Ishqaa Tera (LoFi)
Akhil
| Längd : 06:10
Kompositör: Maninder Kailey
Låttexter
ਪਿਹਲਾਂ ਪਿਹਲਾਂ ਆਪਾਂ ਦੋਵੇ ਏਕ ਦੂਸਰੇ ਤੋਂ ਹੋਂਦੇ ਅਣਜਾਨ ਸੀ ਕਮਲਿ ਸ਼ੂਦਯੀ ਸੀ ਪ੍ਯਾਰ ਦੀ ਦੋਹਾਂ ਨੂ ਨਾ ਕੋਈ ਪਿਹਿਚਾਣ ਸੀ ਮਿਲਦੇ ਮਿਲਦੇ ਨੇੜੇ ਆਗਏ ਦਿਲ'ਦੇ ਹੋ.. ਮਿਲਦੇ ਮਿਲਦੇ ਨੇੜੇ ਆਗਾਏ ਦਿਲ'ਦੇ ਹੁਣ ਦੂਰ ਜਾਣ ਦਾ ਲੈਂਦੇ ਨਹੀਓ ਨਾਮ ਇਸ਼ਕ਼ਾ ਤੇਰਾ ਹੁਣ ਮੇਰੇ ਤੇ ਅਸ਼ਰ ਹੋ ਰਿਹਾ ਆਏ ਹੋ ਗਯਾ ਤੇਰੇ ਮੇਰਾ ਮੇਰੇ ਕੋਲੂਂ ਦਿਲ ਖੋ ਰਿਹਾ ਆਏ ਇਸ਼ਕ਼ਾ ਤੇਰਾ ਮੇਰਾ ਮੇਰੇ ਤੇ ਅਸਰ ਹੋ ਰਿਹਾ ਏ ਹੋ ਗਯਾ ਤੇਰੇ ਮੇਰਾ ਮੇਰੇ ਕੋਲੂਂ ਦਿਲ ਖੋ ਰਿਹਾ ਏ ਮੈਂ ਲੱਗਿਯਨ.. ਨਿਭੌਂਗਾ ਬਸ ਮੇਰਾ ਤੂ ਸਾਥ ਦੇਣੀ ਹਥ ਫਡ ਕੇ.. ਮੈਂ ਛੱਡ ਦਾ ਨਈ ਹਾਂ ਤੂ ਭੀ ਮੇਰੇ ਨਾਲ ਰਵੀ ਖਵਾਬ ਅਧੂਰੇ, ਹੋ ਜਾਣੇ ਪੁਰੇ ਹੋ ਖਵਾਬ ਅਧੂਰੇ, ਹੋ ਜਾਣੇ ਪੂਰੇ ਤੇਰੇ ਨਾਲ ਬੀਤੇ ਜਿੰਨੀ ਵੀ ਏ ਜਾਨ ਮੁੱਖੜਾ ਤੇਰਾ ਰਬ ਜਾਣੇ ਮੈਨੂ ਕ੍ਯੂਂ ਮੋਹ ਰਿਹਾ ਏ ਹੋ ਗਯਾ ਤੇਰੇ... ਮੇਰਾ ਮੇਰੇ ਕੋਲੂਂ ਦਿਲ ਖੋ ਰਿਹਾ ਆਏ ਇਸ਼ਕ਼ਾ ਤੇਰੇ ਹੁਣ ਮੇਰੇ ਤੇ ਅਸਰ ਹੋ ਰਿਹਾ ਆਏ ਰਾਤਾਂ ਨੂ ਹੁਣ ਉਠ ਉਠ ਕੇ ਤੇਰੇ ਨਾਮ ਨੂ ਪੁਕਾਰ'ਦਾ ਹਨ ਮੈਂ ਆਪਣੀ ਹੁਣ ਹਾਏ ਜਾਣ ਵੀ ਤੇਰੇ ਉੱਤੋਂ ਵਾਰਦਾ ਹਨ ਮੈਂ ਤਿਨਕਾ ਤਿਨਕਾ ਜੋਡ਼ ਕੇ ਬਨੇਯਾ ਹੋ.. ਤਿਨਕਾ ਤਿਨਕਾ ਜੋਡ਼ ਕੇ ਬਨੇਯਾ ਆਸ਼ਿਕ਼ਾਂ' ਦਾ ਆਪਣਾ ਜਹਾਂ ਹੁਣ ਹਵਾਵਾਂ ਚੋ ਲੱਗੇ ਮੇਰੇ ਲਾਯੀ ਆਏ ਤਾਰ ਚੋ ਰਿਹਾ ਏ ਹੋ ਗਯਾ ਤੇਰੇ.. ਮੇਰਾ ਮੇਰੇ ਕੋਲੂਂ ਦਿਲ ਖੋ ਰਿਹਾ ਏ ਇਸ਼ਕ਼ਾ ਤੇਰਾ ਹੁਣ ਮੇਰੇ ਤੇ ਅਸਰ ਹੋ ਰਿਹਾ ਏ ਹੋ ਗਯਾ ਤੇਰਾ.. ਮੇਰਾ ਮੇਰੇ ਕੋਲੂਂ ਦਿਲ ਖੋ ਰਿਹਾ ਏ ਹੋ ਇਸ਼ਕ਼ਾ ਤੇਰਾ ਹੁਣ ਮੇਰੇ ਤੇ ਅਸਰ ਹੋ ਰਿਹਾ ਏ ਹੋ ਗਯਾ ਤੇਰਾ.. ਮੇਰਾ ਮੇਰੇ ਕੋਲੂਂ ਦਿਲ ਖੋ ਰਿਹਾ ਏ ਇਸ਼ਕ਼ਾ ਤੇਰਾ ਹੁਣ ਮੇਰੇ ਤੇ ਆਸਰ ਹੋ ਰਿਹਾ ਏ
MANINDER KAILEY, WAZIR PATAR
Peermusic Publishing, Royalty Network
Den här låten finns i följande album:
Ishqaa Tera (LoFi)
Akhil