Слова пісні
ਜਿਵੇਈਂ ਸੁੰਨੀ ਕਿੱਸੇ ਬਾਤ ਨੂ, ਹੁੰਗਾਰਾ ਮਿੱਲ ਜੇ,
ਜਿਵੇਈਂ ਟੂਟੀ ਹੋਈ ਪਿੰਗ ਨੂ, ਹੁੱਲਾੜਾ ਮਿੱਲ ਜੇ..
ਜਿਵੇਈਂ ਸੁੰਨੀ ਕਿੱਸੇ ਬਾਤ ਨੂ, ਹੁੰਗਾਰਾ ਮਿੱਲ ਜੇ
ਜਿਵੇਈਂ ਟੂਟੀ ਹੋਈ ਪਿੰਗ ਨੂ, ਹੁੱਲਾੜਾ ਮਿੱਲ ਜੇ
ਮੈਂ ਫਿਰ ਤੋਂ ਜਿਯੂਨੀ ਹੋ ਗਈ ਆ, ਏਕ ਵਾਰੀ ਮਰ ਕੇ
ਵੋ ਮੈਨੂ ਜ਼ਿੰਦਗੀ, ਜ਼ਿੰਦਗੀ ਲਗਦੀ ਹੈ, ਏਕ ਤੇਰੇ ਕਰਕੇ,
ਮੈਨੂ ਜ਼ਿੰਦਗੀ, ਜ਼ਿੰਦਗੀ ਲਗਦੀ ਹੈ,
ਏਕ ਤੇਰੇ ਕਰਕੇ, ਏਕ ਤੇਰੇ ਕਰਕੇ, ਏਕ ਤੇਰੇ ਕਰਕੇ
ਵੋ ਮੈਨੂ ਡੁਬਦੀ ਨੂ ਸੋਹਣੇਯਾ, ਬਚਾ ਲਿਆ
ਲੇ ਓਏ ਸਚ ਤੂ ਖੁਦਾ ਬੰਨਕੇ, ਹਾਏ ਖੁਦਾ ਬੰਨਕੇ,
ਮੈਨੂ ਮੰਜ਼ਿਲਾ ਤੇ ਆਪ ਹੀ ਦਿਖਾਏ ਰਾਸ਼ਤੇ,
ਨਿਗਾਹ ਬੰਨਕੇ ਹਾਏ ਨਿਗਾਹ ਬੰਨਕੇ
ਅੱਖਿਆ ਤੋਂ ਕਦੇ ਮੈਨੂ ਦੂਰ ਨਾ ਕਰੀ,
ਕੱਚ ਜੇ ਸਪਨੇ ਕਿੱਤੇ ਚੂਰ ਨਾ ਕਰੀ,
ਰਖ ਲੇ ਮੈਨੂ ਸੋਹਣੇਯਾ, ਬਾਹਾਂ ਵਿਚ ਭਰ ਕੇ
ਵੋ ਮੈਨੂ ਜ਼ਿੰਦਗੀ, ਜ਼ਿੰਦਗੀ ਲਗਦੀ ਹੈ, ਏਕ ਤੇਰੇ ਕਰਕੇ,
ਮੈਨੂ ਜ਼ਿੰਦਗੀ, ਜ਼ਿੰਦਗੀ ਲਗਦੀ ਹੈ,
ਏਕ ਤੇਰੇ ਕਰਕੇ, ਏਕ ਤੇਰੇ ਕਰਕੇ, ਏਕ ਤੇਰੇ ਕਰਕੇ..
ਹੋ ਨਦੀ ਪ੍ਯਾਰ ਵਾਲ ਮੀਠਿਯਾ, ਤੂ ਡੁੱਕ ਲਯੀ ਵੇ,
ਹਾਂ ਡਕ ਲਯੀ ਵੇ.. ਵੇ ਮੈਂ ਚੰਦਨ ਦੀ ਮਿਹਕ,
ਜਿਹੀ ਹਾਨਿਯਾ ਦਿਲ ਵਿਚ ਰਖ ਲਯੀ ਵੇ,
ਹਾਂ ਰਖ ਲਯੀ ਵੇ ਤੇਰੀ ਲਯੀ ਛ੍ਡ ਡੂਨ,
ਜੱਗ ਸਾਰਾ ਮੈਂ ਚੰਨਾਂ , ਚਾਹੀਦਾ ਬਸ ਤੇਰਾ,
ਏਕ ਸਹਾਰਾ ਵੇ ਚੰਨਾ
ਤੈਨੂ ਜੀਤ ਲੇਯਾ ਸਜਨਾ ਵੇ, ਸਬਕੂਚ ਹਰ ਕੇ..
ਵੋ ਮੈਨੂ ਜ਼ਿੰਦਗੀ, ਜ਼ਿੰਦਗੀ ਲਗਦੀ ਹੈ, ਏਕ ਤੇਰੇ ਕਰਕੇ,
ਮੈਨੂ ਜ਼ਿੰਦਗੀ, ਜ਼ਿੰਦਗੀ ਲਗਦੀ ਹੈ,
ਏਕ ਤੇਰੇ ਕਰਕੇ, ਏਕ ਤੇਰੇ ਕਰਕੇ, ਏਕ ਤੇਰੇ ਕਰਕੇ..
Happy Raikoti
Raleigh Music Publishing LLC