Ek Meri Akh Kashni
Surinder Kaur
| Length : 03:26
Composer: Shiv Kumar Batalvi
Lyrics
ਨੀ ਏਕ ਮੇਰੀ ਅੱਖ ਕਾਸ਼ਨੀ ਨੀ ਏਕ ਮੇਰੀ ਅੱਖ ਕਾਸ਼ਨੀ ਦੂਜਾ ਰਾਤ ਡੇਯੋ ਨੀਂਦ ਰੇ ਨੇ ਮਾਰਿਯਾ ਸ਼ੀਸ਼ੇ 'ਚ ਤਰੇਰ ਪੈ ਗਈ ਵਾਲ ਵਾਨਦੀ ਨੇ ਧਿਆਨ ਜਦੋਂ ਮਾਰਿਯਾ ਨੀ ਏਕ ਮੇਰੀ ਅੱਖ ਕਾਸ਼ਨੀ ਇਕ ਮੇਰੀ ਸੱਸ ਨੀ ਬੁਰੀ ਭੇੜੀ ਰੋਈ ਦੇ ਕਿੱਕੜ ਤੋ ਕਾਲੀ ਗੱਲੇ ਕਥੇ ਵੀਰ ਭੁਨ੍ਨ੍ਦਿ ਨਿਤ ਦੇਵੇ ਮੇਰੇ ਮਾਪੇਆ ਨੂ ਗਾਲੀ ਨੀ ਕਿਹ੍ੜਾ ਓਸ ਚੰਦਰੀ ਦਾ ਨੀ ਕਿਹ੍ੜਾ ਓਸ ਚੰਦਰੀ ਦਾ ਨੀ ਮੈਂ ਲਾਚਿਆ ਦਾ ਬਾਗ ਉਜਾਡੇਯਾ ਨੀ ਏਕ ਮੇਰੀ ਅੱਖ ਕਾਸ਼ਨੀ ਦੂਜਾ ਰਾਤ ਡੇਯੋ ਨੀਂਦ ਰੇ ਨੇ ਮਾਰਿਯਾ ਏਕ ਮੇਰੀ ਅੱਖ ਕਾਸ਼ਨੀ ਦੂਜਾ ਮੇਰਾ ਦੇਓਰ ਨਿਕ੍ਡਾ ਦੂਜਾ ਮੇਰਾ ਦੇਓਰ ਨਿਕ੍ਡਾ ਭੈਡਾ ਗੋਰਿਯਾ ਰੰਣਾ ਦਾ ਸ਼ੌਂਕੀ.. ਢੂਕ ਢੂਕ ਨੇਡੇ ਬੈਠਦਾ ਰਖ ਸਾਹਮਣੇ ਰੰਗੀਨੀ ਚੌਂਕੀ.. ਨੀ ਏਸੇ ਗੱਲ ਤੋ ਡਰਦੀ... ਨੀ ਏਸੀ ਗੱਲ ਤੋ ਡਰਦੀ ਅਜੇ ਤੀਕ ਵੀ ਨਾ ਘੁੰਡ ਨੂ ਉਤਾਰੇਯਾ ਨੀ ਏਕ ਮੇਰੀ ਅੱਖ ਕਾਸ਼ਨੀ ਦੂਜਾ ਰਾਤ ਡੇਯੋ ਨੀਂਦ ਰੇ ਨੇ ਮਾਰਿਯਾ ਏਕ ਮੇਰੀ ਅੱਖ ਕਾਸ਼ਨੀ ਤੀਜਾ ਮੇਰਾ ਕੰਠ ਨੀ ਜੀਵੇ ਤੀਜਾ ਮੇਰਾ ਕਨ੍ਥ ਨੀ ਜੀਵੇ ਰਾਤ ਚਾਂਦਨੀ ਤਿਹ ਦੂਧ ਦਾ ਕਟੋਰਾ ਫਿੱਕਦੇ ਸੰਧੂਰੀ ਰੰਗ ਦਾ ਓਹਦੇ ਨੈਨਾ ਚ ਗੁਲਾਬੀ ਡੋਰਾ... ਨੀ ਇਕੋ ਗਲ ਮਾਡੀ ਓਸਦੀ... ਨੀ ਇਕੋ ਗਲ ਮਾਡੀ ਓਸਦੀ... ਲਾਯੀ ਲੱਗ ਨੂ ਹੈ ਮਾ ਨੇ ਵਿਗਾਡੇਯਾ ਨੀ ਏਕ ਮੇਰੀ ਅੱਖ ਕਾਸ਼ਨੀ ਦੂਜਾ ਰਾਤ ਡੇਯੋ ਨੀਂਦ ਰੇ ਨੇ ਮਾਰਿਯਾ ਸ਼ੀਸ਼ੇ 'ਚ ਤਰੇਰ ਪੈ ਗਈ ਵਾਲ ਵਾਨਦੀ ਨੇ ਧਿਆਨ ਜਦੋਂ ਮਾਰਿਯਾ ਨੀ ਏਕ ਮੇਰੀ ਅੱਖ ਕਾਸ਼ਨੀ
K.PANNA LAL, SHIV KUMAR BATALVI
Royalty Network
This track is on the 10 following albums:
Best Of
Asa Singh Mastana & Surinder Kaur
Arhi Ve Arhi
Surinder Kaur
Ek Kudi Jida Naa Mohabbat… 'Shiv Kumar Batalvi'
Surinder Kaur
Maariyan Heer Cheekan
Doli Charhdeyan
50 Glorious Years Of Punjabi Music - Vol 2
Surinder Kaur
Ik Meri Akh Kashni
Surinder Kaur
Best Of
Surinder Kaur & Parkash Kaur
Lathe Di Chadar
Surinder Kaur & Prakash Kaur
Ik Meri Akh Kashni
Asa Singh Mastana, Surinder Kaur, Hazara Singh Ramta
Surinder Kaur Sings For Shiv Kumar Batalvi
Surinder Kaur