Şarkı sözleri
ਹਾਂ ਹੱਥਾਂ ਵਿਚ ਹਾਥ ਵੇ
ਮੰਗੇਆ ਏ ਸਾਥ ਵੇ
ਹੱਥਾਂ ਵਿਚ ਹਾਥ ਵੇ
ਮੰਗੇਆ ਏ ਸਾਥ ਵੇ
ਵੱਜ ਪਇਆ ਨੇ ਸ਼ਿਹਿਨਾਇਆ ਹਾਏ
ਰਸਮਾ ਤੇ ਕ਼ਸਮਾ ਤੂ ਨਿਭਾਇਆ
ਲੱਖ ਲੱਖ ਵਧਾਈਆਂ ਵੇ
ਲੱਖ ਲੱਖ ਵਧਾਈਆਂ ਵੇ
ਹੋ ਮੇਰੀ ਜਿੰਦੜੀ ਬੰਧੀ ਹੈ ਤੇਰੇ ਨਾਲ
ਲੱਖ ਲੱਖ ਵਧਾਈਆਂ ਵੇ
ਲੱਖ ਲੱਖ ਵਧਾਈਆਂ ਵੇ
ਲੱਖ ਲੱਖ ਵਧਾਈਆਂ ਵੇ
ਹੋ ਮੇਰੀ ਜਿੰਦੜੀ ਬੰਧੀ ਹੈ ਤੇਰੇ ਨਾਲ
ਲੱਖ ਲੱਖ ਵਧਾਈਆਂ ਵੇ
ਮਿਹਦੀ ਕਾ ਰੰਗ ਚੜਾ ਹੈ, ਕਿੰਨਾ ਗੇਹਰਾ
ਓ ਚੰਨ ਵਰਗਾ ਚਮਕੇ, ਦੁਲਹਨ ਕਾ ਚਿਹਰਾ
ਕਿੰਨੇ ਦਿਨਾ ਬਾਦ ਏ
ਆਯੀ ਏਹੋ ਰਾਤ ਵੇ
ਫੂਲਾਂ ਨਾਲ ਸਜੀ ਹੈ ਮੇਰੇ
ਰਾਂਝੇ ਕਿ ਬਰਾਤ ਵੇ
ਵੱਜ ਪਈਆ ਨੇ ਸ਼ਿਹਿਨਾਈਆਂ, ਹਾਏ
ਰਸਮਾ ਤੇ ਕ਼ਸਮਾ ਤੂ ਨਿਭਾਈਆਂ
ਲੱਖ ਲੱਖ ਵਧਾਈਆਂ ਵੇ
ਲੱਖ ਲੱਖ ਵਧਾਈਆਂ ਵੇ
ਹੋ ਮੇਰੀ ਜਿੰਦਡੀ ਬੰਧੀ ਹੈ ਤੇਰੇ ਨਾਲ
ਲੱਖ ਲੱਖ ਵਧਾਈਆਂ ਵੇ
ਲੱਖ ਲੱਖ ਵਧਾਈਆਂ ਵੇ
ਲੱਖ ਲੱਖ ਵਧਾਈਆਂ ਵੇ
ਹੋ ਮੇਰੀ ਜਿੰਦਡੀ ਬੰਧੀ ਹੈ ਤੇਰੇ ਨਾਲ
ਲੱਖ ਲੱਖ ਵਧਾਈਆਂ ਵੇ
ਆ ਰਾ ਰਾ ਰੇ ਨਾ ਨਾ
ਖੁਸ਼ੀ ਖੁਸ਼ੀ ਵਿਦਾ ਕਰਦੇ ਵੇ ਬਾਬੁਲਾ ਬਾਬੁਲਾ ਵੇ ਬਾਬੁਲਾ ਵੇ
ਦੇਦੇ ਦੁਆਵਾਂ ਮੈਨੂ ਕੇ ਅੱਜ ਰੱਲ ਕੇ ਖੈਰਾਂ ਮਨਾਈਆਂ
ਲੱਖ ਲੱਖ ਵਧਾਈਆਂ ਵੇ
ਲੱਖ ਲੱਖ ਵਧਾਈਆਂ ਵੇ
ਹੋ ਮੇਰੀ ਜਿੰਦੜੀ ਬੰਧੀ ਹੈ ਤੇਰੇ ਨਾਲ
ਲੱਖ ਲੱਖ ਵਧਾਈਆਂ ਵੇ
Shradha Pandit
Sony/ATV Music Publishing LLC, Warner Music India Private Limited