਏ ਸੂਟ ਹੁਣ ਨਾਰ ਦੇ Tailor ਵੀ ਥੱਕੇ ਸੇਯੋਨਾ ਢੇਡ ਢੇਡ ਮਾਰਦੇ ਵੇਖੀਆਂ ਤੋਹ ਤੰਗ ਹੋ ਗਏ ਸੂਟ ਹੁਣ ਨਾਰ ਦੇ Tailor ਵੀ ਥੱਕੇ ਸੇਯੋਨਾ ਢੇਡ ਢੇਡ ਮਾਰਦੇ ਛੇੜ ਸ਼ੇਡ ਲੱਗਦੇ ਚੋਬਰ ਲੜਕੇ ਛੇੜ ਸ਼ੇਡ ਲੱਗਦੇ ਚੋਬਰ ਲੜਕੇ ਰੂਪ ਛੱਡਿਆਂ ਮੈਂ ਸੋਹਣੀ ਬੇਸ਼ੁਮਾਰ ਹੋ ਗਈ ਗੋਰੀਆਂ ਗੱਲਾਂ ਤੇ ਮੇਰੇ ਆਈਆਂ ਲਾਲੀਆਂ ਮੈਨੂੰ ਲੱਗਦਾ ਮੈਂ ਹੁਣ ਮੁਟਿਆਰ ਹੋ ਗਈ ਗੋਰੀਆਂ ਗੱਲਾਂ ਤੇ ਮੇਰੇ ਆਈਆਂ ਲਾਲੀਆਂ ਮੈਨੂੰ ਲੱਗਦਾ ਮੈਂ ਹੁਣ ਮੁਟਿਆਰ ਹੋ ਗਈ ਗੋਰੀਆਂ ਗੱਲਾਂ ਤੇ ਮੇਰੇ ਆਈਆਂ ਲਾਲੀਆਂ ਮੈਨੂੰ ਲੱਗਦਾ ਮੈਂ ਹੁਣ ਮੁਟਿਆਰ ਹੋ ਗਈ ਵੇ ਕਾਹਤੋਂ ਐਨਾ ਚੰਗਾ ਹੁਣ ਲੱਗੇ ਮੈਨੂੰ ਸੱਜਣਾ ਨੀ ਟੌਰ ਸ਼ੌਰ ਕੱਢ ਮੂਰੇ ਹੁਣ ਸਹੇਲੀਆਂ ਦੇ ਫੱਬਣਾ ਵੇ ਕਾਹਤੋਂ ਐਨਾ ਚੰਗਾ ਹੁਣ ਲਗੇ ਮੈਨੂੰ ਸੱਜਣਾ ਨੀ ਟੌਰ ਸ਼ੌਰ ਕੱਢ ਮੂਰੇ ਹੁਣ ਸਹੇਲੀਆਂ ਦੇ ਫੱਬਣਾ ਨੱਕ ਉੱਤੇ ਰੇਂਦਾ ਹਰ ਵੇਲੇ ਨਖਰਾ ਨੱਕ ਉੱਤੇ ਰੇਂਦਾ ਹਰ ਵੇਲੇ ਨਖਰਾ ਜਾਪੇ ਖੰਜਰ ਤੋਹ ਜਿਵੇ ਤਲਵਾਰ ਹੋ ਗਈ ਗੋਰੀਆਂ ਗੱਲਾਂ ਤੇ ਮੇਰੇ ਆਈਆਂ ਲਾਲੀਆਂ ਮੈਨੂੰ ਲੱਗਦਾ ਮੈਂ ਹੁਣ ਮੁਟਿਆਰ ਹੋ ਗਈ ਗੋਰੀਆਂ ਗੱਲਾਂ ਤੇ ਮੇਰੇ ਆਈਆਂ ਲਾਲੀਆਂ ਮੈਨੂੰ ਲੱਗਦਾ ਮੈਂ ਹੁਣ ਮੁਟਿਆਰ ਹੋ ਗਈ ਗੋਰੀਆਂ ਗੱਲਾਂ ਤੇ ਮੇਰੇ ਆਈਆਂ ਲਾਲੀਆਂ ਮੈਨੂੰ ਲੱਗਦਾ ਮੈਂ ਹੁਣ ਮੁਟਿਆਰ ਹੋ ਗਈ ਨੀ ਸੂਟ ਅੰਨਲ Matching ਪੂਰੇ ਦੀਆਂ ਚੁਨੀਆਂ ਤੇ ਚੂੜੀਆਂ Colour Full ਭਾਵਾਂ ਵਿਚ ਹੁੰਨੀਆਂ ਜਾਣ ’ਦਾ ਬਾਖੂਬੀ ਨੀ ਮੈਂ ਅੱਲੜਾਂ ਦੇ ਹਾਲ ਨੂੰ ਲੱਭਦੀ ਮੈਂ ਫਿਰਨ ਰਣਬੀਰ ਗਰੇਵਾਲ ਨੂੰ ਨੀ ਸੂਟ ਅੰਨਲ Matching ਪੂਰੇ ਦੀਆਂ ਚੁਨੀਆਂ ਤੇ ਚੂੜੀਆਂ Colour Fullਭਾਵਾਂ ਵਿਚ ਹੁੰਨੀਆਂ ਜਾਣ ’ਦਾ ਬਾਖੂਬੀ ਨੀ ਮੈਂ ਅੱਲੜਾਂ ਦੇ ਹਾਲ ਨੂੰ ਲੱਭਦੀ ਮੈਂ ਫਿਰਨ ਰਣਬੀਰ ਗਰੇਵਾਲ ਨੂੰ ਭਰਿਆ ਗ਼ਰੂਰ ਆਕੇ ਸਾਲ ਥਾਰਵੇਂ ਭਰਿਆ ਗ਼ਰੂਰ ਆਕੇ ਸਾਲ ਥਾਰਵੇਂ ਵੇ ਮੈਂ ਸਚੀ ਮੁੱਚੀ ਮੱਚ ਦਾ ਆਂਗਰ ਹੋ ਗਈ ਗੋਰੀਆਂ ਗੱਲਾਂ ਤੇ ਤੇਰੇ ਆਇਆਂ ਲਾਲੀਆਂ ਮੈਨੂੰ ਲੱਗਦਾ ਤੂੰ ਹੁਣ ਮੁਟਿਆਰ ਹੋ ਗਈ ਗੋਰੀਆਂ ਗੱਲਾਂ ਦੇ ਉੱਤੇ ਆਇਆਂ ਲਾਲੀਆਂ ਮੈਨੂੰ ਲੱਗਦਾ ਮੈਂ ਹੁਣ ਮੁਟਿਆਰ ਹੋ ਗਈ ਗੋਰੀਆਂ ਗੱਲਾਂ ਦੇ ਉੱਤੇ ਆਇਆਂ ਲਾਲੀਆਂ ਮੈਨੂੰ ਲੱਗਦਾ ਮੈਂ ਹੁਣ ਮੁਟਿਆਰ ਹੋ ਗਈ
Baljinder Kaur
Warner Music India Private Limited
Den här låten finns i de 2 följande albumen:
Blessed
Kaur B
Blessed
Kaur B