Lyrics
ਕਦੇ ਆਵੇ ਕਦੇ ਜਾਵੇ
ਮੇਰੇ ਸੁਪਨੇ ਚ ਗੇੜੇ ਲਾਵੇ
ਕਦੇ ਆਵੇ ਕਦੇ ਜਾਵੇ
ਮੇਰੇ ਸੁਪਨੇ ਚ ਗੇੜੇ ਲਾਵੇ
ਸਾਰੀ ਸਾਰੀ ਰਾਤ
ਤੇਰੇ ਖ੍ਯਾਲਾ ਵਿਚ ਖੋਯਾ ਰਵਾ
ਕਰਦਾ ਹਾਂ ਕੁਜ ਹੋ ਜਾਂਦਾ
ਹੋਰ ਦੱਸ ਕਿ ਕਰਾ
ਤਰਸਾ ਤੇਰੀ ਡੀਡ ਨੂ
ਤੂ ਸਚਮੁਚ ਸਾਹਮਣੇ ਆ ਜਾਵੇ
ਕਦੇ ਆਵੇ ਕਦੇ ਜਾਵੇ
ਮੇਰੇ ਸੁਪਨੇ ਚ ਗੇੜੇ ਲਾਵੇ
ਮੰਗਾ ਮੁਰਦਾ ਮੈਂ ਰਬ ਕੋਲੋ ਤੇਰੀ ਲਯੀ
ਕੁੱਜ ਈਡਾ ਹੋ ਜਾਵੇ
ਤੂ ਵੀ ਸੋਚੇ ਮੇਰੇ ਲਯੀ
ਬਣ ਰਾਜਾ ਤੈਨੂ ਲੇ ਜਾ
ਤੂ ਵੀ ਰਾਣੀ ਮੇਰੀ ਕਹਾਵੇ
ਕਦੇ ਆਵੇ ਕਦੇ ਜਾਵੇ
ਮੇਰੇ ਸੁਪਨੇ ਚ ਗੇੜੇ ਲਾਵੇ
ਕਿਵੇ ਮੈਂ ਤੇਨੁ ਦੱਸਣ ਯਾਰਾ
ਦਿਲ ਦਿਯਨ ਗੱਲਾਂ ਮੈਂ
ਡਰਦਾ ਹਾਂ ਸੋਚ ਕਿੱਤੇ
ਰਿਹ ਨਾ ਜਾਵਾ ਕੱਲਾ ਮੈਂ
ਤੂ ਹੋ ਜਾ ਬਸ ਮੇਰੀ
ਭਾਵੇ ਜੱਗ ਸਾਰਾ ਰੂਸ ਜਾਵੇ
ਕਦੇ ਆਵੇ ਕਦੇ ਜਾਵੇ
ਮੇਰੇ ਸੁਪਨੇ ਚ ਗੇੜੇ ਲਾਵੇ
ਫੁੱਲਾਂ ਜਿਹਾ ਖਿਡ ਯਾ ਮੁਖ ਤੇਰਾ
ਅਖਾਂ ਮੂਹਰੇ ਔਂਦਾ ਏ
ਕਿਵੇ ਦੱਸਾ ਤੈਨੂ ਜਿੰਦੇ
‘ਅਖਿਲ’ ਕਿੰਨਾ ਚੌਂਦਾ ਏ
ਮੇਰੀ ਹੋ ਜਾ ਇਕ ਵਾਰੀ
ਮੇਰੇ ਸੁੱਤੇ ਭਾਗ ਜਗਾ ਜਾਵੇ
ਕਦੇ ਆਵੇ ਕਦੇ ਜਾਵੇ
ਮੇਰੇ ਸੁਪਨੇ ਚ ਗੇੜੇ ਲਾਵੇ
AKHIL, DJ STORM
Royalty Network