These Days (feat. Bohemia)
Sidhu Moose Wala
| Length : 03:29
Writer: Sidhu Moose Wala, Bohemia
Composer: Sidhu Moose Wala
Lyrics
Sidhu Moose Wala ਇਹ ਨਾਮ ਪਹਿਚਾਣ ਦਾ ਮੋਹਤਾਜ ਨਹੀਂ ਆ ਇਹ ਨਾਮ ਪੰਜਾਬੀ music industry ਚ ਅੱਜ ਦੀ date ਚ ਜ ਕਹਿਆ ਜਾਵੇ No 1 ਤੇ ਆ ਇਹਦੇ ਤੋਂ ਕੋਈ ਗ਼ਲਤੀ ਨਹੀਂ ਏ Ae Yo The Kidd! ਓ ਪਿੱਛੇ ਪਿੱਛੇ ਤੁਰਦੀ ਆ fame ਅੱਜ ਕੱਲ ਆਉਂਦਾ ਐ star ਆਂ ਵਿਚ name ਅੱਜ ਕੱਲ ਤੇਰੇ ਕਰਕੇ ਗਾਣੇ ਸਾਡੇ ਨੀ ਚੱਲਦੇ ਲੰਡੂ ਲਾਉਂਦੇ ਮੇਰੇ ਤੇ blame ਅੱਜ ਕੱਲ ਓ ਪਿੱਛੇ ਪਿੱਛੇ ਤੁਰਦੀ ਆ fame ਅੱਜ ਕੱਲ ਆਉਂਦਾ ਐ star ਆਂ ਵਿਚ name ਅੱਜ ਕੱਲ ਤੇਰੇ ਕਰਕੇ ਗਾਣੇ ਸਾਡੇ ਨੀ ਚੱਲਦੇ ਲੰਡੂ ਲਾਉਂਦੇ ਮੇਰੇ ਤੇ blame ਅੱਜ ਕੱਲ ਓ ਬਦਲਿਆ ਸਿੱਧੂ ਦਾ style ਅੱਜ ਕੱਲ 24 ਘੰਟੇ ਵੱਜਦਾ mobile ਅੱਜ ਕੱਲ ਚੜ੍ਹਾਈ ਲਈ ਓ ਮੇਰਾ reply ਮੰਗਦੇ ਛੱਡਾ ਦੇਕੇ ਛੋਟੀ ਜੀ smile ਅੱਜ ਕੱਲ ਅੱਜ ਕੱਲ , ਅੱਜ ਕੱਲ ਓ Note ਮੇਰੀ ਕੱਲੀ ਕੱਲੀ move ਅੱਜ ਕੱਲ Wrong ਮੈਨੂੰ ਕਰਦੇ prove ਅੱਜ ਕੱਲ ਨਾਮ ਮੇਰਾ ਲੈਕੇ view count high ਕਰਦੀ ਹੋ ਮੇਰੇ ਸਿਰੋਂ ਚੱਲੇ YouTube ਅੱਜ ਕੱਲ ਅੱਜ ਕੱਲ , ਅੱਜ ਕੱਲ , ਅੱਜ ਕੱਲ ਹਾ ਹਾ ਹਾ ਹਾ ਹਾ ਸੁਣਿਆ big boss ਬਣਨ ਮੁੰਡੇ ਅੱਜ ਕੱਲ Lil Wayne, rick ross ਬਣਨ ਮੁੰਡੇ ਅੱਜ ਕੱਲ ਆਪਣੇ ਵੱਲੋਂ ਠੀਕ ਕਰਨ ਜਦੋਂ Beep Badhan ਮੇਰਾ ਬਚਪਨਾ repeat ਕਰਨ ਜਿਵੇਂ cheat ਕਰਨ ਮੁੰਡੇ style ਮੇਰਾ steal ਕਰਨ ਜਦੋਂ deal ਕਰਾਂ ਕਿਵੇਂ ਤਰਸ ਕਰਾਂ ਮੈਂ ਪਹਿਲਾਂ ਨੋਟ ਗਿਣਾ ਫਿਰ Verse ਕਰਾਂ ਤੂੰ ਸ਼ੋਰ ਕਰੇ ਤੇਰੇ ਕੱਖ ਨੀ ਚੇਤੇ ਵੇ ਮੇਰੇ rap ਦੇਸੀ Hip-Hop ਦੇ Alif Bebe ਤੇ ਨਾਲੇ ਅਸਰ ਮੇਰਾ ਜਿਵੇੰ ਅਸਾਦੁੱਲਾਹ ਸਾਰੇ ਮੇਰੇ ਨਾਲ ਜੁੜੇ ਮੈਂ ਜੁਦਾ ਜੁਦਾ ਜਿਵੇਂ rap God ਕਹਿਣਾ ਖੁਦਾ ਖੁਦਾ ਸਾਰੇ ਰੱਬ ਨੂੰ ਮੰਨਣ ਐ ਮੇਰੀ ਦੁਵਾ ਸਾਰੇ ਰੱਬ ਨੂੰ ਮੰਨਣ ਐ ਮੇਰੀ ਦੁਵਾ ਨਾਲੇ ਮੇਰੀ ਦੁਆ ਸਾਰੇ ਦੁਆ ਕਰਨ ਸਮਝਦਾਰ ਜਿਹੜੇ ਸਾਡੇ ਨਾਲ ਆਕੇ ਨਾਂ same beef ਕਰਨ ਸੁਲਾਹ ਕਰਨ ਮੈਂ ਮਸੀ ਗੌਲ ਦਾ IG ਪਿੰਡਾਂ ਚ ਮੈਂ ਬਾਈ ਜੀ Fan base ਜਿਵੇਂ First Fight ਕੀ ਗੁੰਡਾ ਕੀ IG Bohemia Sidhu Moose Wala When be at the club We don’t need ID ਓ ਗੱਬਰੂ ਦਾ ਚੱਲਦਾ ਐ peak ਅੱਜ ਕੱਲ Anti’ਆਂ ਦਾ vision ਆ weak ਅੱਜ ਕੱਲ ਚੜ੍ਹਾਈ ਮੇਰੀ ਓਵੇਂ maintain ਮਿੱਠੀਏ ਗੀਤ ਫੋਨ ਫੋਟੋ ਤਿੰਨੋ leak ਅੱਜ ਕੱਲ ਅੱਜ ਕੱਲ , ਅੱਜ ਕੱਲ Aaye ਟੇਢਾ ਚੱਲੇ ਜ਼ਿੰਦਗੀ ਦਾ phase ਅੱਜ ਕੱਲ ਮੇਰੀ ਲੱਗੇ ਆਪਣੇ ਨਾ race ਅੱਜ ਕੱਲ ਸਾਰੇ ਪਾਸੇ ਨਾਮ ਸਾਡਾ ਸੱਚ ਸੋਹਣੀਏ ਝੂਠੇ ਮੇਰੇ ਤੇ ਪਾਉਂਦੇ ਭਾਵੇਂ case ਅੱਜ ਕੱਲ ਹੋ ਪਿੱਠਾਂ ਉੱਤੇ ਬੋਲਦੇ ਆ ਬਹੁਤੇ ਅੱਜ ਕੱਲ ਸ਼ੇਰ ਕਈ ਬਣਦੇ ਆ ਖੁਦ ਅੱਜ ਕੱਲ Online ਸਾਰੇ ਸਾਲੇ ਵੈਰੀ ਬਣਦੇ ਓ ਮਿਲਣੇ ਤੇ ਦੇਣ ਸਮਝੌਤੇ ਅੱਜ ਕੱਲ ਅਨੋਖੀ ਮੁੰਡਾ ਚ ਛੱਡੀ ਜਾਵੇ ਛਾਪ ਅੱਜ ਕੱਲ ਪੁੰਨਾ ਨਾਲੋਂ ਦੂਣੇ ਕਰੇ ਪਾਪ ਅੱਜ ਕੱਲ ਕੱਲ ਜੀਹਨੂੰ ਸਾਰੇ ਸੀ ਜਵਾਕ ਦੱਸਦੇ ਸਾਰਿਆਂ ਦਾ ਬਣਿਆ ਓ ਬਾਪ ਅੱਜ ਕੱਲ ਓ ਓ ਕਰਾਂ ਵੱਡੇ ਗੀਤ ਤੇ ਪੁਵਾੜੇ ਅੱਜ ਕੱਲ Industry ਐ ਖਾਂਦੀ ਵਿੱਚੋਂ ਸਾੜ੍ਹੇ ਅੱਜ ਕੱਲ ਜੱਟ ਤੇਰਾ ਦਿਲ ਦਾ ਨੀ ਮਾੜਾ ਅੱਜ ਵੀਂ ਕੰਮ ਕਰੇ ਸਾਰੇ ਓਵੇ ਮਾੜੇ ਅੱਜ ਕੱਲ ਅੱਜ ਕੱਲ Fully home grown Internationally known Since we been an again These days!
Bohemia, Subhdeep Singh Sidhu
Songtrust Ave
This track is on the following album:
Moosetape
Sidhu Moose Wala