B & W
Sidhu Moose Wala
| Length : 04:05
Writer: Sidhu Moose Wala
Composer: Sidhu Moose Wala
Lyrics
Yo, Black & White Shade Sidhu Moose Wala MooseTape Ae Yo, The Kidd! ਨਾ street code ਮਾਫੀਆ ਦੇ ਢੰਗ ਚੰਗੇ ਹੁੰਦੇ ਨੇ ਜਗਾਹ ਤੇ ਹਿਸਾਬ ਨਾਲ ਰੰਗ ਚੰਗੇ ਹੁੰਦੇ ਓ G-hood ਬੰਦੇ ਨਾ stand ਚੰਗੇ ਕਰਦੇ ਵਿਚ ਏ spunk ਤੇ ਮਲੰਗ ਚੰਗੇ ਹੁੰਦੇ ਓ ਹਰ ਤਾਂ ਤੇ ਮਸਲੇ ਏ ਡਿੱਗਿਆ ਚ ਅਸਲੇ ਏ Nipsi ਦੇ ਕਿਹਨ ਵਾਂਗੂ Middle ਆ ਚ ਰੈਕ ਨੇ ਪਿੰਡ ਵਿਚ white ਮੁੰਡੇ Canada black ਨੇ ਦੋਹਾਂ ਪੈਸੇ ਠੁੱਕ ਏ ਤੇ ਜੇਬਾਂ ਚ stack ਨੇ ਪਿੰਡ ਵਿਚ white ਮੁੰਡੇ Canada black ਨੇ ਦੋਹਾਂ ਪੈਸੇ ਠੁੱਕ ਏ ਤੇ ਜੇਬਾਂ ਚ stack ਨੇ ਐਥੇ LC ਆਏ ਚਿੱਟੀ ਓਥੇ ਕਾਲੀ G -Wag ਨੀ ਗੱਲ ਵਿਚ ਓਹੀ Burberry ਆਲਾ ਬਾਗ ਨੀ ਹੁੰਨ ਤਕ ਹਰ ਪੈਸੇ ਝੰਡੀ ਰਹੀ ਜੱਟਾ ਦੀ Undefeated ਦਾ ਸਿਰ ਤੇ ਆ tag ਨੀ ਓ ਰੂਟ ਪੈਂਦਾ ਸਡ਼ਕਾਂ ਤੇ ਵਿਸੇ ਲੌਂਦੇ ਨਰਕਾਂ ਦੇ ਤਰਸ ਕਿਸੇ ਤੇ ਨਾਹੀਓ ਜਮਾ ਖਲਨਾਯਕ ਨੇ ਪਿੰਡ ਵਿਚ white ਮੁੰਡੇ Canada black ਨੇ ਦੋਹਾਂ ਪੈਸੇ ਠੁੱਕ ਏ ਤੇ ਜੇਬਾਂ ਚ stack ਨੇ ਪਿੰਡ ਵਿਚ white ਮੁੰਡੇ ਪਿੰਡ ਵਿਚ white ਮੁੰਡੇ ਪਿੰਡ ਵਿਚ white ਮੁੰਡੇ ਐਥੇ ਕੁਰਤੇ ਪਜਾਮੇ ਚਿੱਟੇ ਓਥੇ ਕਾਲੇ ਸੂਟ ਨੇ Lifestyle ਸੱਦਾ ਚੌਂਦੇ ਕਯੀ ਜੁਟੇ ਨੇ ਕਯੀ ਸਾਡੇ ਜਿਹੇ ਬੈਠੇ house arrest ਆ ਤੇ ਕਯੀ ਸਾਡੇ ਜੇ ਆ ਔਂਦੇ order to shoot ਨੇ ਪੈਸਾ ਨੋ cap ਹੈ ਨੀ ਔਖੀ gang life ਹੈ ਨੀ ਇੰਨਾ ਨੂ ਕਿ ਪਤਾ ਸਾਲਾਂ ਕਲ ਦੇ ਜਾਵਕ ਨੇ ਪਿੰਡ ਵਿਚ white ਮੁੰਡੇ Canada black ਨੇ ਦੋਹਾਂ ਪੈਸੇ ਠੁੱਕ ਏ ਤੇ ਜੇਬਾਂ ਚ stack ਨੇ ਪਿੰਡ ਵਿਚ white ਮੁੰਡੇ ਪਿੰਡ ਵਿਚ white ਮੁੰਡੇ ਪਿੰਡ ਵਿਚ white ਮੁੰਡੇ ਓ ਬੰਦੇ ਯਾ ਭਰੋਸਾ ਜਿਹਦੇ weapon ਆਲੀ choose ਏ ਐਥੇ 45 ਦਾ ਤੇ ਓਥੇ ਹੁੰਦੀ ਊਜ਼ੀ ਏ ਬਚੇ shot ਜਿਹਦੇ survive ਨਹੀਓ ਕਰਦੇ ਨੀ ਰਬ ਵੱਲੋਂ ਹੀ ਵਧੀ ਹੋਈ ਗੱਲ ਓ ਦੂਜੀ ਏ Extended mag ਬਿੱਲੋ ਪੌਂਦੇ body bag ਬਿੱਲੋ ਸੁੱਕੇ ਨਹੀਓ ਜਾਂਦੇ ਜਦੋਂ ਕਰਦੇ ਖਦਕ ਨੀ ਪਿੰਡ ਵਿਚ white ਮੁੰਡੇ Canada black ਨੇ ਦੋਹਾਂ ਪੈਸੇ ਠੁੱਕ ਏ ਤੇ ਜੇਬਾਂ ਚ stack ਨੇ ਪਿੰਡ ਵਿਚ white ਮੁੰਡੇ ਪਿੰਡ ਵਿਚ white ਮੁੰਡੇ ਪਿੰਡ ਵਿਚ white ਮੁੰਡੇ ਓ ਮਰਦੇ ਆ ਸਾਰੇ ਐਥੇ ਸਾਰੇ ਹੀ ਜੇਓਂਦੇ ਨੇ ਮਰ੍ਦ ਡਿਲੇਰ ਲੇਖ ਵਖਰੇ ਲਿਖੌਂਡ ਨੇ Black & white life ਗੱਲ ਅੱਜ ਕਲ ਦੀ ਨਾ ਅੱਸੀ ਤੋਂ ਹੀ Surrey ਚ ਭਡ਼ਕੇ ਪੈਂਦੇ ਔਂਦੇ ਨੇ ਲਿਖਦਾ ਏ ਸਚ ਬਿੱਲੋ Moose Wala ਜੱਟ ਬਿੱਲੋ ਡੱਬ ਵਿਚ ਟੂਲ ਵੀ ਨੇ ਹੱਥਾਂ ਚ ਜੇ mag ਨੇ ਪਿੰਡ ਵਿਚ white ਮੁੰਡੇ Canada black ਨੇ ਦੋਹਾਂ ਪੈਸੇ ਠੁੱਕ ਏ ਤੇ ਜੇਬਾਂ ਚ stack ਨੇ ਪਿੰਡ ਵਿਚ white ਮੁੰਡੇ ਪਿੰਡ ਵਿਚ white ਮੁੰਡੇ ਪਿੰਡ ਵਿਚ white ਮੁੰਡੇ ਇਸ ਵਿਚ ਵੀ ਕੋਈ ਸ਼ੱਕ ਨਹੀਂ ਕੀ ਪੰਜਾਬੀਆਂ ਨੇ Canada ਵਿਚ ਆ ਕੇ ਆਨ ਤਕ ਮੇਹਨਤ ਸਦਕਾ ਬੁਲੰਦੀਆਂ ਨੂੰ ਛੂਇਆ ਹੈ ਪਰ ਅਸੀਂ gang ਅਤੇ ਵਿਦਿਆ ਵਿਚ ਪਿੱਛੇ ਨਹੀਂ ਰਹੇ ਰੋਲਮਾਲ ਲੈਣ ਵਿਚ ਚਲ ਰਹੀ ਮਜੂਦਾ Gang ਵਾਰ ਹੁਣ ਗਰੇਵਾਲ ਕੰਗ ਧਾਲੀਵਾਲ ਸਿੱਧੂਆਂ ਤੇ ਸੰਧੂਆਂ ਚ ਚਲ ਰਹੀ ਹੈ
Shubhdeep Singh Sidhu
Universal Music Publishing Group
This track is on the following album:
Moosetape
Sidhu Moose Wala