Låttexter
ਦੱਸ ਕਿੱਥੇ ਚੱਲੀ
ਤੂ ਕੱਲੀ ਕੱਲੀ
ਮੁੰਡੇ town ਦੇ ਤੂ ਸਾਰੇ ਕਰ ਦਿੱਤੇ ਟੱਲੀ
ਸਾਰੇ ਫਿਰਦੇ ਨੇ ਨਾਮ ਤੇਰਾ ਬਾਹਾਂ ਤੇ ਲਿਖਾ ਕੇ
ਨੀ ਤੂ ਕੀਦਾ ਨਾਮ ਦਿਲ ਤੇ ਲਿਖਾਵੇ ਗੀ
ਸੱਚੀ ਉਸ ਗੱਬਰੂ ਦੀ life ਬਣ ਜਾਓ
ਨੀ ਤੂ ਦਿੱਲ ਜਿੱਸ ਗੱਬਰੂ ਨਾਲ ਲਾਵੇਂਗੀ
ਸੱਚੀ ਉਸ ਗੱਬਰੂ ਦੀ life ਬਣ ਜਾਓ
ਨੀ ਤੂ ਦਿੱਲ ਜਿੱਸ ਗੱਬਰੂ ਨਾਲ ਲਾਵੇਂਗੀ
ਲਾਵੇਂਗੀ ਲਾਵੇਂਗੀ ਦਿੱਲ ਜਿੱਸ ਗੱਬਰੂ ਨਾਲ
Dress Urban ਵਿਚ ਲੱਗੇ ਬੰਬ ਨੀ (ਬੰਬ ਨੀ)
ਤੈਨੂ ਜਚਦਾ ਏ ਹਰ ਇੱਕ ਰੰਗ ਨੀ (ਰੰਗ ਨੀ)
ਹਾਏ ਓਦੋ ਵੀ ਤੂ ਬਾਲੀ ਕੈਮ ਲਗਦੀ (ਲਗਦੀ)
ਸੂਟ ਪਾਯਾ ਹੁੰਦਾ ਜਦੋ ਤੰਗ ਤੰਗ ਨੀ (ਤੰਗ ਨੀ)
ਸੂਟ ਪਾਯਾ ਹੁੰਦਾ ਜਦੋ ਤੰਗ ਤੰਗ ਨੀ
Dress Urban ਵਿਚ ਲੱਗੇ ਬੰਬ ਨੀ (ਬੰਬ ਨੀ)
ਤੈਨੂ ਜਚਦਾ ਏ ਹਰ ਇੱਕ ਰੰਗ ਨੀ ਰੰਗ ਨੀ)
ਹਾਏ ਓਦੋ ਵੀ ਤੂ ਬਾਲੀ ਕੈਮ ਲਗਦੀ (ਲਗਦੀ)
ਸੂਟ ਪਾਯਾ ਹੁੰਦਾ ਜਦੋ ਤੰਗ ਤੰਗ ਨੀ (ਤੰਗ ਨੀ)
ਤਕਦੇ ਬਥੇਰੇ ਰੱਬ ਜਾਣੇ ਕੇੜੇ
ਨਾਲ ਤੂ date ਤੇ ਜਾਵੇਗੀ
ਸੱਚੀ ਉਸ ਗੱਬਰੂ ਦੀ life ਬਣ ਜਾਓ
ਨੀ ਤੂ ਦਿੱਲ ਜਿੱਸ ਗੱਬਰੂ ਨਾਲ ਲਾਵੇਂਗੀ
ਸੱਚੀ ਉਸ ਗੱਬਰੂ ਦੀ life ਬਣ ਜਾਓ
ਨੀ ਤੂ ਦਿੱਲ ਜਿੱਸ ਗੱਬਰੂ ਨਾਲ ਲਾਵੇਂਗੀ
ਲਾਵੇਂਗੀ ਲਾਵੇਂਗੀ ਦਿੱਲ ਜਿੱਸ ਗੱਬਰੂ ਨਾਲ
ਦੰਗੇ hundal ਨੂ ਬਿੱਲੀ ਬਿੱਲੀ ਅੱਖ ਨੀ (ਅੱਖ ਨੀ)
ਤੇਰੀ ਅੱਖ ਤੋ ਮੈਂ ਵਾਰਾ ਸਵਾ ਲੱਖ ਨੀ (ਲੱਖ ਨੀ)
ਜੇ ਤੂ Shopping ਆਂ ਦੀ ਬਾਲੀ ਏ ਸ਼ੌਕੀਨ ਨੀ (ਸ਼ੌਕੀਨ ਨੀ)
ਆ ਲੈ Check Book ਮਿਤ੍ਰਾ ਦੀ ਚੱਕ ਨੀ
ਆ ਲੈ Check Book ਮਿਤ੍ਰਾ ਦੀ ਚੱਕ ਨੀ
ਦੰਗੇ hundal ਨੂ ਬਿੱਲੀ ਬਿੱਲੀ ਅੱਖ ਨੀ (ਅੱਖ ਨੀ)
ਤੇਰੀ ਅੱਖ ਤੋ ਮੈਂ ਵਾਰਾ ਸਵਾ ਲੱਖ ਨੀ (ਲੱਖ ਨੀ)
ਜੇ ਤੂ Shopping ਆਂ ਦੀ ਬਾਲੀ ਏ ਸ਼ੌਕੀਨ ਨੀ (ਸ਼ੌਕੀਨ ਨੀ)
ਆ ਲੈ Check Book ਮਿਤ੍ਰਾ ਦੀ ਚੱਕ ਨੀ (ਚੱਕ ਨੀ)
ਤੇਰੇ ਨਾਲ ਨਾ ਕੋਈ ਫਬ੍ਨਾ ਸਾਡੇ ਜਿਹਾ ਨੀ ਲਬਨਾ
ਜੇ ਨਾ ਦਿਲ ਦਿੱਤਾ ਪਛਤਾਵੇ ਗੀ
ਸੱਚੀ ਉਸ ਗੱਬਰੂ ਦੀ life ਬਣ ਜਾਓ
ਨੀ ਤੂ ਦਿੱਲ ਜਿੱਸ ਗੱਬਰੂ ਨਾਲ ਲਾਵੇਂਗੀ
ਸੱਚੀ ਉਸ ਗੱਬਰੂ ਦੀ life ਬਣ ਜਾਓ
ਨੀ ਤੂ ਦਿੱਲ ਜਿੱਸ ਗੱਬਰੂ ਨਾਲ ਲਾਵੇਂਗੀ
ਲਾਵੇਂਗੀ ਲਾਵੇਂਗੀ
Hundal on the beat yeah
PREET HUNDAL
Royalty Network