Jazbaat
Zedano
Jashan
| Length : 03:45
Composer: Suraj Kavya Das
Lyrics
Cheetah ਪਿਹਲੇ ਦਿਨ ਆ ਗਯਾ ਪਸੰਦ ਜੱਟੀ ਨੂ ਤੂ ਦੂਜੇ ਦਿਨ ਅੱਖਿਆ ਚ jail ਹੋ ਗਯਾ ਤੀਜੇ ਦਿਨ ਪਤਾ ਸੀ detail ਕਰ ਲਯੀ ਚੌਥੇ ਦਿਨ ਤੇਰੇ ਨਾਲ ਮੇਲ ਹੋ ਗਯਾ ਤੇਰੇ ਚ ਗਵਾਚੇ ਮੇਰੇ ਦਿਨ ਰਾਤ ਵੇ ਤੇਰੇ ਚ ਗਵਾਚੇ ਮੇਰੇ ਦਿਨ ਰਾਤ ਵੇ ਖੌਰੇ ਕਿ ਪੀਲਾ ਗਯਾ ਤੂ ਮੈਨੂ ਘੋਲ ਕੇ ਹੋ ਜੱਟਾ ਆਪ ਵੀ ਸਮਝ ਜਜ਼ਬਾਤ ਜੱਟੀ ਦੇ ਕਿਹੜੀ ਕਿਹੜੀ ਗੱਲ ਤੈਨੂ ਦੱਸਾ ਬੋਲ ਕੇ ਆਪ ਵੀ ਸਮਝ ਜਜ਼ਬਾਤ ਜੱਟੀ ਦੇ ਕਿਹੜੀ ਕਿਹੜੀ ਗੱਲ ਤੈਨੂ ਦੱਸਾ ਬੋਲ ਕੇ ਹੁੰਦਾ ਏ ਪ੍ਯਾਰ ਬਡਾ ਨਾਜ਼ੁਕ ਜਿਹਾ ਸ਼ਮ੍ਭਾਲ ਕੇ ਕਰਨਾ treat ਚਾਹੀਦਾ ਮੰਨੇਯਾ ਪ੍ਯਾਰ ਚ position ਨੀ ਹੁੰਦੀ ਪਰ ਤੇਰੇ ਜਿਹਾ ਵੀ ਨੀ ਕੋਯੀ weak ਚਾਹੀਦਾ ਹੁੰਦਾ ਏ ਪ੍ਯਾਰ ਬਡਾ ਨਾਜ਼ੁਕ ਜਿਹਾ ਸ਼ਮ੍ਭਾਲ ਕੇ ਕਰਨਾ treat ਚਾਹੀਦਾ ਮੰਨੇਯਾ ਪ੍ਯਾਰ ਚ position ਨੀ ਹੁੰਦੀ ਪਰ ਤੇਰੇ ਜਿਹਾ ਵੀ ਨੀ ਕੋਯੀ weak ਚਾਹੀਦਾ ਐਨਾ ਵੀ ਨਾ ਰਿਹਾ ਕਰ shy ਬਣ ਕੇ ਐਨਾ ਵੀ ਨਾ ਰਿਹਾ ਕਰ shy ਬਣ ਕੇ ਦਿਲ ਵਾਲੀ ਗੱਲ ਅੱਗੇ ਰਖ ਖੋਲ ਕੇ ਹੋ ਜੱਟਾ ਆਪ ਵੀ ਸਮਝ ਜਜ਼ਬਾਤ ਜੱਟੀ ਦੇ ਕਿਹੜੀ ਕਿਹੜੀ ਗੱਲ ਤੈਨੂ ਦੱਸਾ ਬੋਲ ਕੇ ਆਪ ਵੀ ਸਮਝ ਜਜ਼ਬਾਤ ਜੱਟੀ ਦੇ ਕਿਹੜੀ ਕਿਹੜੀ ਗੱਲ ਤੈਨੂ ਦੱਸਾ ਬੋਲ ਕੇ ਜਾਨ ਕੇ ਤੂ ਜਿਹਦਾ ਅਣਜਾਨ ਬਣਦਾ ਏ Face ਉੱਤੇ ਕਰ ਤੇਰੇ show ਜਾਂਦਾ ਆ ਸੋਚ ਕੇ ਤਾਂ ਕੋਯੀ ਨਈ ਪ੍ਯਾਰ ਕਰਦਾ ਏ ਚੀਜ਼ ਹੀ ਹੈ ਐਸੀ ਆਪੇ ਹੋ ਜਾਂਦਾ ਆ ਜਾਨ ਕੇ ਤੂ ਜਿਹਦਾ ਅਣਜਾਨ ਬਣਦਾ ਏ Face ਉੱਤੇ ਕਰ ਤੇਰੇ show ਜਾਂਦਾ ਆ ਸੋਚ ਕੇ ਤਾਂ ਕੋਯੀ ਨਈ ਪ੍ਯਾਰ ਕਰਦਾ ਏ ਚੀਜ਼ ਹੀ ਹੈ ਐਸੀ ਆਪੇ ਹੋ ਜਾਂਦਾ ਆ ਰਖਦੇ ਉਦਾਰ ਸੀਧਾ ਗੁੱਸਾ ਨੱਕ ਤੇ ਰਖਦੇ ਉਦਾਰ ਸੀਧਾ ਗੁੱਸਾ ਨੱਕ ਤੇ ਮੇਰੇ ਲਯੀ ਵੀ ਦੇਖ ਲੇ ਪ੍ਯਾਰ ਡੋਲ ਕੇ ਹੋ ਜੱਟਾ ਆਪ ਵੀ ਸਮਝ ਜਜ਼ਬਾਤ ਜੱਟੀ ਦੇ ਕਿਹੜੀ ਕਿਹੜੀ ਗੱਲ ਤੈਨੂ ਦੱਸਾ ਬੋਲ ਕੇ ਆਪ ਵੀ ਸਮਝ ਜਜ਼ਬਾਤ ਜੱਟੀ ਦੇ ਕਿਹੜੀ ਕਿਹੜੀ ਗੱਲ ਤੈਨੂ ਦੱਸਾ ਬੋਲ ਕੇ
Udaar
Royalty Network
This track is on the following album:
Jazbaat
Zedano