Dil De Kutte, Pt. 2
Sonu Nigam
Kumaar
| Length : 03:46
Writer: Kumaar, Rana Ranbir
Composer: Kumaar, Jaidev Kumar
Lyrics
ਨੈਣ ਲੜਾਏ ਨੈਨ ਲੜ ਕੇ ਨਹੀ ਆਏ ਓ ਨੈਣ ਲੜਾਏ ਨੈਨ ਲੜ ਕੇ ਨਹੀ ਆਏ ਮਾਰੀਆ ਟਰਾਈਆ ਉਤੋਂ ਥੱਕੇ ਬੜੇ ਖਾਏ ਨੈਣ ਲੜਾਏ ਨੈਨ ਲੜ ਕੇ ਨਹੀ ਆਏ ਮਾਰੀਆ ਟਰਾਈਆ ਉਤੋਂ ਥੱਕੇ ਬੜੇ ਖਾਏ ਇਸ਼੍ਕੇ ਦੀ ਚੇਨ ਟੁਟ ਗਈ ਦਿਲ ਦੇ ਕੁੱਤੇ ਫੈਲ ਹੋ ਗਈ ਇਸ਼੍ਕੇ ਦੀ ਚੇਨ ਟੁਟ ਗਈ ਦਿਲ ਦੇ ਕੁੱਤੇ ਫੈਲ ਹੋ ਗਈ Frustation high ਸਾਡੇ ਹਥ ਓ ਨਾ ਆਏ Frustation high ਸਾਡੇ ਹਥ ਓ ਨਾ ਆਏ ਹੋਰ ਕਿਸੀ ਨਾਲ ਓਹਦੇ ਮੇਲ ਹੋ ਗਏ ਇਸ਼੍ਕੇ ਦੀ ਚੇਨ ਟੁਟ ਗਈ ਦਿਲ ਦੇ ਕੁੱਤੇ ਫੈਲ ਹੋ ਗਏ ਇਸ਼੍ਕੇ ਦੀ ਚੇਨ ਟੁਟ ਗਈ ਦਿਲ ਦੇ ਕੁੱਤੇ ਫੈਲ ਹੋ ਗਏ ਇਸ਼੍ਕੇ ਦੀ ਚੇਨ ਟੁਟ ਗਈ ਸਾਡੇ ਦਿਲ ਦੇ ਕੁੱਤੇ ਫੈਲ ਹੋ ਗਏ ਓ ਓ ਓ ਕਲਚ ਪਲੇਟਾਂ ਘਿਸ ਗਇਆ ਸਾਡੀਆਂ ਓਹਨੂੰ follow ਕਰਦੇ ਕਰਦੇ ਅਸੀ ਮਰ ਹੀ ਨਾ ਜਾਇਏ ਯਾਰੋ ਉਸ ਕੁੜੀ ਤੇ ਮਰਦੇ ਮਰਦੇ ਕਲਚ ਪਲੇਟਾਂ ਘਿਸ ਗਇਆ ਸਾਡੀਆਂ ਓਹਨੂੰ follow ਕਰਦੇ ਕਰਦੇ ਅਸੀ ਮਰ ਹੀ ਨਾ ਜਾਇਏ ਯਾਰੋ ਉਸ ਕੁੜੀ ਤੇ ਮਰਦੇ ਮਰਦੇ ਓਹਦੇ ਲਈ ਛਡੇ ਅਸੀਂ serious ਬੜੇ ਓਹਦੇ ਲਈ ਛਡੇ ਅਸੀਂ serious ਬੜੇ ਨਜ਼ਾਰਾ ਚ ਉਸ ਵਿਚ ਅਸੀ ਖੇਲ ਹੋ ਗਏ ਇਸ਼ਕੇ ਦੀ ਚੇਨ ਟੁਟ ਗਈ ਦਿਲ ਦੇ ਕੁੱਤੇ ਫੈਲ ਹੋ ਗਏ ਇਸ਼੍ਕੇ ਦੀ ਚੇਨ ਟੁਟ ਗਈ ਦਿਲ ਦੇ ਕੁੱਤੇ ਫੈਲ ਹੋ ਗਏ ਇਸ਼ਕੇ ਦੀ ਚੇਨ ਟੁਟ ਗਈ ਸਾਡੇ ਦਿਲ ਦੇ ਕੁੱਤੇ ਫੈਲ ਹੋ ਗਏ ਓ ਅਸੀ ਵੇ ਆ dude ਸਾਡੇ ਵਿਚ attitude ਫੇਰ ਕਿਯੂ ਸਾਡੇ ਨਾਲ ਤੂ behave ਕਰੇ rude ਵੇਖ ਉਹ ਸਾਨੂੰ ਵੱਟ ਮੱਥੇ ਉਤੇ ਚਾੜਦੀ ਸਾਡੇ ਸਾਹਮਣੇ ਓ ਦੂਜਿਆਂ ਨੂੰ ਤਾੜਦੀ ਅਸੀ ਵੇ ਮੁੰਡੇ very good ਸਾਨੂ ਮਾਰ ਗਾਈ ਏ ਠੁੱਡ ਮੁੰਡੇ very good ਸਾਨੂ ਮਾਰ ਗਾਈ ਏ ਠੁੱਡ ਜਿੱਲਾ ਵਾਲੇ ਸਰਸੋ ਦਾ ਤੇਲ ਹੋ ਗਏ ਇਸ਼੍ਕੇ ਦੀ ਚੇਨ ਟੁਟ ਗਈ ਦਿਲ ਦੇ ਕੁੱਤੇ ਫੈਲ ਹੋ ਗਏ ਇਸ਼੍ਕੇ ਦੀ ਚੇਨ ਟੁਟ ਗਈ ਦਿਲ ਦੇ ਕੁੱਤੇ ਫੈਲ ਹੋ ਗਏ ਇਸ਼੍ਕੇ ਦੀ ਚੇਨ ਟੁਟ ਗਈ ਦਿਲ ਦੇ ਕੁੱਤੇ ਫੈਲ ਹੋ ਗਏ ਇਸ਼੍ਕੇ ਦੀ ਚੇਨ ਟੁਟ ਗਈ ਦਿਲ ਦੇ ਕੁੱਤੇ ਫੈਲ ਹੋ ਗਈ ਉਹ ਉਹ ਉਹ ਦਿਲ ਦੇ ਕੁੱਤੇ ਫੇਲ ਹੋ ਗਏ
JAIDEV KUMAR, KUMAAR
Royalty Network
This track is on the 3 following albums:
Rangeelay
Sonu Nigam
Rangeelay
Sonu Nigam
Rangeelay (Original Motion Picture Soundtrack)
Sonu Nigam